ਮੀਜ਼ਲ -ਰੂਬੇਲਾ (ਐਮ. ਆਰ.) ਟੀਕੇ ਲਗਾਉਣ ਨਾਲ ਕਈ ਖਤਰਨਾਕ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ-ਅਸ਼ੋਕ ਮਹਿਰਾ

ਵਿਦਿਆਰਥੀ ਅਤੇ ਮਾਪਿਆਂ ਨੇ ਦਿਖਾਇਆ ਉਤਸ਼ਾਹ- ਪ੍ਰਿੰਸੀਪਲ ਜੋਰਾਵਰ ਸਿੰਘ ਫਗਵਾੜਾ 3 ਮਈ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਸਿਹਤ ਵਿਭਾਗ ਵਲੋਂ ਚਲਾਈ ਟੀਕਾ ਕਰਨ ਮੁੰਹਿਮ ਤਹਿਤ ਅੱਜ ਕੈਂਬਰਿਜ਼ ਇੰਟਰਨੈਸ਼ਨਲ ਸਕੂਲ, ਫਗਵਾੜਾ ਵਿੱਚ ਮੀਜ਼ਲ – ਰੂਬੇਲਾ ਦੇ ਟੀਕੇ ਵਿਦਿਆਰਥੀਆਂ ਨੂੰ ਮਾਪਿਆਂ ਦੀ ਸਹਿਮਤੀ ਨਾਲ ਲਗਵਾਏ ਗਏ। ਪਿੰ੍ਰਸੀਪਲ ਜੋਰਾਵਰ ਸਿੰਘ ਜੀ, ਸ੍ਰ: ਦਵਿੰਦਰ ਸਿੰਘ ਜੀ ਐਸ. ਐਮ. ਓ. ਸਿਵਲ ਹਸਪਤਾਲ […]

ਗੜ੍ਹੇਮਾਰੀ ਤੇ ਬੇਮੌਸਮੀ ਬਾਰਸ਼ ਕਾਰਨ ਤਬਾਹ ਹੋਇਆ ਫਸਲਾਂ ਦਾ ਸਰਕਾਰ ਕਿਸਾਨਾਂ ਨੂੰ ਤਰੁੰਤ ਦੇਵੇ ਮੁਆਵਜ਼ਾ-ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ

-ਕਿਹਾ ਕਿ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਕਰ ਰਹੀਆਂ ਹਨ ਕਿਸਾਨਾਂ ਨਾਲ ਮਤਰੇਈ ਮਾਂ ਵਰਗਾ ਸਲੂਕ ਕਪੂਰਥਲਾ, 3 ਮਈ, ਬੀਤੀ ਦਿਨੀ ਬੇਮੌਸਮੀ ਬਾਰਿਸ਼ ਨਾਲ ਹੋਈ ਗੜ੍ਹੇਮਾਰੀ ਨੇ ਕਹਿਰ ਬਰਸਾਇਆ ਅਤੇ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਝੰਬ ਸੁ¤ਟੀ, ਜਿਸ ਕਾਰਨ ਪਹਿਲਾਂ ਹੀ ਘਾਟੇ ਵਿਚ ਜਾ ਰਹੀ ਕਿਸਾਨੀ ਦਾ ਭਾਰੀ ਆਰਥਕ ਨੁਕਸਾਨ ਹੋਇਆ ਹੈ। ਕਪੂਰਥਲਾ ਤੇ ਜ¦ਧਰ […]

ਸਿੱਖ ਇਤਿਹਾਸ ਨੂੰ ਸੰਭਾਲਣ ਲਈ ਚੇਤੰਨ ਹੋਣ ਦੀ ਲੋੜ

-ਜਸਵੰਤ ਸਿੰਘ ‘ਅਜੀਤ’ ਇਉਂ ਜਾਪਦਾ ਹੈ ਕਿ ਜਿਵੇਂ ਕੁਝ ਸ਼ਰਾਰਤੀ ਅਨਸਰ ਵਲੋਂ ਅਕਾਲੀ-ਭਾਜਪਾ ਗਠਜੋੜ ਵਿੱਚ ਸ਼ੰਕਾਵਾਂ ਦੀ ਨੀਂਹ ਰੱਖ ਦਿੱਤੀ ਗਈ ਹੈ। ਇਹ ਵਖਰੀ ਗਲ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਉਹ ਲੀਡਰਸ਼ਿਪ, ਜੋ ਇਸ ਗਠਜੋੜ ਨੂੰ ‘ਨਹੁੰ ਅਤੇ ਮਾਸ ਦਾ ਰਿਸ਼ਤਾ’ ਸਵੀਕਾਰਦਾ, ਇਸਨੂੰ ਚਟਾਨ ਵਾਂਗ ਮਜ਼ਬੂਤ ਮੰਨਦੀ ਹੈ ਅਤੇ ਭਾਜਪਾ ਦੀ ਕੌਮੀ ਲੀਡਰਸ਼ਿਪ, […]

ਜ਼ਿਲ੍ਹਾ ਪੱਧਰੀ ਭਾਸ਼ਣ ਮੁਕਾਬਲੇ ’ਚ ਉਚਾ ਬੇਟ ਸਕੂਲ ਦੀ ਵਿਦਿਆਰਥਣ ਦਾ ਸ਼ਾਨਦਾਰ ਪ੍ਰਦਰਸ਼ਨ

ਕਪੂਰਥਲਾ, 3 ਮਈ, ਗਲੈਕਸੀ ਕਾਨਵੈਂਟ ਸਕੂਲ ਸੁਲਤਾਨਪੁਰ ਲੋਧੀ ਵਿਚ ਕਰਵਾਏ ਗਏ ਜ਼ਿਲ੍ਹਾ ਪ¤ਧਰੀ ਪੰਜਾਬੀ ਭਾਸ਼ਣ ਮੁਕਾਬਲੇ ਵਿਚ ਗੁਰੂ ਅਮਰਦਾਸ ਪਬਲਿਕ ਸਕੂਲ ਉ¤ਚਾ ਬੇਟ ਦੀ ਇਕ ਵਿਦਿਆਰਥਣ ਨੇ ਦੂਜਾ ਸਥਾਨ ਪ੍ਰਾਪਤ ਕੀਤਾ । ਇਸ ਮੁਕਾਬਲੇ ਵਿਚ ਜ਼ਿਲ੍ਹੇ ਦੇ 13 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਸੀ । ਸਕੂਲ ਦੇ ਡਾਇਰੈਕਟਰ ਜਤਿੰਦਰਪਾਲ ਸਿੰਘ ਰੰਧਾਵਾ ਤੇ ਪ੍ਰਿੰਸੀਪਲ ਸਾਕਸ਼ੀ […]

ਲਾਇਲਪੁਰ ਖਾਲਸਾ ਕਾਲਜ ਕਪੂਰਥਲਾ ’ਚ ਦਾਖਲੇ ਸ਼ੁਰੂ

ਕਪੂਰਥਲਾ, 3 ਮਈ, ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਜੋ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤਾ ਗਿਆ ਹੈ । ਵਿਚ ਬੀ.ਏ., ਬੀ.ਕਾਮ, ਬੀ.ਬੀ.ਏ, ਬੀ.ਸੀ.ਏ., ਬੀ.ਐਸ.ਸੀ ਨਾਨ ਮੈਡੀਕਲ ਲਈ ਰਜਿਸਟਰੇਸ਼ਨ ਸ਼ੁਰੂ ਹੋ ਚੁ¤ਕੀ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਬੀਰ ਕੌਰ ਪ੍ਰਧਾਨ ਗਵਰਨਿੰਗ ਕਾਸਲ ਲਾਇਲਪੁਰ ਖ਼ਾਲਸਾ ਕਾਲਜ ਵਿ¤ਦਿਅਕ ਸੰਸਥਾਵਾਂ ਨੇ ਦ¤ਸਿਆ ਕਿ […]

ਵੀਜ਼ਾ ਮਾਹਰ ਅਰਵਿੰਦਰਪਾਲ ਨੂੰ ਕੀਤਾ ਸਨਮਾਨਤਕ

ਕਪੂਰਥਲਾ, 3 ਮਈ, ਉ¤ਘੇ ਵੀਜਾ ਮਾਹਿਰ ਤੇ ਰਾਇਲ ਟਰੈਵਲਜ਼ ਦੇ ਐਮ.ਡੀ. ਅਰਵਿੰਦਰਪਾਲ ਸਿੰਘ ਟਿ¤ਬਾ ਦਾ ਬਾਬਾ ਦਰਬਾਰਾ ਸਿੰਘ ਸਪੋਰਟਸ ਕਲ¤ਬ ਵਲੋਂ ਵੀਜ਼ਾ ਖੇਤਰ ਵਿਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਤੇ ਪਿਛਲੇ ਕਈ ਸਾਲਾਂ ਤੋਂ ਟੂਰਨਾਮੈਂਟ ਨੂੰ ਸਫ਼ਲ ਬਣਾਉਣ ਲਈ ਦਿ¤ਤੇ ਗਏ ਸਹਿਯੋਗ ਬਦਲੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਕਰਵਾਏ ਸਮਾਗਮ ਦੌਰਾਨ ਹਲਕਾ ਵਿਧਾਇਕ […]