ਰੁੜਕੇ ਦੇ ਪ੍ਰਾਇਮਰੀ ਸਕੂਲ ਲਈ ਵਿਦੇਸ਼ਾਂ‘ਚ ਰਹਿੰਦੇ ਨੌਜਵਾਨ ਤੇ ਪਿੰਡ ਵਾਸੀ ਪੱਬਾਂ ਭਾਰ ਸਕੂਲ ਵਿੱਚ ਮਾਂ ਦਿਵਸ ਮਨਾਇਆ ਗਿਆ

ਫਗਵਾੜਾ 14 ਮਈ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਸਰਕਾਰੀ ਪ੍ਰਾਇਮਰੀ ਸਕੂਲ ਰੁੜਕਾ ਕਲਾਂ ਕੁੜੀਆਂ ਦੀ ਤਰੱਕੀ ਦੀ ਕਹਾਣੀ ਨਿਰੀ ਸਹਿਯੋਗ ਪਿੰਡ ਵਾਸੀਆਂ ਦਾ ਪਿਆਰ ਤੇ ਵਿਦੇਸ਼ਾਂ ਵਿੱਚ ਰਹਿੰਦੇ ਪਿੰਡ ਵਾਸੀਆਂ ਦਾ ਆਪਣੇ ਪਿੰਡ ਤੇ ਸਕੂਲ ਨਾਲ ਮੋਹ ਦੀ ਕਹਾਣੀ ਹੈ ।ਜਿਹਨਾਂ ਦੇ ਯਤਨਾਂ ਤੇ ਉੱਦਮਾਂ ਸਦਕਾ ਹੀ ਪਿੰਡ ਦਾ ਸਕੂਲ ਇਲਾਕੇ ਦੀ ਸ਼ਾਨ ਬਣ ਚੁੱਕਾ ਹੈ । […]