ਬਰੂਸਲ ਵਿਖੇ ਫਰਾਂਕਨ ਅਤੇ ਜਾਮਬੋਨ ਦੇ ਅਸਤੀਫੇ ਦੀ ਮੰਗ

ਬਰੂਸਲ 18 ਮਈ (ਯ.ਸ) ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਵਲੋਂ ਇਕ ਗੱਡੀ ਦਾ ਪਿੱਛਾ ਕੀਤਾ ਜਾ ਰਿਹਾ ਸੀ ਜਿਸ ਵਿੱਚ ਕੁਝ ਵਿਦੇਸ਼ੀ ਇੰਗਲੈਂਡ ਜਾਣ ਦੀ ਤਿਆਰੀ ਨਾਲ ਸਵਾਰ ਸਨ। ਪੁਲਿਸ ਦੇ ਇਸ਼ਾਰੇ ਤੇ ਡਰਾਇਵਰ ਨੇ ਗੱਡੀ ਨਹੀਂ ਰੋਕੀ ਤੇ ਜੋਰ ਜਬਰਦਸਤੀ ਨਾਲ ਪੁਲਿਸ ਨੂੰ ਇੰਗਲੈਂਡ ਜਾ ਰਹੀ ਗੱਡੀ ਨੂੰ ਰੋਕਣਾ ਪਿਆ ਅਤੇ ਇਸ ਜੱਦੋ ਜਹਿਦ ਦੋਰਾਨ […]

ਜੋਗਿੰਦਰ ਸਿੰਘ ਮਾਨ ਨੇ ਰਿਬਨ ਕ¤ਟ ਕੇ ਸ਼ੁਰੂ ਕਰਵਾਇਆ ਪਿੰਡ ਫਤਿਹਗੜ• ਵਿਖੇ ਪਾਰਕ ਦੀ ਉਸਾਰੀ ਦੇ ਕੰਮ

* ਮੰਦਰ ਦੇ ਤਲਾਅ ਦਾ ਕੀਤਾ ਉਦਘਾਟਨ ਫਗਵਾੜਾ 18 ਮਈ ( ਅਸ਼ੋਕ ਸ਼ਰਮਾ) ਪੰਜਾਬ ਸਰਕਾਰ ਵਲੋਂ ਹਰ ਪਿੰਡ ਵਿਚ ਪਾਰਕਾਂ ਦੀ ਉਸਾਰੀ ਕਰਵਾਉਣ ਦੇ ਕੀਤੇ ਐਲਾਨ ਦੀ ਲੜੀ ਤਹਿਤ ਹਲਕਾ ਵਿਧਾਨਸਭਾ ਫਗਵਾੜਾ ਦੇ ਪਿੰਡ ਫਤਿਹਗੜ• ਵਿਖੇ ਬਣਨ ਵਾਲੇ ਪਾਰਕ ਦੀ ਉਸਾਰੀ ਦਾ ਕੰਮ ਅ¤ਜ ਜਿਲ•ਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਕੈਬਿਨੇਟ […]

ਐਨ ਆਰ ਆਈ ਸਭਾ ਸਵਿੰਟਜਰਲੈਂਡ ਦੇ ਪ੍ਰਧਾਨ ਦੇ ਪਲਾਟ ਤੇ ਕਬਜਾ ਕਰਨ ਦੀ ਕੋਸ਼ਿਸ਼ ਪ੍ਰਧਾਨ ਮੰਤਰੀ ਨੂੰ ਲਾਈ ਗੁਹਾਰ

ਬੈਲਜੀਅਮ 18ਮਈ(ਯ.ਸ) ਭਾਵੇ ਸਮੇ ਸਮੇ ਦੀਆ ਸਰਕਾਰਾ ਵਿਦੇਸ਼ਾ ਵਿਚ ਵਸੇ ਐਨ ਆਰ ਆਈ ਨੂੰ ਭਾਰਤ ਵਿਚ ਪੂਜੀਨਿਵੇਸ਼ ਕਰਨ ਦਾ ਸੱਦਾ ਦੇਦੀਂਆ ਰਹਿਦੀਆ ਹਨ ਪਰ ਇੰਡੀਆ ਵਿਚ ਅੱਜ ਵੀ ਐਨ ਆਰ ਆਈਜ ਦੀ ਜਾਈਦਾਦ ਸੁਰÌਖਅਤ ਨਹੀ ਹੈ ਇਸ ਸਬੰਧ ਵਿਚ ਐਨ ਆਰ ਆਈ ਸਭਾ ਸਵਿੰਟਜਰਲੈਂਡ ਦੇ ਪ੍ਰਧਾਨ ਸ: ਅਮਰਜੀਤ ਸਿੰਘ ਪਨੇਸਰ ਨੇ ਇਕ ਖੱਤ ਲਿਖ ਕੇ […]

ਕਰਨਾਟਕ ਵਿਚ ਭਾਜਪਾ ਸਵਿਧਾਨ ਦੀਆ ਧੱਜੀਆ ਉਡਾ ਰਹੀ ਹੈ

ਬੈਲਜੀਅਮ18ਮਈ(ਯ.ਸ) ਕਰਨਾਟਕ ਵਿਚ ਭਾਜਪਾ ਵਲੋ ਕੀਤੀ ਜਾ ਰਹੀ ਸਵਿਧਾਨ ਦੀ ਤੁਹੀਨ ਦੇ ਤਹਿਤ ਯੂਰਪ ਭਰ ਦੇ ਇੰਡੀਅਨ ਉਵਰਸੀਜ ਕਾਗਰਸ ਦੇ ਵਰਕਰਾ ਵਲੋ ਸੁਰਿੰਦਰ ਸਿੰਘ ਰਾਣਾ ਪ੍ਰਧਾਨ ਉਵਰਸੀਜ ਕਾਗਰਸ ਹਾਲੈਂਡ (ਯੂਰਪ) ਦੀ ਪ੍ਰਧਾਨਗੀ ਹੇਠ ਇਕ ਇਕੱਤਰਤਾ ਅੈਮਸਟਰਡੰਮ ਵਿਖੇ ਕੀਤੀ ਗਈ ਜਿਸ ਵਿਚ ਵੱਖ ਵੱਖ ਦੇਸਾ ਦੇ ਅਹੁਦੇਦਾਰਾ ਵਲੋ ਹਿਸਾ ਲਿਆ ਗਿਆ ਇਸ ਮੋਕੇ ਤੇ ਸ: ਰਾਣਾ […]