ਜਨਰਲ ਸਮਾਜ ਦੀ ਚੁ¤ਪੀ ਨੂੰ ਕਮਜ਼ੋਰੀ ਨਾ ਸਮਝੇ ਕੈਪਟਨ ਸਰਕਾਰ-ਜਨਰਲ ਸਮਾਜ ਮੰਚ

ਫਗਵਾੜਾ 10 ਮਈ (ਚੇਤਨ ਸ਼ਰਮਾ) ਜਨਰਲ ਸਮਾਜ ਮੰਚ ਦੀ ਇਕ ਅਚਨਚੇਤ ਮੀਟਿੰਗ ਬੀਤੀ ਦੇਰ ਸ਼ਾਮ ਸਥਾਨਕ ਸ੍ਰੀਨਾਥ ਪੈਲੇਸ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਮੰਚ ਦੇ ਸਥਾਨਕ ਪ੍ਰਧਾਨ ਐਡਵੋਕੇਟ ਵਿਜੇ ਸ਼ਰਮਾ ਨੇ ਕੀਤੀ ਜਦਕਿ ਪੰਜਾਬ ਪ੍ਰਧਾਨ ਸ੍ਰ. ਫਤਿਹ ਸਿੰਘ ਅਤੇ ਸ੍ਰੀ ਅਸ਼ੋਕ ਸੇਠੀ ਜਨਰਲ ਸਕ¤ਤਰ ਫਗਵਾੜਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੀਟਿੰਗ ਦੌਰਾਨ 13 ਅਪ੍ਰੈਲ […]

ਅਸਾਡਾ ਸਭਿਆਚਾਰ-ਸ. ਸੰਤੋਖ਼ ਸਿੰਘ ‘ਸਰਪੰਚ’

ਇਹ ਨੇ ਸੱਠ ਸਾਲ ਦੀਆਂ ਬਾਤਾਂ, ਛੱਤੀ ਵੀਹਾਂ ਬਣਦੇ ਮਾਂਹ। ਭਲੇ ਪੁਰਸ਼ ਸੀ ਲੋਕ ਦੇਵਤੇ, ਹੇਰਾ ਫੇਰੀ ਜਾਨਣ ਨਾ। ਇਹ ਹੈ ਸਭਿਆਚਾਰ ਅਸਾਡਾ, ਤਾਈ, ਚਾਚੀ, ਦਾਦੀ-ਮਾਂ। ਉਠ ਸਵੇਰੇ ਕੁਕੱੜ ਬਾਂਗੇ, ਪਹਿਲਾਂ ਜਪਦੇ ਰੱਬ ਦਾ ਨਾਂ। ਬੇਹੀ ਰੋਟੀ, ਦਹੀ ਕਟੋਰਾ, ਚਾਹ ਦਾ ਨਾ ਕੋਈ ਜਾਣੇ ਨਾਂ। ਚਾਚੂ ਸਾਡਾ ਕਰੇ ਗੁਤਾਵਾਂ, ਰੱਜਣ ਬਲਦ ਤੇ ਮੱਝਾਂ ਗਾਂ। ਕਟੜੂ, […]

ਭਾਰਤੀ ਰਾਜਨੀਤੀ, ਤਾਂ ਇਉਂ ਹੀ ਚਲੇਗੀ!

-ਜਸਵੰਤ ਸਿੰਘ ‘ਅਜੀਤ’ ਹਿੰਦੀ ਦੇ ਇੱਕ ਲੇਖਕ ਰਾਜੇਂਦਰ ਘੋੜਪਕੜ ਦੀ ਮਾਨਤਾ ਹੈ ਕਿ ਕੋਈ ਵੀ ਆਦਮੀ ਬਿਨਾ ਦ੍ਰਿੜ੍ਹ ਆਤਮ-ਵਿਸ਼ਵਾਸ ਦੇ ਨੇਤਾ ਨਹੀਂ ਬਣ ਸਕਦਾ, ਇਸਦਾ ਕਾਰਣ ਉਹ ਇਹ ਦਸਦਾ ਹੈ ਕਿ ਆਤਮ-ਵਿਸਵਾਸ ਹੀ ਉਹ ਬੁਨਿਆਦੀ ਅਧਾਰ ਹੈ, ਜਿਸਦੇ ਸਹਾਰੇ ਇਨਸਾਨ ਨੇਤਾ ਬਣ ਸਕਦਾ ਹੈ। ਕਿਸੇ ਵੀ ਇਨਸਾਨ ਦੇ ਦਿਲ ਵਿੱਚ ਇਹ ਵਿਚਾਰ ਕਿ ਉਸਨੂੰ ਲੋਕਾਂ […]

ਪੰਜਾਬੀ ਗਾਇਕੀ ਦੇ ਖੇਤਰ ‘ਚ ਚਮਕਦਾ ਸਿਤਾਰਾ ਢੋਲ ਪਲੇਅਰ ਕਰਮਜੀਤ ਸਿੰਘ

ਚੇਤਨ ਸ਼ਰਮਾ ਪੰਜਾਬੀ ਗਾਇਕੀ ਅ¤ਜ ਸਿਖ਼ਰਾਂ ‘ਤੇ ਹੈ। ਕਦੇ ਤੂੰਬੀ, ਸਾਰੰਗੀ, ਢੋਲਕੀ, ਹਰਮੋਨੀਅਮ ਅਤੇ ਤਬਲੇ ਆਦਿ ਦੇ ਸਹਾਰੇ ਗਾਇਕ ਸੰਗੀਤ ਦਿਆ ਕਰਦੇ ਸਨ, ਅ¤ਜ ਵ¤ਖੋ-ਵ¤ਖਰੇ ਨਵੇਂ ਸਾਜ਼ ਗਾਇਕੀ ‘ਚ ਆ ਚੁ¤ਕੇ ਹਨ। ਅ¤ਜ ਢੋਲ ਦਾ ਪੰਜਾਬੀ ਗਾਇਕੀ ‘ਚ ਵਿਸ਼ੇਸ਼ ਸਥਾਨ ਹੈ। ਕੋਈ ਵੀ ਪੰਜਾਬੀ ਗਾਣਾ ਢੋਲ ਤੋਂ ਬਿਨ•ਾਂ ਨਹੀਂ ਬਣਦਾ। ਪੰਜਾਬੀ ਤਾਂ ਕੀ ਹਿੰਦੀ ਫ਼ਿਲਮੀ […]