ਜਨਮ ਦਿਨ ਤੇ ਵਿਸ਼ੇਸ਼-ਮਹਾਨ ਸਿੱਖ-ਨਾਇਕ – ਸਰਦਾਰ ਜੱਸਾ ਸਿੰਘ ਜੀ ਰਾਮਗੜ੍ਹੀਆ

ਸਿੱਖ ਇਤਿਹਾਸ ਦੇ ਨਾਇਕਾਂ ਵਿਚ ਸ. ਜੱਸਾ ਸਿੰਘ ਜੀ ਰਾਮਗੜੀਆ ਅਜਿਹੇ ਜੋਧੇ ਸਨ ਜਿਹਨਾਂ ਮੁੱਠੀ ਭਰ ਸਿੰਘਾਂ ਦੀ ਮੱਦਦ ਨਾਲ ਵੱਖ-ਵੱਖ ਇਲਾਕਿਆਂ ਉੱਤੇ ਬੇਮਿਸਾਲ ਜਿੱਤਾਂ ਪ੍ਰਾਪਤ ਕੀਤੀਆਂ ਅਤੇ ਸਿੱਖ ਰਾਜ ਦੀ ਸਥਾਪਤੀ ਵਿਚ ਆਪਣਾ ਵੱਡਮੁਲਾ ਯੋਗਦਾਨ ਪਾਇਆ। ਉਹ ਅਜਿਹੇ ਜਰਨੈਲ ਸੀ ਜੋ ਹਾਰ ਨੂੰ ਜਿੱਤ ਵਿਚ ਬਦਲ ਦੇਣ ਦੀ ਹਿੰਮਤ ਅਤੇ ਦਲੇਰੀ ਰੱਖਦੇ ਸਨ। ਸ. […]

ਬੈਲਜੀਅਮ ਦੇ ਸ਼ਹਿਰ ਕੋਰਟਨਬਰਗ ਵਿਖੇ ਇਕ ਟਰੱਕ ਬੈਂਕ ਦੀ ਇਮਾਰਤ ਵਿਚ ਜਾ ਵਜਿਆ

ਬੈਲਜੀਅਮ 04 ਮਈ (ਯ.ਸ) ਅੱਜ ਸਵੇਰੇ ਇੱਕ ਟਰੱਕ ਕੋਟੇਨਬਰਗ ਵਿਖੇ ਬੈਂਕ ਦੇ ਦਫਤਰ’ ਦੀ ਇਮਾਰਤ ਵਿੱਚ ਜਾ ਵਜਿਆ।. ਇਸ ਦੋਰਾਨ ਇਕ 2 ਸਾਲ ਦੀ ਬੱਚੀ ਦੀ ਮੌਤ ਹੋ ਗਈ। ਉਸ ਦੇ ਪਿਤਾ ਅਜੇ ਵੀ ਹਸਪਤਾਲ ਵਿਚ ਗੰਭੀਰ ਹਾਲਤ ਵਿਚ ਹਨ। ਇਸ ਤੋਂ ਇਲਾਵਾ ਇਕ ਹੋਰ ਵਿਅਕਤੀ ਗੰਭੀਰ ਤੌਰ ਤੇ ਜ਼ਖਮੀ ਹੋ ਗਿਆ ਸੀ। ਡਰਾਈਵਰ ਸਮੇਤ […]

ਦੁਕਾਨ ਲੁਟਣ ਆਏ ਚੋਰਾ ਨੂੰ ਬਹਾਦਰੀ ਨਾਲ ਭਜਾ ਦਿਤਾ ਕਮਲਪ੍ਰੀਤ ਕੌਰ ਨੇ

ਬੈਲਜੀਅਮ 5 ਮਈ(ਅਮਰਜੀਤ ਸਿੰਘ ਭੋਗਲ) ਅਮਨ ਸ਼ਾਪ ਬਰੱਸਲਜ ਜੋ ਕਿ ਕਰਿਆਨਾ ਸ਼ਰਾਬ ਅਤੇ ਸਿਗਰਟਾ ਦੀ ਹੈ ਵਿਖੇ ਦੋ ਚੋਰਾ ਵਲੋਂ ਪੰਜ ਵੱਜ ਕੇ ਪੰਤਾਲੀ ਮਿੰਟ ਤੇ ਰਿਵਾਲਵਰ ਦੀ ਨੋਕ ਨਾਲ ਦੁਕਾਨ ਲੁਟਣ ਦਾ ਜਤਨ ਕੀਤਾ ਪਰ ਬੜੀ ਬਹਾਦਰੀ ਨਾਲ ਪੰਜਾਬਣ ਕਮਲਪ੍ਰੀਤ ਕੌਰ 25 ਸਾਲਾ ਜੋ ਕਿ ਦੁਕਾਨ ਦੀ ਮਾਲਕ ਹੈ ਨੇ ਚੋਰਾ ਨੂੰ ਬੜੀ ਬੁਰੀ […]

ਨੋਡਲ ਅਫਸਰ ਦੀ ਅਗਵਾਈਹੇਠ1150 ਬੱਚਿਆਂ ਨੂੰਲਗਾਏ ਗਏ ਟੀਕੇ

ਫਗਵਾੜਾ 4 ਮਈ(ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਪੰਜਾਬ ਭਰ ਵਿੱਚ ਮੀਜਲ ਰੂਬੇਲਾ ਅਭਿਆਨ ਨੂੰ ਸਫਲਬਣਾਉਣ ਲਈ ਸਿਵਲ ਸਰਜਨਕਪੂਰਥਲਾ ਡਾਕਟਰ ਹਰਪ੍ਰੀਤ ਸਿੰਘ ਕਾਹਲੋਂ ਦੇ ਹੁਕਮਾਂ ਅਤੇ ਡੀਆਈਓਕਪੂਰਥਲਾ ਡਾ ਆਸ਼ਾ ਮਾਂਗਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ 9 ਮਹੀਨੇ ਤੋਂ 15 ਸਾਲ ਤੱਕ ਦੀ ਉਮਰਦੇ ਬੱਚਿਆਂ ਨੂੰ ਮੀਜਲ ਰੂਬੇਲਾ ਬਿਮਾਰੀ ਤੋਂ ਬਚਾਉਣ ਸਬੰਧੀ ਟੀਕਾਕਰਨ ਮੁਹਿੰਮ ਤਹਿਤਅੱਜ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ […]

ਖਸਰਾ ਤੇ ਰੂਬੇਲਾਦਾਟੀਕਾ ਸਰਕਾਰੀ ਤੇ ਨਿੱਜੀ ਸਕੂਲਾਂ ਸਮੇਤ ਆਊਟਰੀਚ ਸੈਸ਼ਨਾਂ ਵਿੱਚਕੀਤਾ ਗਿਆਸ਼ੁਰੂ

ਫਗਵਾੜਾ 4 ਮਈ(ਅਸ਼ੋਕ ਸ਼ਰਮਾ-ਚੇਤਨ ਸ਼ਰਮਾ)ਮੀਜਲ ਰੂਬੇਲਾ ਦੀ ਰਾਸ਼ਟਰ ਵਿਆਪੀਮੁਹਿੰਮ ਤਹਿਤ ਖਸਰਾ ਅਤੇ ਰੂਬੇਲਾ ਪ੍ਰਤੀ ਸੁਰੱਖਿਆ ਪ੍ਰਦਾਨ ਕਰਨ ਲਈ ਖਸਰਾ ਤੇ ਰੂਬੇਲਾ (ਐਮ. ਆਰ.) ਦਾ ਇੱਕ ਟੀਕਾ ਸਰਕਾਰੀ ਤੇ ਨਿੱਜੀ ਸਕੂਲਾਂ ਸਮੇਤ ਆਊਟਰੀਚ ਸੈਸ਼ਨਾਂ ਵਿੱਚਸ਼ੁਰੂ ਕੀਤਾ ਗਿਆ ਹੈ। ਇਸ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਅੱਜ ਸਾਬਕਾ ਮੰਤਰੀ ਜੋਗਿੰਦਰਸਿੰਘ ਮਾਨ ਜਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਕਪੂਰਥਲਾ ਨੇ ਸਿਵਲ […]

ਆਈ.ਐਮ.ਏ. ਫਗਵਾੜਾ ਨੇ ਕਰਵਾਇਆ ਸਿਹਤ ਸਬੰਧੀ ਸੈਮੀਨਾਰ

ਐਮ.ਆਰ. ਵੈਕਸਿਨ ਬਾਰੇ ਸੋਸ਼ਲ ਮੀਡੀਆ ਤੇ ਫੈਲਾਇਆ ਜਾ ਰਿਹਾ ਭਰਮ ਗਲਤ ਪ੍ਰਚਾਰ-ਡਾ. ਐਸ. ਰਾਜਨ ਫਗਵਾੜਾ 4 ਮਈ (ਅਸ਼ੋਕ ਸ਼ਰਮਾ- ਚੇਤਨ ਸ਼ਰਮਾ) ਡਾਕਟਰਾਂ ਦੀ ਜ¤ਥੇਬੰਦੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਵਲੋਂ ਸ਼ਾਖਾ ਪ੍ਰਧਾਨ ਡਾ. ਐਸ. ਰਾਜਨ ਦੀ ਅਗਵਾਈ ਹੇਠ ਸਿਹਤ ਸਬੰਧੀ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪਟੇਲ ਹਸਪਤਾਲ ਜਲੰਧਰ ਤੋਂ ਪਧਾਰੇ ਇਸਤਰੀ ਰੋਗਾਂ ਦੇ ਮਾਹਿਰ […]