ਦਰਬਾਰ ਬਾਬਾ ਮੰਗੂ ਸ਼ਾਹ ਜੀ ਪਿੰਡ ਸਾਹਨੀ ਤਹਿਸੀਲ ਫਗਵਾੜਾ ਵਿਖੇ ਸਲਾਨਾ ਉਰਸ ਮੇਲਾ 2 ਅਤੇ 3 ਜੂਨ ਨੂੰ

ਫਗਵਾੜਾ 17 ਮਈ (ਅਸ਼ੋਕ ਸ਼ਰਮਾ) ਦਰਬਾਰ ਬਾਬਾ ਮੰਗੂ ਸ਼ਾਹ ਜੀ ਪਿੰਡ ਸਾਹਨੀ ਤਹਿਸੀਲ ਫਗਵਾੜਾ ਵਿਖੇ ਸਲਾਨਾ ਉਰਸ ਮੇਲਾ 2 ਅਤੇ 3 ਜੂਨ ਨੂੰ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਅਤੇ ਦੇਸ਼ ਵਿਦੇਸ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਉਣ ਸਬੰਧੀ ਇਕ ਮੀਟਿੰਗ ਦਾ ਆਯੋਜਨ ਦਰਬਾਰ ਦੇ ਗ¤ਦੀ ਨਸ਼ੀਨ ਸਾਂਈ ਕਰਨੈਲ ਸ਼ਾਹ ਜੀ ਦੀ ਅਗਵਾਈ ਹੇਠ ਕੀਤਾ ਗਿਆ। […]

ਬਲਾਕ ਫਗਵਾੜਾ ਦੇ ਸਰਪੰਚਾਂ ਨੂੰ ਪਿਛਲੇ ਚਾਰ ਸਾਲ ਤੋਂ ਮਾਣ ਭ¤ਤਾ ਨਾ ਮਿਲਣ ਨਾਲ ਨਿਰਾਸ਼ਾ ਅਤੇ ਰੋਸ ਪਾਇਆ ਜਾ ਰਿਹਾ ਹੈ

ਫਗਵਾੜਾ 17 ਮਈ (ਅਸ਼ੋਕ ਸ਼ਰਮਾ) ਬਲਾਕ ਫਗਵਾੜਾ ਦੇ ਸਰਪੰਚਾਂ ਨੂੰ ਪਿਛਲੇ ਚਾਰ ਸਾਲ ਤੋਂ ਮਾਣ ਭ¤ਤਾ ਨਾ ਮਿਲਣ ਨਾਲ ਨਿਰਾਸ਼ਾ ਅਤੇ ਰੋਸ ਪਾਇਆ ਜਾ ਰਿਹਾ ਹੈ। ਗ¤ਲਬਾਤ ਕਰਦਿਆਂ ਸਰਪੰਚ ਜਸਬੀਰ ਕੁਮਾਰ ਖਲਵਾੜਾ, ਪ੍ਰੀਤਮ ਦਾਸ ਸਰਪੰਚ ਬੋਹਾਨੀ, ਗੁਰਚਰਨ ਸਿੰਘ ਸਰਪੰਚ ਸੰਗਤਪੁਰ, ਬਲਜਿੰਦਰ ਸਿੰਘ ਸਰਪੰਚ ਫਤਿਹਗੜ•, ਸੁਰਿੰਦਰ ਕੁਮਾਰ ਸਰਪੰਚ ਕਾਂਸ਼ੀ ਨਗਰ, ਬੀਬੀ ਪ੍ਰੋਮਿਲਾ ਦੇਵੀ ਸਰਪੰਚ ਨੰਗਲ ਸਪਰੋੜ, […]

ਯੂਥ ਕਾਂਗਰਸੀ ਆਗੂ ਯੂਥ ਵਰਕਰਾਂ ਦਾ ਇਕ ਵਫਦ ਐਸ.ਐਚ.ਓ. ਸਿਟੀ ਇੰਸਪੈਕਟਰ ਜਤਿੰਦਰ ਜੀਤ ਸਿੰਘ ਨੂੰ ਮਿਲਿਆ

ਫਗਵਾੜਾ 17 ਮਈ (ਅਸ਼ੋਕ ਸ਼ਰਮਾ) ਯੂਥ ਕਾਂਗਰਸੀ ਆਗੂ ਅਵੀ ਰਾਜਪੂਤ ਅਤੇ ਪਰਮਿੰਦਰ ਦੁ¤ਲਾ ਦੀ ਅਗਵਾਈ ਹੇਠ ਯੂਥ ਵਰਕਰਾਂ ਦਾ ਇਕ ਵਫਦ ਐਸ.ਐਚ.ਓ. ਸਿਟੀ ਇੰਸਪੈਕਟਰ ਜਤਿੰਦਰ ਜੀਤ ਸਿੰਘ ਨੂੰ ਮਿਲਿਆ। ਇਸ ਮੌਕੇ ਉਹਨਾਂ ਸ਼ਹਿਰ ਵਿਚ ਬਣੇ ਤਨਾਅ ਪੂਰਣ ਮਾਹੌਲ ਬਾਰੇ ਐਸ.ਐਚ.ਓ. ਸਿਟੀ ਨਾਲ ਚਰਚਾ ਕੀਤੀ ਅਤੇ ਮੰਗ ਕੀਤੀ ਕਿ ਸ਼ਹਿਰ ਦਾ ਮਾਹੌਲ ਖਰਾਬ ਕਰ ਰਹੇ ਸ਼ਰਾਰਤੀ […]

ਦਾਜ ਤੇ ਬਲਾਤਕਾਰ ਵਿਰੋਧੀ ਕਾਨੂੰਨਾਂ ਦੀ ਦੁਰਵਰਤੋਂ ’ਤੇ ਚਿੰਤਾ

-ਜਸਵੰਤ ਸਿੰਘ ‘ਅਜੀਤ’ ਪਿਛਲੇ ਦਿਨੀਂ ਸੁਪ੍ਰੀਮ ਕੋਰਟ ਦੇ ਵਿਦਵਾਨ ਜੱਜਾਂ ਦੇ ਇੱਕ ਬੈਂਚ ਨੇ ਇੱਕ ਪਾਸੇ ਤਾਂ ਦੇਸ਼ ਭਰ ਵਿੱਚ ਔਰਤਾਂ ਵਿਰੁਧ ਵੱਧ ਰਹੇ ਅਪਰਾਧਾਂ ਪੁਰ ਡੂੰਘੀ ਚਿੰਤਾ ਪ੍ਰਗਟ ਕਰਦਿਆਂ, ਸਵੀਕਾਰ ਕੀਤਾ ਕਿ ਇਨ੍ਹਾਂ ਮਾਮਲਿਆਂ ਦੀ ਗੰਭੀਰਤਾ ਨੂੰ ਮਹਿਸੂਸ ਕਰਦਿਆਂ, ਇਨ੍ਹਾਂ ਪੁਰ ਪਹਿਲ ਦੇ ਆਧਾਰ ਤੇ ਸੁਣਵਾਈ ਕੀਤੇ ਜਾਣ ਦੀ ਲੋੜ ਹੈ। ਅਦਾਲਤ ਨੇ ਰਾਜ […]

ਗੁ¤ਗਾ ਜਾਹਰ ਪੀਰ ਜੀ ਦੇ ਦਰਬਾਰ ਪਿੰਡ ਵਰਿਆਹਾਂ ਤਹਿਸੀਲ ਫਗਵਾੜਾ ਵਿਖੇ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ

ਫਗਵਾੜਾ 17 ਮਈ (ਅਸ਼ੋਕ ਸ਼ਰਮਾ) ਗੁ¤ਗਾ ਜਾਹਰ ਪੀਰ ਜੀ ਦੇ ਦਰਬਾਰ ਪਿੰਡ ਵਰਿਆਹਾਂ ਤਹਿਸੀਲ ਫਗਵਾੜਾ ਵਿਖੇ ਸਲਾਨਾ ਜੋੜ ਮੇਲਾ ਮੁ¤ਖ ਸੇਵਾਦਾਰ ਬੀਬੀ ਹਰਬੰਸ ਕੌਰ, ਰਾਮ ਲਾਲ, ਬਲਦੇਵ ਸਿੰਘ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸਵੇਰੇ 10 ਵਜੇ ਝੰਡੇ, ਚਰਾਗ਼ ਅਤੇ ਚਾਦਰ ਦੀ […]

ਨਾਰਵੇ ਚ 204 ਵਾਂ ਨੈਸ਼ਨਲ ਡੇ 17 ਮਈ ਬੜੀ ਧੂਮਧਾਮ ਨਾਲ ਮਨਾਇਆ ਗਿਆ ।

ਅਸਲੋ ਨਾਰਵੇ-(ਰੁਪਿੰਦਰ ਢਿੱਲੋ ਮੋਗਾ)-ਨਾਰਵੇ ਦੇ ਇਤਿਹਾਸ ਵਿੱਚ 17 ਮਈ ਦੇ ਦਿਨ ਦਾ ਇੱਕ ਖਾਸ ਮਹਤੱਵ ਹੈ। ਇਸ ਦਿਨ ਸੰਨ 1814 ਵਿੱਚ ਸ਼ਹਿਰ ਆਈਡਸਵੋਲ ਵਿ਼ਖੇ ਕਾਨੂੰਨ ਦੇ ਮੱਤੇ ਨੂੰ ਵੱਖ 2 ਪਾਰਟੀਆ ਦੇ 112 ਵਿਅਕਤੀਆ ਨੇ ਦੱਸਖਤ ਕੀਤੇ ਅਤੇ ਨਾਰਵੇ ਦਾ ਕਾਨੂੰਨ ਹੋਦ ਵਿੱਚ ਆਇਆ ਸੀ ਅਤੇ ਇਸ ਦਿਨ ਨੂੰ ਨੈਸ਼ਨਲ ਡੇ ਵੱਜੋ ਬੜੇ ਹੀ ਉਤਸ਼ਾਹ […]

ਦਰਬਾਰ ਬਾਬਾ ਲ¤ਖਦਾਤਾ ਜੀ ਪਿੰਡ ਅਕਾਲਗੜ• ਵਿਖੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਨਾਲ ਕਰਵਾਇਆ

ਫਗਵਾੜਾ 17 ਮਈ (ਅਸ਼ੋਕ ਸ਼ਰਮਾ) ਦਰਬਾਰ ਬਾਬਾ ਲ¤ਖਦਾਤਾ ਜੀ ਪਿੰਡ ਅਕਾਲਗੜ• ਵਿਖੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਨਾਲ ਕਰਵਾਇਆ ਗਿਆ। ਸਵੇਰੇ 10 ਵਜੇ ਝੰਡੇ, ਚਾਦਰ ਅਤੇ ਚਰਾਗ਼ ਦੀ ਰਸਮ ਉਪਰੰਤ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ। ਪ੍ਰਬੰਧਕਾਂ ਵਲੋਂ ਆਈਆਂ ਹੋਈਆਂ ਸੰਗਤਾਂ ਨੂੰ ਸਲਾਨਾ ਜੋੜ ਮੇਲੇ ਦੀ ਵਧਾਈ ਦਿ¤ਤੀ […]

ਪਿੰਡ ਜਗਜੀਤਪੁਰ ਅਤੇ ਪ੍ਰੇਮਪੁਰ ਦੇ ਨਜਦੀਕ ਜੰਗਲ ਨੂੰ ਅਚਾਨਕ ਲ¤ਗੀ ਅ¤ਗ

ਫਗਵਾੜਾ 17 ਮਈ (ਅਸ਼ੋਕ ਸ਼ਰਮਾ) ਪਿੰਡ ਜਗਜੀਤਪੁਰ ਅਤੇ ਪ੍ਰੇਮਪੁਰ ਦੇ ਨਜਦੀਕ ਜੰਗਲ ਨੂੰ ਅਚਾਨਕ ਲ¤ਗੀ ਅ¤ਗ ਤੇ ਸਮਾਂ ਰਹਿੰਦੇ ਕਾਬੂ ਪਾ ਲਏ ਜਾਣ ਨਾਲ ਜੰਗਲਾਤ ਮਹਿਕਮੇ ਦੇ ਦਰਖਤਾਂ ਦਾ ਭਾਰੀ ਨੁਕਸਾਨ ਤੋਂ ਬਚਾਅ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਹਰਭਜਨ ਸਿੰਘ ਗਾਰਡ ਸਮੇਤ ਜੰਗਲਾਤ ਮਹਿਕਮੇ ਦੇ ਕਰਮਚਾਰੀ ਬੂਟੇ ਲਗਾ ਰਹੇ ਸਨ ਤਾਂ ਅਚਾਨਕ ਅ¤ਗ ਲ¤ਗੀ ਦੇਖੀ। […]