ਬਰੱਸਲਜ ਏਅਰਲਾਈਨ ਦੇ ਚਾਲਕਾ ਦੀ ਹੜਤਾਲ ਨਾਲ ਯਾਤਰੀ ਹੋਏ ਪਰੇਸ਼ਾਨ

ਬੈਲਜੀਅਮ16 ਮਈ (ਯ.ਸ) ਬੈਲਜੀਅਮ ਦੀ ਹਵਾਬਾਜੀ ਬਰੱਸਲਜ ਏਅਰ ਲਾਈਨ ਦੇ ਚਾਲਕਾ ਵਲੋ ਸੋਮਵਾਰ ਅਤੇ ਬੁਧਵਾਰ ਨੂੰ ਆਪਣੀਆ ਤਨਖਾਹਾ ਅਤੇ ਰਾਮਦਾਰ ਸਰਵਿਸ ਨੂੰ ਲੈ ਕੇ ਦੋ ਦਿਨ ਦੀ ਹੜਤਾਲ ਕੀਤੀ ਜਿਸ ਨਾਲ ਅੰਤਰਰਾਸ਼ਟਰੀ ਹਵਾਈ ਅੱਡੇ ਸਾਵਨਤੰਮ ਤੇ ਤਕਰੀਬਨ 36 ਹਜਾਰ ਯਾਤਰੀਆ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਭਾਵੇ ਹਵਾਬਾਜੀ ਮਹਿਕਮੇ ਵਲੋ ਯਾਤਰੀਆ ਦੀ ਮੁਸ਼ਕਲ ਨੂੰ ਹੱਲ […]

ਖਾਲਸੇ ਦੇ ਪ੍ਰਗਟ ਦਿਹਾੜੇ ਦੀ ਖੁਸ਼ੀ ਵਿਚ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਵਿਚ ਮਹਾਨ ਨਗਰ ਕੀਰਤਨ

ਬੈਲਜੀਅਮ 16 ਮਈ (ਹਰਚਰਨ ਸਿੰਘ ਢਿੱਲੋਂ) ਇਸੇ ਹਫਤੇ ਆ ਰਹੇ ਸ਼ਨੀਚਰਵਾਰ 19 ਮਈ ਨੂੰ ਖਾਲਸੇ ਦੇ ਪ੍ਰਗਟ ਦਿਹਾੜੇ ਦੀ ਖੁਸ਼ੀ ਵਿਚ ਮਹਾਨ ਨਗਰ ਕੀਰਤਨ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਦੇ ਪ੍ਰਬੰਧਿਕ ਸੇਵਾਦਾਰਾਂ ਅਤੇ ਸਾਰੀ ਸੰਗਤ ਮਿਲਕੇ ਸਜਾ ਰਹੇ ਹਨ, ਗੈਂਟ ਸ਼ਹਿਰ ਸੈਂਟਰ ਵਿਚ ਪ੍ਰਸ਼ਾਸ਼ਨ ਵਲੋ ਹਮੇਸ਼ਾ ਸ਼ਨੀਚਰਵਾਰ ਨੂੰ ਹੀ ਪ੍ਰਮਿਸ਼ਨ ਮਿਲਦੀ ਹੈ ਸਾਰਿਆ ਦੀ […]

ਸੁਰਿੰਦਰ ਸਿੰਘ ਲੱਭਾ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਂਟ

ਲੋਹੀਆਂ ਖਾਸ, 16 ਮਈ (ਪ.ਪ ) ੴ ਚੈਰੀਟੇਬਲ ਟਰੱਸਟ ਨਿਰਮਲ ਕੁਟੀਆ ਸੀਚੇਵਾਲ ਦੇ ਸੇਵਾਦਾਰ ਸੁਰਿੰਦਰ ਸਿੰਘ ਲੱਭਾ ਨੂੰ ਅੱਜ ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਆਗੂਆਂ ਵੱਲੋਂ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਟਰੱਸਟ ਦੇ ਵਿੱਤ ਸਕੱਤਰ ਸੁਰਜੀਤ ਸਿੰਘ ਸ਼ੰਟੀ ਦੇ ਭਤੀਜਾ ਸੁਰਿੰਦਰ ਸਿੰਘ ਲੱਭਾ ਦਾ ਪਿਛਲੇ ਦਿਨੀਂ ਅਚਾਨਕ ਦਿਹਾਂਤ ਹੋ […]