ਜਨਰਲ ਸਮਾਜ ਨੇ ਕੀਤੀ ਲੋਕਸਭਾ ਅਤੇ ਵਿਧਾਨਸਭਾ ਸੀਟਾਂ ਨੂੰ ਪ¤ਕੇ ਤੌਰ ਤੇ ਰਿਜਰਵ ਕਰਨ ਦੀ ਵਿਰੋਧਤਾ

* ਵਾਰੋ ਵਾਰੀ ਸੀਟ ਰਿਜ਼ਰਵ ਕਰਨ ਦੀ ਨੀਤੀ ਬਣਾਵੇ ਸਰਕਾਰ-ਫਤਿਹ ਸਿੰਘ * ਰਾਜਪਾਲ ਪੰਜਾਬ ਨੂੰ ਦਿ¤ਤਾ ਮੰਗ ਪ¤ਤਰ ਫਗਵਾੜਾ 19 ਮਈ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਦੋਆਬਾ ਜਨਰਲ ਕੈਟੇਗਰੀ ਫਰੰਟ (ਪੰਜਾਬ) ਅਤੇ ਜਨਰਲ ਸਮਾਜ ਮੰਚ ਪੰਜਾਬ ਵਲੋਂ ਅ¤ਜ ਸੂਬਾ ਪ੍ਰਧਾਨ ਫਤਿਹ ਸਿੰਘ ਪਰਹਾਰ ਅਤੇ ਫਰੰਟ ਦੇ ਪ੍ਰਧਾਨ ਬਲਬੀਰ ਸਿੰਘ ਫੁਗਲਾਣਾ ਦੀ ਅਗਵਾਈ ਹੇਠ ਪੰਜਾਬ ਦੇ ਰਾਜਪਾਲ ਵੀ.ਪੀ. […]

ਬਾਦਲਾਂ ਦੇ ਰਾਜ ਨਾਲੋ ਵੀ ਜ਼ਿਆਦਾ ਕਾਂਗਰਸ ਦੇ ਰਾਜ ’ਚ ਕਿਸਾਨਾਂ ਕਰ ਰਹੇ ਹਨ ਹੱਤਿਆਵਾਂ-ਜੱਥੇਦਾਰ ਸਿਮਰਜੀਤ ਸਿੰਘ ਮਾਨ

-ਕਿਹਾ ਨਾ ਨਸ਼ੇ ਦਾ ਨਾਸ਼ ਹੋਇਆ, ਸਿਰਫ ਕਿਸਾਨਾਂ ’ਚ ਰੁਪਇਆ ’ਚ ਕਰਜ਼ਾ ਮੁਆਫ ਹੋਇਆ -ਸ਼ਾਹਕੋਟ ਜ਼ਿਮਨੀ ਚੋਣ ਦੇ ਨਤੀਜ਼ੇ ਪਾਰਟੀ ਦੇ ਹੱਕ ’ਚ ਹੋਣਗੇ ਕਪੂਰਥਲਾ, ਪੱਤਰ ਪ੍ਰੇਰਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿੰਤਸਰ ਦੇ ਪ੍ਰਧਾਨ ਜੱਥੇਦਾਰ ਸਿਮਰਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਚੋਣਾਂ ਸਮੇਂ ਲੋਕਾਂ ਨਾਲ […]

ਆਜ਼ਾਦ ਸਪੋਰਟਸ ਕਲਚਰਲ ਕੱਲਬ(ਨਾਰਵੇ) ਵੱਲੋ ਸ਼ਾਨਦਾਰ ਤੀਸਰਾ ਇਨਡੋਰ ਵਾਲੀਬਾਲ ਟੂਰਨਾਂਮੈਟ ਕਰਵਾਇਆ ਗਿਆ।

ਆਸਕਰ(ਰੁਪਿੰਦਰ ਢਿੱਲੋ ਮੋਗਾ) ਪਿੱਛਲੇ ਦਿਨੀ ਨਾਰਵੇ ਦੀ ਰਾਜਧਾਨੀ ਓਸਲੋ ਤੋ ਤਕਰੀਬਨ 35 ਕਿ ਮਿ ਦੀ ਦੂਰੀ ਤੇ ਸਥਿਤ ਹੈਗੇਦਾਲ ਦੇ ਸਪੋਰਟਸ ਹਾਲ ਵਿਖੇ ਆਜ਼ਾਦ ਸਪੋਰਟਸ ਕਲਚਰਲ ਕੱਲਬ ਵੱਲੋ ਸ਼ਾਨਦਾਰ ਵਾਲੀਬਾਲ ਟੂਰਨਾਂਮੈਟ ਕਰਵਾਇਆ ਗਿਆ ਅਤੇ ਨਾਰਵੇ ਚ ਜੰਮੀ ਪੱਲੀ ਨਵੀ ਪੀੜੀ ਦੇ ਬੱਚੇ ਤੇ ਬੱਚੀਆ ਲਈ ਵੀ ਖੇਡਾ ਕਰਵਾਈਆ ਗਈਆ। ਨਾਰਵੇ ਚ ਭਾਰਤੀ ਭਾਈਚਾਰੇ ਨਾਲ ਸੰਬੱਧਤ […]

ਦੋ ਪੁੱਤਰ ਸਿੱਖ ਸੰਘਰਸ਼ ਦੇ ਲੇਖੇ ਲਾਉਣ ਵਾਲੇ

ਵੈਦ ਹਰਬੰਸ ਲਾਲ ਸ਼ਰਮਾ ਦੇ ਅਕਾਲ ਚਲਾਣੇ ਤੇ ਪੰਥਕ ਜਥੇਬੰਦੀਆਂ ਵੱਲੋਂ ਦੁੱਖ ਪ੍ਰਗਟਾਵਾ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਹਿੰਦੂ ਹੋਣ ਦੇ ਬਾਵਜੂਦ 2 ਪੁੱਤਰ ਸਿੱਖ ਕੌਂਮ ਦੇ ਲੇਖੇ ਲਾਉਣ ਵਾਲੇ ਧਰਮੀ ਬਾਪ ਸ੍ਰੀ ਹਰਬੰਸ ਲਾਲ ਜੀ ਸ਼ਰਮਾ ਜੀ ਪਿਛਲੇ ਦਿਨੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿੰਦੇ ਹੋਏ ਅਕਾਲ ਚਲਾਣਾ ਕਰ ਗਏ। ਡਿੱਗਣ ਬਾਅਦ […]

ਰਾਜਸਥਾਨ ਦੀ ਤਰਜ਼ ’ਤੇ ਪੰਜਾਬ ਵਿਚ ਲਾਗੂ ਕੀਤੀ ਜਾਵੇਗੀ ਮਗਨਰੇਗਾ ਸਕੀਮ-ਅਵਤਾਰ ਸਿੰਘ ਭੁੱਲਰ

*ਵਧੀਕ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਸੂਬਾ ਪੱਧਰੀ ਵਿਸ਼ੇਸ਼ ਟੀਮ ਰਾਜਸਥਾਨ ਦੇ ਚਾਰ ਦਿਨਾ ਦੌਰੇ ’ਤੇ ਕਪੂਰਥਲਾ, 19 ਮਈ :ਪੱਤਰ ਪ੍ਰੇਰਕ ਪੰਜਾਬ ਵਿਚ ਮਗਨਰੇਗਾ ਸਕੀਮ ਨੂੰ ਵਧੀਆ ਢੰਗ ਨਾਲ ਲਾਗੂ ਕਰਨ ਲਈ ਸੂਬਾ ਸਰਕਾਰ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ ਦੀ ਅਗਵਾਈ ਵਿਚ ਇਕ ਵਿਸ਼ੇਸ਼ ਟੀਮ ਰਾਜਸਥਾਨ ਭੇਜੀ ਗਈ ਹੈ। ਇਹ ਟੀਮ […]

ਵਿਧਾਇਕ ਨਵਤੇਜ ਸਿੰਘ ਚੀਮਾ ਵੱਲੋਂ ਦਰਿਆ ਬਿਆਸ ਨਾਲ ਲਗਦੇ ਪਿੰਡਾਂ ਦਾ ਦੌਰਾ

*ਅਗਾਮੀ ਬਰਸਾਤੀ ਸੀਜ਼ਨ ਦੇ ਮੱਦੇਨਜ਼ਰ ਹੜ੍ਹ ਰੋਕੂ ਪ੍ਰਬੰਧਾਂ ਦਾ ਲਿਆ ਜਾਇਜ਼ਾ ਸੁਲਤਾਨਪੁਰ ਲੋਧੀ (ਕਪੂਰਥਲਾ), 19 ਮਈ :ਪੱਤਰ ਪ੍ਰੇਰਕ ਅਗਾਮੀ ਬਰਸਾਤੀ ਸੀਜ਼ਨ ਦੌਰਾਨ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਦੇ ਮੱਦੇਨਜ਼ਰ ਹਲਕਾ ਵਿਧਾਇਕ ਸੁਲਤਾਨਪੁਰ ਲੋਧੀ ਸ. ਨਵਤੇਜ ਸਿੰਘ ਚੀਮਾ ਨੇ ਅੱਜ ਦਰਿਆ ਬਿਆਸ ਨਾਲ ਲਗਦੇ ਹਲਕੇ ਦੇ ਪਿੰਡ ਬਾਊਪੁਰ, ਪਸਨਾ, ਚੱਕ ਪੱਤੀ ਅਤੇ ਸਾਂਗਰਾ ਆਦਿ ਦਾ […]