ਕਵਿਤਾ

ਨਾ ਜਾਣੇ ਕਿਉਂ ਉਦਾਸ ਹੋ ਜਾਂਦਾ ਹਾਂ ਮੈਂ, ਕਦੇ ਕਦੇ ਨਿਰਾਸ਼ ਹੋ ਜਾਂਦਾ ਹਾਂ ਮੈਂ, ਨਾ ਜਾਣੇ ਕਿਉਂ ਉਦਾਸ ਹੋ ਜਾਂਦਾ ਹਾਂ ਮੈਂ, ਪਾਇਆ ਵੀ ਬਹੁਤਾ ਖੋਇਆ ਵੀ ਬਹੁਤਾ, ਨਾ ਪਾਉਣ ਦੀ ਪਿਆਸ ਹੋ ਜਾਂਦਾ ਹਾਂ ਮੈਂ, ਕੁੱਝ ਪੱਲੇ ਵੀ ਨਹੀਂ ਜੋ ਛੱਡ ਸਕਿਆ, ਹੱਥ ਅੱਡਿਆਂ ਲਈ ਖ਼ਾਸ ਹੋ ਜਾਂਦਾ ਹਾਂ ਮੈਂ, ਲੁੱਕ ਨਾ ਸਕਿਆ […]

ਮੋਦੀ ਸਰਕਾਰ ਨੂੰ ਸ¤ਤਾ ਤੋਂ ਵਾਂਝਿਆਂ ਕਰਨ ਲਈ ਬਸਪਾ ਨਾਲ ਜੁੜੇ ਗਰੀਬ ਅਤੇ ਘ¤ਟ ਗਿਣਤੀ ਸਮਾਜ -ਐਡਵੋਕੇਟ ਕੁਲਦੀਪ ਭ¤ਟੀ

* ਰਾਕੇਸ਼ ਕੁਮਾਰ ਬਣੇ ਬਸਪਾ ਅਠੌਲੀ ਯੁਨਿਟ ਪ੍ਰਧਾਨ ਫਗਵਾੜਾ 8 ਮਈ (ਅਸ਼ੋਕ ਸ਼ਾਰਮਾ-ਪਰਵਿੰਦਰ ਜੀਤ ਸਿੰਘ) ਬਹੁਜਨ ਸਮਾਜ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਦੀ ਇਕ ਹੰਗਾਮੀ ਮੀਟਿੰਗ ਪਿੰਡ ਅਠੌਲੀ ਵਿਖੇ ਸ੍ਰੀ ਨਿਰਮਲ ਨਿਗਾਹ ਦੇ ਗ੍ਰਹਿ ਵਿਖੇ ਹੋਈ। ਮੀਟਿੰਗ ਵਿਚ ਬਸਪਾ ਪੰਜਾਬ ਦੇ ਸਕ¤ਤਰ ਸ੍ਰੀਮਤੀ ਰਚਨਾ ਦੇਵੀ ਅਤੇ ਐਡਵੋਕੇਟ ਕੁਲਦੀਪ ਭ¤ਟੀ ਜਿਲ•ਾ ਜਨਰਲ ਸਕ¤ਤਰ ਬਸਪਾ ਕਪੂਰਥਲਾ ਨੇ ਵਿਸ਼ੇਸ਼ […]

ਮਹਾਰਾਜਾ ਜ¤ਸਾ ਸਿੰਘ ਰਾਮਗੜ•ੀਆ ਦਾ 295ਵਾਂ ਜਨਮ ਦਿਹਾੜਾ ਵਿਸ਼ਵਕਰਮਾ ਮੰਦਰ ਬੰਗਾ ਰੋਡ ਵਿਖੇ ਮਨਾਇਆ

* 40 ਮਰੀਜਾਂ ਦੀਆਂ ਅ¤ਖਾਂ ਦੇ ਕੀਤੇ ਫਰੀ ਆਪ੍ਰੇਸ਼ਨ * 1500 ਮਰੀਜਾਂ ਦੀਆਂ ਵ¤ਖ-ਵ¤ਖ ਬਿਮਾਰੀਆਂ ਦਾ ਹੋਇਆ ਫਰੀ ਚੈਕਅਪ * ਫਗਵਾੜਾ 8 ਮਈ (ਅਸ਼ੋਕ ਸ਼ਰਮਾ-ਪਰਵਿੰਦਰ ਜੀਤ ਸਿੰਘ) ਸ੍ਰੀ ਵਿਸ਼ਵਕਰਮਾ ਧੀਮਾਨ ਸਭਾ ਦੇ ਪ੍ਰਧਾਨ ਬਲਵੰਤ ਰਾਏ ਧੀਮਾਨ ਦੀ ਅਗਵਾਈ ਹੇਠ ਮਹਾਰਾਜਾ ਜ¤ਸਾ ਸਿੰਘ ਰਾਮਗੜ•ੀਆ ਜੀ ਦਾ 295 ਵਾਂ ਜਨਮ ਦਿਹਾੜਾ ਸ੍ਰੋਮਣੀ ਸ੍ਰੀ ਵਿਸ਼ਵਕਰਮਾ ਮੰਦਰ ਫਗਵਾੜਾ ਵਿਖੇ […]

ਡਾ. ਰਘੂਬੀਰ ਪ੍ਰਕਾਸ਼ ਐਸ. ਡੀ. ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਨੂੰ ਮੈਰਿਟ ਵਿਚ ਸਥਾਨ

ਬਰਨਾਲਾ ਜ਼ਿਲ•ੇ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਬਰਨਾਲਾ, 8 ਮਈ – ਡਾ. ਰਘੂਬੀਰ ਪ੍ਰਕਾਸ਼ ਐਸ. ਡੀ. ਸੀਨੀਅਰ ਸੈਕੰਡਰੀ ਸਕੂਲ, ਬਰਨਾਲਾ ਦੀ ਵਿਦਿਆਰਥਣ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਮੈਰਿਟ ਲਿਸਟ ਵਿਚ ਸਥਾਨ ਹਾਸਲ ਕਰਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਸਕੂਲ ਪ੍ਰਿੰਸੀਪਲ ਸ੍ਰੀ ਕਸ਼ਮੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 10+2 ਆਰਟਸ ਦੀ ਹੋਣਹਾਰ […]