ਲੀਅਜ ਬੈਲਜੀਅਮ ਵਿਖੈ ਨਗਰ ਕੀਰਤਨ ਸਜਾਏ ਗਏ

ਲੀਅਜ ਵਿਖੇ ਨਗਰ ਕੀਰਤਨ ਦੀਆ ਕੁਝ ਝਲਕੀਆ ਤਸਵੀਰ ਬੈਲਜੀਅਮ 1ਮਈ(ਯ.ਸ) ਪਹਾੜੀ ਇਲਾਕੇ ਲੀਅਜ ਵਿਖੇ ਗੁਰਦੁਆਰਾ ਨਾਨਕ ਪ੍ਰਕਾਸ਼ ਵਲੋ ਖਾਲਸੇ ਦੇ ਜਨਮਦਿਨ ਦੇ ਸਬੰਧ ਵਿਚ ਵਿਸਾਖੀ ਦਾ ਦਿਹਾੜਾ ਬੜੀ ਸਰਧਾ ਨਾਲ ਬੈਲਜੀਅਮ ਦੀਆ ਸਮੂਹ ਸੰਗਤਾ ਅਤ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਮਨਾਇਆ ਗਿਆ ਜਿਸ ਵਿਚ ਸ਼ਨੀਚਰਵਾਰ ਨੂੰ ਅਖੰਡਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਯੂ ਕੇ ਤੋ […]

3 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਸੀਵਰੇਜ਼ ਪ੍ਰੋਜੈਕਟ ਦਾ ਨਿਰਮਾਣ ਆਰੰਭ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਨੇ ਟੱਕ ਲਾ ਕੀਤਾ

ਕੁਦਰਤ ਨਾਲ ਸਾਂਝ ਪਾ ਕੇ ਹੀ ਮਨੁੱਖ ਖੁਸ਼ ਰਹਿ ਸਕਦਾ ਹੈ-ਸੰਤ ਬਾਬਾ ਬਲਵੀਰ ਸਿੰਘ ਫਗਵਾੜਾ 1 ਮਈ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਪਿੰਡ ਮਹਿਸਮਪੁਰ ਵਿਖੇ ਜੱਥੇਦਾਰ ਮਹਿੰਦਰ ਸਿੰਘ ਮਹਿਸਮਪੁਰ ਦੀ ਅਗਵਾਈ ਵਿੱਚ ਮਹਿਸਮਪੁਰ ਵੈਲਫੇਅਰ ਕਮੇਟੀ, ਗ੍ਰਾਮ ਪੰਚਾਇਤ, ਪ੍ਰਵਾਸੀ ਵੀਰਾਂ ਅਤੇ ਸਮੂਹ ਪਿੰਡ ਵਾਸੀਆਂ ਦੇ ਵਡਮੁੱਲੇ ਸਹਿਯੋਗ ਨਾਲ ਕਰੀਬ 3 ਕਰੋੜ ਦੀ ਲਾਗਤ ਨਾਲ ਪਿੰਡ ਵਿੱਚ ਸੀਵਰੇਜ਼ ਪ੍ਰੋਜੈਕਟ […]