ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਵਿਖੇ ਸਜਾਏ ਗਏ ਨਗਰ ਕੀਰਤਨ ਦੀਆਂ ਤਸਵੀਰਾਂ ਦੇਖਣ ਲਈ ਕਲਿਕ ਕਰੋ ਜੀ।

  ਭਾਈ ਗੁਰਦਿਆਲ ਸਿੰਘ ਅਤੇ ਸਾਥੀਆ ਵੱਲੋ ਲੰਗਰਾ ਦੀ ਸੇਵਾ। ਅਫਗਾਨੀ ਪਰਿਵਾਰਾ ਵੱਲੋ ਲੰਗਰਾ ਦੀ ਸੇਵਾ ਕੀਤੀ ਗਈ। ਕਮਲਜੀਤ ਸਿੰਘ, ਜਸਵਿੰਦਰ ਸਿੰਘ ਅਤੇ ਸਾਥੀਆ ਵੱਲੋ ਚਾਟ ਦੀ ਸੇਵਾ ਕੀਤੀ ਗਈ। ਜਸਪਾਲ ਸਿੰਘ, ਰਿੰਪਾ, ਸੁਪਿੰਦਰ ਸਿੰਘ, ਜੱਸਾ, ਅਸਲਮ, ਰਾਜਾ, ਧਾਰੀ, ਮਦੀ ਅਤੇ ਸਾਥੀਆ ਵੱਲੋ ਜਲ ਅਤੇ ਕੋਲਡਰਿੰਕ ਦੀ ਸੇਵਾ। ਪਰਮਿੰਦਰ ਸਿੰਘ ਜਸਵਾਲ, ਰਾਜਵਿੰਦਰ ਸਿੰਘ, ਸੁਖਵਿੰਦਰ ਸਿੰਘ, […]

ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਵਲੋ ਮਹਾਨ ਨਗਰ ਕੀਰਤਨ ਸਾਰੀ ਸੰਗਤ ਨਾਲ ਮਿਲਕੇ ਸਜਾਇਆ ਗਿਆ

ਬੈਲਜੀਅਮ 20 ਮਈ (ਹਰਚਰਨ ਸਿੰਘ ਢਿੱਲੋਂ) ਖਾਲਸਾ ਪ੍ਰਗਟ ਦਿਹਾੜੇ ਦੀ ਖੁਸ਼ੀ ਵਿਚ ਹਰ ਸਾਲ ਦੀ ਤਰਾਂ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਦੇ ਪ੍ਰਬੰਧਿਕ ਸੇਵਾਦਾਰਾਂ ਅਤੇ ਸਾਰੀ ਸੰਗਤ ਨੇ ਮਿਲਕੇ ਮਹਾਨ ਨਗਰ ਕੀਰਤਨ ਸਜਾਇਆ। ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਉਪਰੰਤ ਦਿਨ ਸ਼ਨੀਵਾਰ 19 ਮਈ ਨੂੰ ਦੁਪਹਿਰ ਦੇ ਬਾਰਾਂ ਵਜੇ ਪੰਜ ਪਿਆਰਿਆਂ ਦੀ ਹਾਜਰੀ ਵਿਚ […]

ਰੱਤੂ ਜਠੇਰਿਆਂ ਦਾ ਪ੍ਰਚਲਿਤ ਮੇਲੇ ਦਾ ਪੋਸਟਰ ਜਾਰੀ

ਫਗਵਾੜਾ 20 ਮਈ (ਚੇਤਨ ਸ਼ਰਮਾ) ਬਾਬਾ ਡੋਗਰਪੀਰ ਜੀ-ਬਾਬਾ ਜਾਹਰਪੀਰ ਜੀ-ਬਾਬਾ ਸਿਲਬਰਾਹ ਜੀ ਜਠੇਰੇ ਰੱਤੂਆਂ ਦੇ ਪਵਿੱਤਰ ਅਤੇ ਧਾਰਮਿਕ ਅਸਥਾਨਾਂ ਪਿੰਡ ਝੰਡੇਰ ਕਲਾਂ- ਝੰਡੇਰ ਖੁਰਦ ਵਿਖੇ ਰੱਤੂ ਜਠੇਆਂਿ ਦੇ ਪ੍ਰਚਲਿਤ ਮੇਲੇ ਦਾ ਪੋਸਟਰ ਪ੍ਰਮੁੱਖ ਸੇਵਾਦਾਰ ਸੇਵਾ ਮੁਕਤ ਪ੍ਰਿੰਸੀਪਲ ਜੇ.ਆਰ.ਰੱਤੂ ਨੇ ਰੱਤੂ ਜਠੇਰਿਆਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਜਾਰੀ ਕਰਦਿਆ ਕਿਹਾ ਕਿ ਸਾਨੂੰ ਹਮੇਸ਼ਾ ਵੱਡੇ-ਵਡੇਰਿਆਂ ਦਾ ਤਹਿ […]

“ਜ਼ਿਲ੍ਹਾ ਜਲੰਧਰ ਸਕੂਲ ਟੂਰਨਾਮੈਂਟ ਕਮੇਟੀ ਵੱਲੋਂ ਧਨੀ ਪਿੰਡ ਸਕੂਲ ਚ’ ਸਾਲਾਨਾ ਇਨਾਮ ਵੰਡ ਸਮਾਗਮ ਦਾ ਆਯੋਜਨ”

“ਸਮਾਗਮ ਵਿੱਚ ਡਿਪਟੀ ਡਾਇਰੈਕਟਰ ਜਸਪਾਲ ਸਿੰਘ,ਡੀ.ਈ.ਓ. ਸਤਿਨਾਮ ਸਿੰਘ,ਰਾਮਪਾਲ ਸਿੰਘ ਨੇ ਖਿਡਾਰੀਆਂ ਨੂੰ ਇਨਾਮ ਵੰਡੇ ” ਫਗਵਾੜਾ 20 ਮਈ (ਚੇਤਨ ਸ਼ਰਮਾ) ਜ਼ਿਲ੍ਹਾ ਜਲੰਧਰ ਦੇ ਐਲੀਮੈਂਟਰੀ ਤੇ ਸੈਕੰਡਰੀ ਸਕੂਲਾਂ ਦਾ ਸਾਲ 2017-18ਦੇ ਸ਼ੈਸ਼ਨ ਦਾ ਇਨਾਮ ਵੰਡ ਸਮਾਗਮ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਵੱਲੋਂਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੀ ਪਿੰਡ ਵਿਖੇ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ ਜਨਰਲ ਸਕੱਤਰ ਡੀ.ਟੀ.ਸੀ. ਜਲੰਧਰ ਦੀ ਅਗਵਾਈ […]

ਡਾ. ਅੰਬੇਡਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਾਟਕ ‘ਸੋਚ’ ਦਾ ਸਫਲ ਮੰਚਨ

*ਸੰਗੀਤਮਈ ਸ਼ਾਮ ਮੌਕੇ ਪ੍ਰੋ. ਤਜਿੰਦਰ ਹਨੀ ਨੇ ਸੂਫ਼ੀਆਨਾ ਰੰਗ ’ਚ ਰੰਗੇ ਦਰਸ਼ਕ *ਡੀ. ਸੀ ਅਤੇ ਏ. ਡੀ. ਸੀ ਸਮੇਤ ਵੱਡੀ ਗਿਣਤੀ ਵਿਚ ਸ਼ਹਿਰ ਵਾਸੀਆਂ ਨੇ ਕੀਤੀ ਸ਼ਿਰਕਤ ਕਪੂਰਥਲਾ, 20 ਮਈ :ਪੱਤਰ ਪ੍ਰੇਰਕ ਡਾ. ਅੰਬੇਡਕਰ ਮਿਸ਼ਨ ਸੁਸਾਇਟੀ (ਰਜਿ.) ਕਪੂਰਥਲਾ ਵੱਲੋਂ ‘ਭਾਰਤ ਰਤਨ’ ਡਾ. ਭੀਮ ਰਾਓ ਅੰਬੇਡਕਰ ਜੀ ਦੇ 127ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸਥਾਨਕ ਵਿਰਸਾ ਵਿਹਾਰ […]

ਪਾਣੀ ਦੀ ਸੁਚੱਜੀ ਸਾਂਭ-ਸੰਭਾਲ ਲਈ ਰਾਜਸਥਾਨ ਵੱਲੋਂ ਕੀਤੇ ਉਪਰਾਲੇ ਪੰਜਾਬ ’ਚ ਵੀ ਕੀਤੇ ਜਾਣਗੇ ਲਾਗੂ-ਅਵਤਾਰ ਸਿੰਘ ਭੁੱਲਰ

*ਸੂਬਾ ਪੱਧਰੀ ਵਿਸ਼ੇਸ਼ ਟੀਮ ਨੇ ਰਾਜਸਥਾਨ ਦੇ ਭੀਲਵਾੜਾ ਦਾ ਕੀਤਾ ਦੌਰਾ ਕਪੂਰਥਲਾ, 20 ਮਈ :ਪੱਤਰ ਪ੍ਰੇਰਕ ਪੰਜਾਬ ਵਿਚ ਮਗਨਰੇਗਾ ਸਕੀਮ ਨੂੰ ਵਧੀਆ ਢੰਗ ਨਾਲ ਲਾਗੂ ਕਰਨ ਦੇ ਮਕਸਦ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ ਦੀ ਅਗਵਾਈ ਵਿਚ ਰਾਜਸਥਾਨ ਗਈ ਰਾਜ ਪੱਧਰੀ ਵਿਸ਼ੇਸ਼ ਟੀਮ ਵੱਲੋਂ ਅੱਜ ਭੀਲਵਾੜਾ ਜ਼ਿਲ੍ਹੇ ਦਾ ਦੌਰਾ ਕੀਤਾ ਗਿਆ। ਇਸ […]

ਕੈਦੀਆਂ ਨੂੰ ਨਵੀਂ ਜ਼ਿੰਦਗੀ ਪ੍ਰਦਾਨ ਕਰੇਗਾ ਮਾਡਰਨ ਜੇਲ੍ਹ ’ਚ ਖੋਲ੍ਹਿਆ ‘ਓਟ’ ਕਲੀਨਿਕ

ਕਪੂਰਥਲਾ, 20 ਮਈ, ਪੱਤਰ ਪ੍ਰੇਰਕ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਆਰੰਭੀ ਮੁਹਿੰਮ ਤਹਿਤ ਮਾਡਰਨ ਜੇਲ੍ਹ ਜ¦ਧਰ ਐਟ ਕਪੂਰਥਲਾ ਵਿਖੇ ਬੀਤੇ ਦਿਨੀਂ ‘ਓਟ’ ਕਲੀਨਿਕ (ਆਊਟ ਪੇਸ਼ੈਂਟ ਓਪਿਅਡ ਅਸਿਸਟੈਡ ਟ੍ਰੀਟਮੈਂਟ ਕਲੀਨਿਕ) ਖੋਲ੍ਹਿਆ ਗਿਆ, ਜਿਸ ਦਾ ਉਦਘਾਟਨ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਕਿਸ਼ੋਰ ਕੁਮਾਰ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਜਿਹੜੇ […]

ਵਾਤਾਵਰਣ ਪ੍ਰੇਮੀਆਂ ਵ¤ਲੋਂ ਪੰਜਾਬ ਦੇ ਪਾਣੀਆਂ ਬਾਰੇ ਵਾਇ੍ਹਟ ਪੇਪਰ ਜਾਰੀ ਕਰਨ ਦੀ ਮੰਗ

-ਮ¤ਛੀਆਂ ਦੀਆਂ ਕੁਰਬਾਨੀਆਂ ਨੂੰ ਅਜਾਈ ਨਹੀਂ ਜਾਣ ਦਿ¤ਤਾ ਜਾਵੇਗਾ-ਸੰਤ ਸੀਚੇਵਾਲ ਸੁਲਤਾਨਪੁਰ ਲੋਧੀ, 20 ਮਈ, ਪੱਤਰ ਪ੍ਰੇਰਕ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਸੰਤਾਂ ਮਹਾਂਪੁਰਸ਼ਾਂ, ਵਾਤਾਵਰਣ ਪ੍ਰੇਮੀਆਂ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੂਬੇ ਦੇ ਦਰਿਆਈ ਪਾਣੀਆਂ ਬਾਰੇ ਵਾਇ੍ਹਟ ਪੇਪਰ ਜਾਰੀ ਕੀਤਾ ਜਾਵੇ। ਅ¤ਜ […]