ਮਾਂ ਦਿਵਸ ’ਤੇ ਵਿਸ਼ੇਸ਼

ਮਾਂ ਦੇ ਪੈਰਾਂ ਹੇਠ ਰੱਬ ਵਸਦਾ ਬੱਚੇ ਆਪਣੀ ਮਾਂ ਦੇ ਕੀਤੇ ਉਪਕਾਰਾਂ ਨੂੰ ਸਾਰੀ ਉਮਰ ਨਹੀਂ ਉਤਾਰ ਸਕਦੇ ਅੱਜ ਅਸੀਂ 8 ਮਈ ਨੂੰ ਮਾਂ ਦਿਵਸ ਵਜੋਂ ਮਨਾ ਰਹੇ ਹਾਂ। ਮਾਂ ਜੋ ਕਿ ਜਗਤ ਜਨਨੀ ਹੈ ਤੇ ਸਾਡੇ ਸਮਾਨ ਵਿੱਚ ਮਾਂ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਹੈ। ਮਾਂ ਸ਼ਬਦ ਉਹ ਸ਼ਬਦ ਹੈ, ਜੋ ਇਨਸਾਨ ਆਪਣੀ […]

ਐਸ.ਐਮ.ਓ.ਪਾਂਸ਼ਟ ਡਾ. ਅਨਿਲ ਕੁਮਾਰ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਖਸਰਾ ਅਤੇ ਰੁਬੇਲਾ ਬਿਮਾਰੀਆਂ ਤੋਂ ਬਚਾਅ ਲਈ ਕੀਤਾ ਟੀਕਾਕਰਣ

ਫਗਵਾੜਾ  (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਐਸ.ਐਮ.ਓ. ਪਾਂਸ਼ਟ ਡਾ. ਅਨਿਲ ਕੁਮਾਰ ਦੀ ਅਗਵਾਈ ਹੇਠ ਬਲਾਕ ਫਗਵਾੜਾ ਦੇ ਸਰਕਾਰੀ ਹਾਈ ਸਕੂਲ ਖਲਵਾੜਾ ਦੇ ਵਿਦਿਆਰਥੀਆਂ ਨੂੰ ਖਸਰਾ ਅਤੇ ਰੁਬੇਲਾ ਬਿਮਾਰੀਆਂ ਤੋਂ ਬਚਾਅ ਲਈ ਟੀਕਾਕਰਣ ਕੀਤਾ ਗਿਆ। ਇਸ ਮੌਕੇ ਏ.ਐਨ.ਐਮ. ਪਰਮਜੀਤ ਕੌਰ ਦੀ ਦੇਖਰੇਖ ਹੇਠ ਵਿਦਿਆਰਥੀਆਂ ਨੂੰ ਐਮ.ਆਰ. ਟੀਕੇ ਲਗਾਏ ਗਏ। ਟੀਕਾਕਰਣ ਦਾ ਸ਼ੁਭ […]

ਭਾਰਤੀ ਜੀਵਨ ਬੀਮਾ ਨਿਗਮ ਫਗਵਾੜਾ ਵਲੋਂ ਪਿੰਡ ਲ¤ਖਪੁਰ ਵਿਖੇ ਬੀਮਾ ਸਹੂਲਤਾਂ ਦੇਣ ਲਈ ਖੋਲਿ•ਆ ਦਫਤਰ

ਫਗਵਾੜਾ  (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਭਾਰਤੀ ਜੀਵਨ ਬੀਮਾ ਨਿਗਮ ਫਗਵਾੜਾ ਵਲੋਂ ਪਿੰਡ ਲ¤ਖਪੁਰ ਵਿਖੇ ਪੇਂਡੂ ਇਲਾਕਿਆਂ ਦੇ ਲੋਕਾਂ ਨੂੰ ਬੀਮਾ ਸਹੂਲਤਾਂ ਦੇਣ ਲਈ ਦਫਤਰ ਖੋਲਿ•ਆ ਗਿਆ। ਦਰਫਤਰ ਦਾ ਉਦਘਾਟਨ ਵਿਸ਼ੇਸ਼ ਤੌਰ ਤੇ ਪੁ¤ਜੇ ਸੀਨੀਅਰ ਬ੍ਰਾਂਚ ਮੈਨੇਜਰ ਫਗਵਾੜਾ ਰੇਸ਼ਮ ਲਾਲ ਅਤੇ ਰਾਜੇਸ਼ ਲਖਨਪਾਲ ਅਸਿਸਟੈਂਟ ਬ੍ਰਾਂਚ ਮੈਨੇਜਰ ਨੇ ਕੀਤਾ। ਉਹਨਾਂ ਨਵੀਂਆਂ ਪਾਲਸੀਆਂ ਜਿਵੇਂ ਜੀਵਨ ਲਕਸ਼ੇਅ ਪਾਲਿਸੀ, ਮੈਚਿਓਰਿਟੀ ਤੇ […]

ਏ.ਐਨ.ਐਮ. ਪਰਮਜੀਤ ਕੌਰ ਦੀ ਦੇਖਰੇਖ ਹੇਠ ਵਿਦਿਆਰਥੀਆਂ ਨੂੰ ਐਮ.ਆਰ. ਟੀਕੇ ਲਗਾਏ ਗਏ

ਫਗਵਾੜਾ   (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਐਸ.ਐਮ.ਓ. ਪਾਂਸ਼ਟ ਡਾ. ਅਨਿਲ ਕੁਮਾਰ ਦੀ ਅਗਵਾਈ ਹੇਠ ਬਲਾਕ ਫਗਵਾੜਾ ਦੇ ਸਰਕਾਰੀ ਪ੍ਰਾਈਮਰੀ ਸਕੂਲ ਪੰਡੋਰੀ ਦੇ ਵਿਦਿਆਰਥੀਆਂ ਨੂੰ ਮੀਜਲ ਅਤੇ ਰੁਬੇਲਾ ਤੋਂ ਬਚਾਅ ਲਈ ਟੀਕਾਕਰਣ ਕੀਤਾ ਗਿਆ। ਟੀਕਾਕਰਣ ਦਾ ਸ਼ੁਭ ਅਰੰਭ ਸਕੂਲ ਦੇ ਹੈਡ ਟੀਚਰ ਕਮਲ ਗੁਪਤਾ ਅਤੇ ਉਹਨਾਂ ਦੀ ਧਰਮ ਪਤਨੀ ਮੈਡਮ ਸੀਮਾ ਗੋਇਲ […]