ਪਰਮਜੀਤ ਸਿੰਘ ਰਾਣਾ ਜੀ ਦਾ ਸਿਡਨੀ ਵਿਚ ਸਨਮਾਨ

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੁੱਖ ਸੇਵਾਦਾਰ, ਭਾਈ ਸਾਹਿਬ ਪਰਮਜੀਤ ਸਿੰਘ ਜੀ ਰਾਣਾ ਜੀ, ਇਹਨੀਂ ਦਿਨੀਂ ਪਰਵਾਰ ਸਮੇਤ ਨਿਜੀ ਦੌਰੇ ਤੇ ਆਸਟ੍ਰੇਲੀਆ ਆਏ ਹੋਏ ਹਨ । ਏਥੋਂ ਦੀਆਂ ਸਿੱਖ ਸੰਗਤਾਂ ਵੱਲੋਂ ਅਤੇ ਗੁਰਦੁਆਰਾ ਕਮੇਟੀਆਂ ਨੇ ਉਹਨਾਂ ਦੀਆਂ ਪੰਥ ਪ੍ਰਤੀ ਅਹਿਮ ਸੇਵਾਵਾਂ ਦੇ ਮੱਦੇਨਜਰ, ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਮੈਲਬਰਨ ਤੋਂ ਇਲਾਵਾ […]

ਡਾ. ਬਲਵੰਤ ਸਿੰਘ ਨੇ ਸਿਵਲ ਸਰਜਨ ਦਾ ਚਾਰਜ ਸੰਭਾਲਿਆ

ਸਿਹਤ ਸਹੂਲਤਾਂ ਨੂੰ ਹੋਰ ਵਧੀਆ ਢੰਗ ਨਾਲ ਕੀਤਾ ਜਾਏਗਾ ਲਾਗੂ ਫਗਵਾੜਾ 15 ਮਈ (ਚੇਤਨ ਸ਼ਰਮਾ) ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਅੱਜ ਸਿਵਲ ਸਰਜਨ ਦਫਤਰਵਿਖੇ ਡਾ. ਬਲਵੰਤ ਸਿੰਘ ਨੇ ਬਤੌਰ ਸਿਵਲ ਸਰਜਨ ਕਪੂਰਥਲਾ ਦਾ ਅਹੁਦਾ ਸੰਭਾਲ ਲਿਆ ਹੈ। ਡਾ.ਬਲਵੰਤ ਸਿੰਘ ਨੇ ਇਸ ਤੋਂ ਪਹਿਲਾਂ ਬਤੌਰ ਮਨੋਰੋਗ ਮਾਹਰ ਸੰਗਰੂਰ ਦੇ ਸਿਵਲ ਹਸਪਤਾਲ ਵਿਖੇ ਆਪਣੀਆਂ […]

ਜਨਰਲ ਸਮਾਜ ਮੰਚ ਦਾ ਵਿਸ਼ਾਲ ਜਨਰਲ ਇਜਲਾਸ ਫਗਵਾੜਾ ਵਿਖੇ ਅ¤ਜ

* ਸਮੂਹ ਜਨਰਲ ਸਮਾਜ ਨੂੰ ਕੀਤੀ ਸ਼ਾਮਲ ਹੋਣ ਦੀ ਅਪੀਲ ਫਗਵਾੜਾ 15 ਮਈ (ਚੇਤਨ ਸ਼ਰਮਾ) ਪੰਜਾਬ ਸਰਕਾਰ ਅਤੇ ਲੋਕਲ ਪੁਲਿਸ ਪ੍ਰਸ਼ਾਸਨ ਦੇ ਗੈਰ ਦਲਿਤ ਸਮਾਜ ਨਾਲ ਬੀਤੇ ਕਰੀਬ ਡੇਢ ਮਹੀਨੇ ਤੋਂ ਚਲਦੇ ਆ ਰਹੇ ਵਿਤਕਰੇ ਵਾਲੇ ਰਵ¤ਈਏ ਦੇ ਵਿਰੋਧ ਵਿਚ ਜਨਰਲ ਸਮਾਜ ਮੰਚ ਦਾ ਜੋ ਵਿਸ਼ਾਲ ਜਨਰਲ ਇਜਲਾਸ 16 ਮਈ ਬੁ¤ਧਵਾਰ ਨੂੰ ਗੁਪਤਾ ਪੈਲੇਸ ਜੀ.ਟੀ. […]

ਏ.ਐਨ.ਐਮ ਸ਼ਾਂਤੀ ਰਾਣੀ ਦੀ ਦੇਖਰੇਖ ਹੇਠ ਲਗਭਗ 50 ਵਿੱਦਿਆਰਥੀਆਂ ਨੂੰ ਲਗਾਏ ਗਏ ਐਮ.ਆਰ ਦੇ ਟੀਕੇ

ਫਗਵਾੜਾ 15 ਮਈ (ਚੇਤਨ ਸ਼ਰਮਾ) ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਐਸ.ਐਮ.ਓ ਡਾ. ਅਨਿਲ ਕੁਮਾਰ ਦੀ ਅਗਵਾਈ ਹੇਠ ਬਲਾਕ ਪਾਂਸ਼ਟ ਸੈਕਟਰ ਹਦੀਆਬਾਦ ਅਧੀਨ ਆਉਦੇ ਸਰਕਾਰੀ ਐਲੀਮੈਂਟਰੀ ਸਕੂਲ, ਜਗਤਪੁਰ ਜੱਟਾਂ ਤੇ ਆਂਗਣਵਾੜੀ ਸੈਂਟਰ ਦੇ ਵਿਦਿਆਰਥੀਆਂ ਨੂੰ ਏ.ਐਨ.ਐਮ ਸ਼ਾਂਤੀ ਰਾਣੀ ਦੁਆਰਾ ਮੀਜਲ ਅਤੇ ਰੂਬੇਲਾ ਤੋਂ ਬਚਾਅ ਲਈ ਟੀਕਾਕਰਨ ਕੀਤਾ ਗਿਆ।ਏ.ਐਨ.ਐਮ ਸ਼ਾਂਤੀ ਰਾਣੀ ਨੇ ਦੱਸਿਆ ਕਿ ਖਸਰਾ ਜਿਸ […]