ਹਾਲੈਂਡ ਵਿਚ ਖੇਡ ਮੇਲਾ 27 ਮਈ ਨੂੰ

ਬੈਲਜੀਅਮ 23 ਮਈ (ਯ.ਸ)ਪੰਜਾਬ ਉਵਰਸ਼ੀਜ ਸਪੋਰਟਸ ਕਲੱਬ ਹਾਲੈਂਡ ਵਲੋ ਗਰਮੀਆ ਦੇ ਮੇਲੇ ਦੀ ਸ਼ੁਰੂਆਤ ਕਰਦੇ ਹੋਏ 27 ਮਈ ਦਿਨ ਐਤਵਾਰ ਨੂੰ ਅਮਮਸਰਟਡੰਮ ਵਿਖੇ ਕੱਲਚਰ ਅਤੇ ਫੁਟਬਾਲ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ ਇਹ ਜਾਣਕਾਰੀ ਦੈਦੇ ਹੋਏ ਕਲੱਬ ਦੇ ਪ੍ਰਧਾਨ ਸ: ਸੁਰਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਇਸ ਮੇਲੇ ਵਿਚ ਜਿਥੇ ਯੁਰਪ ਦੀਆ ਫੁਟਬਾਲ ਟੀਮਾ ਭਾਗ […]

ਖੁਸ਼ਵੰਤ ਸਿੰਘ ਦੀਆਂ ਨਜ਼ਰਾਂ ਵਿੱਚ ਅਜੋਕੇ ਸਿੱਖ ਤੇ ਸੱਚਾਈ

-ਜਸਵੰਤ ਸਿੰਘ ‘ਅਜੀਤ’ ਅੱਜ ਜਦੋਂ ਅਚਾਨਕ ਹੀ ਮੇਜ਼ ਦੀ ਹੇਠਲੀ ਦਰਾਜ਼ ਖੋਲ੍ਹ, ਉਸ ਵਿੱਚ ਰਖੇ ਪੁਰਾਣੇ ਕਾਗਜ਼ਾਂ ਅਤੇ ਹੋਰ ਅਖਬਾਰੀ ਕਟਿੰਗਾਂ ਦੀਆਂ ਫਾਈਲਾਂ ਦੀ ਫੋਲਾਫਾਲੀ ਕੀਤੀ ਤਾਂ ਉਨ੍ਹਾ ਵਿੱਚੋਂ ਇੱਕ ਬਹੁਤ ਹੀ ਪੁਰਾਣੀ ਇੱਕ ਅਜਿਹੀ ਅਖਬਾਰੀ ਕਟਿੰਗ ਨਜ਼ਰੀਂ ਪੈ ਗਈ, ਜਿਸ ਵਿੱਚ ਅੰਤ੍ਰਰਾਸ਼ਟਰੀ ਪ੍ਰਸਿੱਧਤਾ-ਪ੍ਰਾਪਤ ਲੇਖਕ ਖੁਸ਼ਵੰਤ ਸਿੰਘ ਦਾ ਇਕ ਮਜ਼ਮੂਨ ਛਪਿਆ ਹੋਇਆ ਸੀ, ਇਸ ਮਜ਼ਮੂਨ […]

ਦਰਬਾਰ ਬਾਬਾ ਬੁ¤ਢਣ ਸ਼ਾਹ ਹੁਸ਼ਿਆਰਪੁਰ ਰੋਡ ਵਿਖੇ ਸਲਾਨਾ ਜੋੜ ਮੇਲਾ ਸ਼ਰਧਾ ਨਾਲ ਮਨਾਇਆ

ਫਗਵਾੜਾ 24 ਮਈ (ਅਸ਼ੋਕ ਸ਼ਰਮਾ) ਦਰਬਾਰ ਬਾਬਾ ਬੁ¤ਢਣ ਸ਼ਾਹ ਜੀ ਹੁਸ਼ਿਆਰਪੁਰ ਰੋਡ ਬਾਇਪਾਸ ਨੇੜੇ ਗੋਲ ਚੌਕ ਫਗਵਾੜਾ ਵਿਖੇ ਗ¤ਦੀ ਨਸ਼ੀਨ ਸਾਂਈ ਇਕਬਾਲ ਮੁਹੰਮਦ ਦੀ ਅਗਵਾਈ ਹੇਠ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਗਿਆ ਦੋ ਰੋਜਾ ਸਲਾਨਾ ਜੋੜ ਮੇਲਾ ਅਮਿਟ ਯਾਦਾਂ ਛ¤ਡਦਾ ਹੋਇਆ ਸੰਪਨ ਹੋ ਗਿਆ। ਪਹਿਲੇ ਦਿਨ ਸ਼ਾਮ 5 ਵਜੇ ਚਰਾਗ਼ ਦੀ ਰਸਮ ਉਪਰੰਤ 6 […]

ਵਿਗਿਆਨੀ ਭਵਿੱਖ ਦੇ ਸਿਰਜਣਹਾਰ-ਜੋਤੀ ਸੋਨੀ

ਦੋ ਦਿਨਾ ਜ਼ਿਲ੍ਹਾਪੱਧਰੀਇੰਸਪਾਇਰ ਅਵਾਰਡ ਪ੍ਰਦਰਸ਼ਨੀਆਰੀਆ ਇੰਸਟੀਚਿਊਟ ਆਫ ਮੈਨੇ. ਐਂਡ ਟੈਕਨੌਲੋਜੀਵਿਖੇਸੰਪੰਨ ਫਗਵਾੜਾ 24 ਮੲਾੀ (ਚੇਤਨ ਸ਼ਰਮਾ) ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨਾਲੌਜੀ ਨਵੀਂ ਦਿੱਲੀ ਅਤੇ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਸੰਸਥਾ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ , ਜ਼ਿਲ੍ਹਾ ਸਿੱਖਿਆ ਅਫਸਰ ( ਸ.ਸ.) ਕਪੂਰਥਲਾ ਦੀ ਅਗਵਾਈ ਅਤੇ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਗੁਰਸ਼ਰਨ ਸਿੰਘ ਅਤੇ ਪ੍ਰਿੰਸੀਪਲ ਡਾ. ਇੰਦਰਪਾਲ ਸਿੰਘ ਦੀ ਦੇਖ […]