ਐ¤ਸ.ਟੀ.ਐ¤ਸ. ਵਰਲਡ ਸਕੂਲ ਵਿੱਚ ਬੱਚਿਆਂ ਅਤੇ ਮਾਪਿਆਂ ਦੀ ਵਰਕਸ਼ਾਪ ਦਾ ਆਯੋਜਨ

ਫਗਵਾੜਾ 30 ਅਪ੍ਰੈਲ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਐ¤ਸ.ਟੀ.ਐ¤ਸ. ਵਰਲਡ ਸਕੂਲ ਵਿੱਚ ਮਾਪਿਆਂ ਦੀ ਵਿੱਦਿਆ ਪ੍ਰਾਪਤੀ ਵਿੱਚ ਸਹਿਭਾਗਤਾ ਦੇ ਤਹਿਤ ਦਸਵੀਂ ਦੇ ਬੱਚਿਆਂ ਅਤੇ ਮਾਪਿਆਂ ਦੀ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ ਸਕੂਲ ਦੇ ਸੀਨੀਅਰ ਕੋਆਰਡੀਨੇਟਰ ਮੈਡਮ ਯੋਗਿਤਾ ਖੁੱਲਰ ਦੁਆਰਾ ਲਗਾਈ ਗਈ। ਜਿਸ ਵਿੱਚ ਦਸਵੀਂ ਦੇ ਸਿਲੇਬਸ, ਇਮਤਿਹਾਨ, ਮਾਰਕਸ਼ੀਟ ਬਾਰੇ ਮਾਪਿਆਂ ਨੂੰ ਜਾਣਕਾਰੀ ਦਿੱਤੀ ਗਈ […]

ਕਮਲਾ ਨਹਿਰੂ ਪਬਲਿਕ ਸਕੂਲ, ਫਗਵਾੜਾ ਵਿਖੇ ‘ਜੀ ਸਿਊਟ ਫਾਰ ਐਜੂਕੇਸ਼ਨ’ ਵਰਕਸ਼ਾਪ ਦਾ ਆਯੋਜਨ

ਫਗਵਾੜਾ 30ਅਪ੍ਰੈਲ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਕਮਲਾ ਨਹਿਰੂ ਪਬਲਿਕ ਸਕੂਲ, ਫਗਵਾੜਾ ਵਿਖੇ ਬੀਤੇ ਦਿਨੀ ‘ਜੀ ਸਿਊਟ ਫਾਰ ਐਜੂਕੇਸ਼ਨ’ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਇਸ ਵਰਕਸ਼ਾਪ ਦਾ ਆਯੋਜਨ ਜੇ ਸੀ ਆਈ ਫਗਵਾੜਾ ਵੱਲੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸਹਿਯੋਗ ਨਾਲ ਕੀਤਾ ਗਿਆ।ਐਲ.ਪੀ.ਯੂ.ਦੇ ਅਸਿਸਟੈਂਟ ਪ੍ਰੋਫੈਸਰ ਸ਼੍ਰੀ ਬਲਜੀਤ ਸਿੰਘ ਸੈਣੀ, ਟ੍ਰੈਨਿਗ ਅਤੇ ਪਲੇਸਮੈਂਟ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਸ਼੍ਰੀ ਅਨੁਪਿੰਦਰ ਸਿੰਘ ਅਤੇ […]

ਕੰਡਿਆਂ ਦੇ ਨਾਲ ਲਾਕੇ ਯਾਰੀ,

ਅਸੀਂ ਵੀ ਤਾਂ ਫ਼ੁਲ ਹੁੰਦੇ ਸੀ…… ਬਹਾਰਾਂ ਨੂੰ ਵੀ ਮਾਣ ਜਿਹਾ ਏ, ਪਤਝੜ ਜੋ ਵਿਰਾਨ ਜਿਹਾ ਏ, ਕੀ ਹੋਇਆ ਜੇ ਝੜ ਗਏ ਆ, ਸਾਡੇ ਵੀ ਤਾਂ ਮੁੱਲ ਹੁੰਦੇ ਸੀ…… ਕੰਡਿਆਂ ਦੇ ਨਾਲ ਲਾਕੇ ਯਾਰੀ, ਅਸੀਂ ਵੀ ਤਾਂ ਫ਼ੁਲ ਹੁੰਦੇ ਸੀ…… ———————- ਹੰਝੂ ਖੇੜੇ ਜਿੰਦ ਦੇ ਗਹਿਣੇ, ਅੰਗਿਆਰੇ ਹਿਜਰ ਦੇ ਧੁਖਦੇ ਰਹਿਣੇ, ਨਾਮੋ ਨਿਸ਼ਾਨ ਮਿਟਦੇ ਜਾਂਦੇ, […]

ਡੀ.ਏ.ਵੀ.ਕਾਲਜ ਫਗਵਾੜਾ ਦੇ ਸ਼੍ਰੀ ਹੀਰਾ ਲਾਲ ਜੀ ਦੀ ਰਿਟਾਇਰਮੈਂਟ ਪਾਰਟੀ

ਫਗਵਾੜਾ 30 ਅਪ੍ਰੈਲ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ)ਅੱਜ ਮੋਹਨ ਲਾਲ ਉਪੱਲ ਡੀ.ਏ.ਵੀ. ਕਾਲਜ ਫਗਵਾੜਾ ਵਿਖੇ ਪਿਛਲੇ 13 ਸਾਲਾਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸ੍ਰੀ ਹੀਰਾ ਲਾਲ ਜੀ ਨੂੰ ਰਿਟਾਇਰਮੈਂਟ ਮੌਕੇ ਕਾਲਜ ਸਟਾਫ ਵਲੋਂ ਨਿੱਘੀ ਵਿਦਾਇਗੀ ਦਿੱਤੀ ਗਈ। ਸ੍ਰੀ ਹੀਰਾ ਲਾਲ ਦਾ ਕਾਲਜ ਪਹੁੰਚਣ ‘ਤੇ ਫੁੱਲਾਂ ਦੇ ਹਾਰ ਅਤੇ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ ਗਿਆ।ਪ੍ਰੋ:ਵਿਜੈ ਸ਼ਰਮਾ ਵਲੋਂ ਸ਼੍ਰੀ […]