ਡਿਵਾਈਨ ਸਕੂਲ ਦੀ ਵਿਦਿਆਰਥਣ ਸ਼ਰਧਾ ਦੁ¤ਗਲ ਨੇ ਅਰਥ ਸ਼ਾਸਤਰ ਵਿਸ਼ੇ ’ਚ ਹਾਸਲ ਕੀਤੇ 97% ਅੰਕ

ਫਗਵਾੜਾ 28 ਮਈ (ਚੇਤਨ ਸ਼ਰਮਾ) ਡਿਵਾਈਨ ਪਬਲਿਕ ਸਕੂਲ ਦੀ ਕਾਮਰਸ ਗਰੁ¤ਪ ਦੀ ਵਿਦਿਆਰਥਣ ਸ਼ਰਧਾ ਦੁ¤ਗਲ ਨੇ ਬਾਰਵੀਂ ਕਲਾਸ ਦੀ ਸੀ.ਬੀ.ਐਸ.ਈ. ਬੋਰਡ ਪਰੀਖਿਆ ਵਿਚ ਅਰਥ ਸ਼ਾਸਤਰ ਵਿਸ਼ੇ ’ 97% ਅੰਕ ਜਦਕਿ ਬਿਜਨੇਸ ਸਟ¤ਡੀ ਅਤੇ ਅਕਾਉਂਟਸ ਵਿਸ਼ੇ ਵਿਚ 95% ਅੰਕ ਹਾਸਲ ਕਰਕੇ ਸਕੂਲ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਸਕੂਲ ਪ੍ਰਿੰਸੀਪਲ ਸ੍ਰੀਮਤੀ ਰੇਨੂੰ ਠਾਕੁਰ ਨੇ ਦ¤ਸਿਆ ਕਿ […]