ਇੰਨ ਫਲਾਂਨਦਰਨ ਫੀਲਡ ਮਿਊਜ਼ੀਅਮ ਈਪਰ ਦਾ 20ਵਾਂ ਸਥਾਪਨਾਂ ਦਿਵਸ ਮਨਾਇਆ ਗਿਆ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਬੈਲਜ਼ੀਅਮ ਦੇ ਇਤਿਹਾਸਿਕ ਸ਼ਹਿਰ ਈਪਰ ਵਿਚਲੇ ਇੰਨ ਫਲਾਂਨਦਰਨ ਫੀਲਡ ਮਿਊਜੀਅਮ ਦਾ 20ਵਾਂ ਸਥਾਪਨਾ ਦਿਵਸ ਪਿਛਲੇ ਦਿਨੀ ਮਨਾਇਆ ਗਿਆ। ਇਸ ਮੌਕੇ ਫਲਾਨਦਰਨ ਦੇ ਮੁੱਖ ਮੰਤਰੀ ਗੀਰਤ ਬੋਰਗਿਉਸ, ਈਪਰ ਸ਼ਹਿਰ ਦੇ ਮੇਅਰ ਜਾਨ ਦੂਰੇਨਜ, ਸਾਬਕਾ ਮੇਅਰ ਲੁੱਕ ਦਿਹਾਨੇ ਅਤੇ ਇਤਿਹਾਸਕਾਰ ਦੋਮੀਨਿਕ ਦਿਨਦੋਵਿਨ, ਸਾਬਕਾ ਗਵਰਨਰ ਪਾਉਲ ਬਰਾਇਨ, ਸਿੱਖ ਭਾਈਚਾਰੇ ਵੱਲੋਂ ਵਿਸ਼ਵ […]

ਕਨੈਡਾ ਵਿੱਚ ਪੱਗ ਬੰਨ ਕੇ ਮੋਟਰਸਾਇਕਲ ਚਲਾਉਣ ਦਾ ਕਨੂੰਨ ਹੋਇਆ ਲਾਗੂ

ਅਲਬਰਟਾ ਕੈਨੇਡਾ ਦੀ ਸਰਕਾਰ ਨੇ ਵੈਸਾਖੀ ਦੇ ਮੌਕੇ ਤੇ 14 ਅਪ੍ਰੈਲ 2018 ਨੂੰ ਐਲਾਨ ਕੀਤਾ ਸੀ ਕਿ ਸਿੱਖ ਮੋਟਰਸਾਈਕਲ ਪਗੜੀ ਪਹਨ ਕੇ ਚਲਾਉਣ ਦੀ ਆਜ਼ਾਦੀ ਹੈ ਅਤੇ ਅੱਜ (1 ਮਈ, 2018) ਸਾਰਕਾਰ ਵਲੋਂ ਪਹਿਲਾ ਦਿਨ ਸੀ ਜਦੋਂ ਸਰਕਾਰ ਨੇ ਰੋਡ ਟੈਸਟ ਦੇਣ ਅਤੇ ਅਲਬਰਟਾ ਕੈਨੇਡਾ ਵਿੱਚ ਮੋਟਰਸਾਈਕਲ ਲਾਇਸੈਂਸ ਪਗੜੀ ਪਹਣ ਕੇ ਲੈਣ ਦੀ ਸ਼ੁੂਰਵਾਤ ਕੀਤੀ […]

ਚਰਨਜੀਤ ਸਿੰਘ ਬਰਨਾਲਾ ਦੇ ਮਾਤਾ ਜੀ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪੰਜਾਬ ਦੇ ਜਿ਼ਲ੍ਹਾ ਬਰਨਾਲਾ ਦੇ ਪਿੰਡ ਫਰਵਾਹੀ ਤੋਂ ਯੂਰਪ ਦੀ ਰਾਜਧਾਨੀ ਬਰੱਸਲਜ਼ ਆ ਵਸੇ ਸਫਲ ਕਾਰੋਬਾਰੀ ਚਰਨਜੀਤ ਸਿੰਘ ਬਰਨਾਲਾ ਦੇ ਮਾਤਾ ਨਸੀਬ ਕੌਰ ਜੀ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ। ਤਕਰੀਬਨ 65 ਸਾਲਾਂ ਦੀ ਉਮਰ ਭੋਗਦੇ ਹੋਏ ਮਾਤਾ ਨਸੀਬ ਕੌਰ ਜੀ ਅਪਣੇ ਪਿਛੇ ਦੋ ਪੁੱਤਰ ਅਤੇ ਤਿੰਨ […]

ਸਿਲੇਬਸ ‘ਚੋ ਸਿ¤ਖ ਇਤਿਹਾਸ ਨੂੰ ਗਾਇਬ ਕਰਨਾ ਸਿ¤ਖ ਕੌਮ ਨਾਲ ਵ¤ਡਾ ਧੋਖਾ-ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ

-ਕਿਹਾ ਅਜ਼ਾਦੀ ਲਈ 98 ਫੀਸਦੀ ਕੁਰਬਾਨੀਆ ਦੇਣ ਵਾਲੇ ਸਿੱਖਾਂ ਦੇ ਇਤਿਹਾਸ ਨੂੰ ਮਿਟਾਉਣ ਦੀ ਕੋਸ਼ਿਸ਼ ਬੇਹੱਦ ਮੰਦਭਾਗੀ ਘਟਨਾ ਕਪੂਰਥਲਾ, 6 ਮਈ,ਪੱਤਰ ਪ੍ਰੇਰਕ ਪੰਜਾਬ ਸਰਕਾਰ ਵਲੋਂ ਸਕੂਲ ਸਿ¤ਖਿਆ ਬੋਰਡ ਦੀਆਂ 12ਵੀਂ ਕਲਾਸ ਦੀਆਂ ਕਿਤਾਬਾਂ ਵਿਚੋਂ ਸਿ¤ਖ ਇਤਿਹਾਸ ਨੂੰ ਕ¤ਢ ਕੇ ਇਸ ਦੀ ਜਗ੍ਹਾਂ ਹੋਰ ਇਤਿਹਾਸ ਪਾ ਦਿ¤ਤੇ ਜਾਣ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ। ਇਸ ਸਬੰਧੀ ਸ਼੍ਰੋਮਣੀ […]

ਸਤਾਈਏ ਦੇ ਇਤਿਹਾਸਕ ਜੋੜ ਮੇਲੇ ਤੇ ਕਾਂਗਰਸ ਦੀ ਸਿਆਸੀ ਕਾਨਫਰੰਸ ਨੂੰ ਲੈ ਕੇ ਵਰਕਰਾਂ ਦੀ ਮੀਟਿੰਗ

ਕਪੂਰਥਲਾ, ਪੱਤਰ ਪ੍ਰੇਰਕ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦੀ ਦੀ ਯਾਦ ਵਿਚ ਗੁਰਦੁਆਰਾ ਦਮਦਮਾ ਸਾਹਿਬ ਠ¤ਟਾ ਪੁਰਾਣਾ ਵਿਖੇ ਸਾਲਾਨਾ ਜੋੜ ਮੇਲੇ ਅਤੇ ਸਤਾਈਏ ਦੇ ਇਤਿਹਾਸਕ ਦਿਹਾੜੇ ਮੌਕੇ ਕਾਂਗਰਸ ਪਾਰਟੀ ਵਲੋਂ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਅਗਵਾਈ ਹੇਠ ਕੀਤੀ ਜਾਣ ਵਾਲੀ ਕਾਨਫ਼ਰੰਸ ਸਬੰਧੀ ਡਡਵਿੰਡੀ ਦੇ ਕਾਂਗਰਸੀ ਆਗੂਆਂ ਦੀ ਮੀਟਿੰਗ ਰਮੇਸ਼ ਡਡਵਿੰਡੀ ਬਲਾਕ ਸੰਮਤੀ ਮੈਂਬਰ ਦੀ ਅਗਵਾਈ ਹੇਠ […]