ਮੋਹਨ ਲਾਲ ਉਪੱਲ ਡੀ.ਏ.ਵੀ. ਕਾਲਜੀਏਟ ਸਕੂਲ ਫਗਵਾੜਾ ਵੱਲੋਂ ਵਿਦਿਆਰਥੀਆਂ ਦੀ ਜੰਗ-ਏ-ਆਜ਼ਾਦੀ ਅਤੇ ਦੇਵੀ ਤਲਾਬ ਮੰਦਿਰ ਦੀ ਯਾਤਰਾ

ਫਗਵਾੜਾ 22 ਮਈ (ਚੇਤਨ ਸ਼ਰਮਾ) ਮੋਹਨ ਲਾਲ ਉਪੱਲ ਡੀ. ਏ. ਵੀ. ਕਾਲਜੀਏਟ ਸਕੂਲ, ਫ਼ਗਵਾੜਾ ਵੱਲੋਂ ਇੱਕ ਦਿਨ “ਜੰਗ-ਏ-ਆਜ਼ਾਦੀ” ਅਤੇ “ਦੇਵੀ ਤਲਾਬ ਮੰਦਿਰ” ਦੇ ਦਰਸ਼ਨਾਂ ਲਈ ਯਾਤਰਾ ਦਾ ਆਯੋਜਨ ਕੀਤਾ ਗਿਆ । ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਧਾਰਮਿਕ, ਇਤਿਹਾਸਿਕ ਜਾਣਕਾਰੀ ਦੇਣਾ ਸੀ ।ਇਸ ਯਾਤਰਾ ਵਿੱਚ ਕਾਲਜੀਏਟ ਸਕੂਲ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ […]

ਅੱਤਵਾਦ ਵਿਰੋਧੀ ਦਿਵਸ ਮਨਾਇਆ ਗਿਆ

ਫਗਵਾੜਾ 22 ਮਈ (ਚੇਤਨ ਸ਼ਰਮਾ) ਮੋਹਨ ਲਾਲ ਉਪੱਲ ਡੀ. ਏ. ਵੀ. ਕਾਲਜ, ਫ਼ਗਵਾੜਾ ਵਿਖੇ ਅੱਤਵਾਦ ਵਿਰੋਧੀ ਦਿਵਸ ਮਨਾਇਆ ਗਿਆ। ਵਿਦਿਆਰਥੀਆਂ ਨੇ ਇਸ ਵਿਸ਼ੇ ‘ਤੇ ਨਿਬੰਧ, ਵਾਦ-ਵਿਵਾਦ ਅਤੇ ਪੋਸਟਰ ਮੇਕਿੰਗ ਪ੍ਰਤਿਯੋਗਤਾ ਵਿੱਚ ਉਤਸ਼ਾਹ ਭਰਪੂਰ ਹਿੱਸਾ ਲਿਆ । ਇਸ ਮੌਕੇ ਕਾਲਜ ਦੇ ਪ੍ਰਿੰ: ਡਾ: ਕਿਰਨਜੀਤ ਰੰਧਾਵਾ ਨੇ ਵਿਦਿਆਰਥੀਆਂ ਨੂੰ ਦੇਸ਼ ਦੀ ਏਕਤਾ, ਸ਼ਾਂਤੀ ਤੇ ਸਮਾਜਿਕ ਸਦਭਾਵਨਾ ਨੂੰ […]

ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਦੇ ਲੈਕਚਰਾਰ ਸੁਸ਼ੀਲ ਸ਼ਰਮਾ ਨੂੰ “ਰਾਸ਼ਟਰ ਗੋਰਵ ਐਵਾਰਡ” ਨਾਲ ਸਨਮਾਨਿਤ ਕੀਤਾ

ਫਗਵਾੜਾ 22 ਮਈ (ਚੇਤਨ ਸ਼ਰਮਾ) ਐਂਟੀ ਕੁਰਪਸ਼ਨ ਫਾਉਂਡੇਸ਼ਨ ਆਫ ਇੰਡੀਆ ਵੱਲੋਂ ਕਰਨਾਲ (ਹਰਿਆਣਾ) ਦੇ ਸ਼ਹਿਰ ਦੇ ਪ੍ਰੇਮ ਪਲਾਜ਼ਾ ਹੋਟਲ ਵਿੱਚ ਆਯੋਜਿਤ ਸਮਾਰੋਹ ਵਿੱਚ ਫਗਵਾੜਾ ਸ਼ਹਿਰ ਦਾ ਨਾਮ ਉਦੋਂ ਰੋਸ਼ਨ ਹੋਇਆ, ਜਦੋਂ ਫਗਵਾੜਾ ਦੇ ਪੇਸ਼ੇ ਤੋਂ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਦੇ ਲੈਕਚਰਾਰ ਸੁਸ਼ੀਲ ਸ਼ਰਮਾ ਨੂੰ “ਰਾਸ਼ਟਰ ਗੋਰਵ ਐਵਾਰਡ” ਨਾਲ ਸਨਮਾਨਿਤ ਕੀਤਾ ਗਿਆ।ਵਰਨਣਯੋਗ ਹੈ ਕਿ ਉਪਰੋਕਤ […]