ਪੈਰਿਸ ਵਿਚ ਇਕ ਵਿਅਕਤੀ ਵਲੋਂ ਚਾਕੂ ਨਾਲ ਹਮਲਾ

ਪੈਰਿਸ 12 ਮਈ – ਪੈਰਿਸ ਵਿਚ ਅੱਜ ਰਾਤ ਇਕ ਵਿਅਕਤੀ ਵਲੋਂ ਰਸਤੇ ਤੇ ਜਾ ਰਹੇ ਲੋਕਾਂ ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਇਸ ਅਨੁਸਾਰ ਆਲੇ ਦੁਆਲੇ ਵਿੱਚ ਬਹੁਤ ਭਗਦੜ ਮੱਚ ਗਈ। ਕਈ ਰੈਸਟੋਰੈਟ ਵੀ ਬੰਦ ਕਰ ਦਿੱਤੇ ਗਏ। ਪਰ ਪੁਲਿਸ ਵਲੋਂ ਹਮਲਾਵਰ ਨੂੰ ਜਲਦੀ ਹੀ ਕਾਬੂ ਕਰ ਲਿਆ ਗਿਆ। ਇਹ ਵੀ ਸੂਚਨਾ ਮਿਲੀ ਹੈ ਕਿ […]

ਗਿੰਢਾ ਪਰਿਵਾਰ ਸ¤ਚਾ ਦਰਬਾਰ (ਜਠੇਰੇ) ਪਿੰਡ ਭੁ¤ਲਾਰਾਈ ਵਿਖੇ ਸਲਾਨਾ ਜੋੜ ਮੇਲਾ 14 ਮਈ ਨੂੰ

ਫਗਵਾੜਾ 12 ਮਈ (ਅਸ਼ੋਕ ਸ਼ਰਮਾ) ਗਿੰਢਾ ਪਰਿਵਾਰ ਸ¤ਚਾ ਦਰਬਾਰ (ਜਠੇਰੇ) ਪਿੰਡ ਭੁ¤ਲਾਰਾਈ ਵਿਖੇ ਸਲਾਨਾ ਜੋੜ ਮੇਲਾ 14 ਮਈ ਦਿਨ ਸੋਮਵਾਰ ਨੂੰ ਗ੍ਰਾਮ ਪੰਚਾਇਤ ਪਿੰਡ ਭੁ¤ਲਾਰਾਈ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ਪੂਰਵਕ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਸਤਪਾਲ ਮਿਸਤਰੀ, ਸੇਵਾਦਾਰ ਜਤਿੰਦਰ ਪਲਾਹੀ ਗੇਟ ਅਤੇ ਜੀਤ ਰਾਮ ਭੁ¤ਲਾਰਾਈ […]

ਗੁਰਦੁਆਰਾ ਲਗਨ ਸਾਹਿਬ ਨਾਨਕਸਰ ਵਿਖੇ ਸਲਾਨਾ ਤਿੰਨ ਰੋਜਾ ਮਹਾਨ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ

ਫਗਵਾੜਾ 12 ਮਈ (ਅਸ਼ੋਕ ਸ਼ਰਮਾ) ਗੁਰਦੁਆਰਾ ਲਗਨ ਸਾਹਿਬ ਨਾਨਕਸਰ ਮੁਹ¤ਲਾ ਧਰਮਕੋਟ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਸੰਤ ਬਾਬਾ ਤਾਰਾ ਸਿੰਘ ਜੀ ਮਹਦੀਪੁਰ ਵਾਲਿਆਂ ਦੀ ਮਿ¤ਠੀ ਯਾਦ ਨੂੰ ਸਮਰਪਿਤ ਸਲਾਨਾ ਤਿੰਨ ਰੋਜਾ ਮਹਾਨ ਗੁਰਮਤਿ ਸਮਾਗਮ ਮੁਖੀ ਬਾਬਾ ਰੰਗਾ ਸਿੰਘ ਅਤੇ ਮੁ¤ਖ ਸੇਵਾਦਾਰ ਬਾਬਾ ਲਖਬੀਰ ਸਿੰਘ ਦੀ ਅਗਵਾਈ ਹੇਠ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 12 ਤੋਂ […]

ਜਨਰਲ ਸਮਾਜ ਮੰਚ ਨੇ 16 ਮਈ ਨੂੰ ਫਗਵਾੜਾ ’ਚ ਬੁਲਾਇਆ ਵਿਸ਼ਾਲ ਆਮ ਇਜਲਾਸ

* ਵ¤ਡਾ ਐਲਾਨ ਲਿਆ ਸਕਦਾ ਹੈ ਪੰਜਾਬ ਦੀ ਸਿਆਸਤ ’ਚ ਭੂਚਾਲ * ਕੋਰ ਕਮੇਟੀ ਦੀ ਮੀਟਿੰਗ ’ਚ ਹੋਇਆ ਫੈਸਲਾ ਫਗਵਾੜਾ 12 ਮਈ (ਅਸ਼ੋਕ ਸ਼ਰਮਾ) ਜਨਰਲ ਸਮਾਜ ਮੰਚ ਦੀ ਕੋਰ ਕਮੇਟੀ ਦੀ ਇਕ ਮੀਟਿੰਗ ਸਥਾਨਕ ਪ੍ਰਧਾਨ ਐਡਵੋਕੇਟ ਵਿਜੇ ਸ਼ਰਮਾ ਦੇ ਦਫਤਰ ਵਿਖੇ ਹੋਈ। ਇਸ ਮੀਟਿੰਗ ਵਿਚ ਸਰਬ ਸੰਮਤੀ ਨਾਲ 16 ਮਈ ਦਿਨ ਬੁ¤ਧਵਾਰ ਨੂੰ ਫਗਵਾੜਾ ਵਿਖੇ […]