ਕੈਪਟਨ ਸਰਕਾਰ ਨੇ ਥਾਣਾ ਸਦਰ ਫਗਵਾੜਾ ਦੇ 21 ਪਿੰਡਾਂ ਨੂੰ ਥਾਣਾ ਸਤਨਾਮਪੁਰਾ ਨਾਲ ਜੋੜਿਆ

* ਰਾਹਤ ਲਈ ਸਾਬਕਾ ਮੰਤਰੀ ਮਾਨ ਦਾ ਯਤਨ ਸ਼ਲਾਘਾਯੋਗ-ਪੰਡਵਾ, ਰਾਜੂ ਫਗਵਾੜਾ 26 ਮਈ (ਚੇਤਨ ਸ਼ਰਮਾ) ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਵਿਧਾਨਸਭਾ ਹਲਕਾ ਫਗਵਾੜਾ ਦੇ 21 ਪਿੰਡਾਂ ਦੇ ਵਸਨੀਕਾਂ ਦੀ ਮੰਗ ਨੂੰ ਸਵੀਕਾਰ ਕਰਦੇ ਹੋਏ ਪੁਲਿਸ ਵਿਭਾਗ ਨੂੰ ਨਿਰਦੇਸ਼ ਜਾਰੀ ਕਰਕੇ ਇਹਨਾਂ ਪਿੰਡਾਂ ਨੂੰ ਥਾਣਾ ਸਦਰ ਫਗਵਾੜਾ ਤੋਂ ਵ¤ਖ ਕਰਕੇ ਥਾਣਾ ਸਤਨਾਮਪੁਰਾ ਫਗਵਾੜਾ ਨਾਲ […]

ਐਨ.ਸੀ.ਸੀ. ਗਰੁੱਪ ਜਲੰਧਰ ਵੱਲੋਂ60,000 ਅੱਖਾਂ ਦਾਨ ਦੇ ਪ੍ਰਣ ਪੱਤਰ ਭਰੇ।

ਫਗਵਾੜਾ 26 ਮਈ (ਚੇਤਨ ਸ਼ਰਮਾ) ਮੇਜਰ ਜਨਰਲ ਆਰ.ਐਸ.ਮਾਨ ਵੀ.ਐਸ.ਐਮ, ਐਡੀਸ਼ਨਲਡਾਇਰੈਕਟਰ ਜਨਰਲ, ਐਨ.ਸੀ.ਸੀ.ਡਾਇਰੈਕਟੋਰੇਟਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਵੱਲੋਂ ਬਰਗੇਡੀਅਰ ਇੰਦਰ ਮੋਹਨ ਸਿੰਘ ਪਰਮਾਰ ਦੀ ਅਗਵਾਈ ਵਿੱਚ ਐਨ.ਸੀ.ਸੀ.ਗਰੁੱਪ ਜਲੰਧਰ ਵੱਲੋਂ ਭਰੇ ਅੱਖਾਂ ਦਾਨ ਦੇ 60,000 ਪ੍ਰਣ ਪੱਤਰ ਐਨ.ਸੀ.ਸੀ. ਹੈਡਕੁਆਰਟਰ ਜਲੰਧਰ ਵਿਖੇ ਪੁਨਰਜੋਤ ਦੇ ਸਟੇਟ ਕੋਆਰਡੀਨੇਟਰ ਅਸ਼ੋਕ ਮੈਹਰਾ ਜੀ ਨੂੰ ਇਕ ਸਾਦੇ ਸਮਾਗਮ ਵਿੱਚ ਸੌਂਪੇ ਗਏ। ਅਗਸਤ […]