ਲੀਅਜ ਵਿਖੇ ਗੋਲਾਬਾਰੀ ਵਿੱਚ ਦੋ ਪੁਲਿਸ ਅਫਸਰਾਂ ਅਤੇ ਇਕ 22 ਸਾਲਾ ਵਿਦਾਅਰਥੀ ਦੀ ਮੌਤ

ਬੈਲਜੀਅਮ 29 ਮਈ (ਯ.ਸ)ਮਿਲੀ ਜਾਣਕਾਰੀ ਮੁਤਾਬਿਕ ਜਿਸ ਵਿਅਕਤੀ ਨੇ ਦੋ ਏਜੰਟ ਅਤੇ 22 ਸਾਲ ਦੇ ਵਿਦਿਆਰਥੀ ਨੂੰ ਲੀਜ ਦੇ ਸੈਂਟਰ ਵਿਚ ਮਾਰਿਆ, ਉਹ ਅਦਾਲਤ ਵਿਚ ਜਾਣਿਆ ਜਾਂਦਾ ਸੀ। ਗੋਲੀਬਾਰੀ ਦੌਰਾਨ ਚਾਰ ਪੁਲਸ ਅਧਿਕਾਰੀ ਵੀ ਜ਼ਖਮੀ ਹੋ ਗਏ ਸਨ। ਇੱਕ ਏਜੰਟ ਵੀ ਘਾਤਕ ਜ਼ਖ਼ਮੀ ਸੀ। ਸੰਭਾਵਤ ਰੂਪ ਨਾਲ ਇਸ ਵਿਅਕਤੀ ਨੂੰ ਕੱਲ ਲੁਕਸਮਬੁਰਗ ਵਿਖੇ ਹੋਏ ਇੱਕ […]

ਹਾਲੈਂਡ ਵਿਚ ਹੋਇਆ ਖੇਡ ਮੇਲਾ

ਜੇਤੂ ਟੀਮ ਇਨਾਮ ਹਾਸਲ ਕਰਦੀ ਹੋਈ ਬੈਲਜੀਅਮ 29ਮਈ (ਯ.ਸ) ਪੰਜਾਬ ਉਵਰਸੀਜ ਸਪੋਰਟਸ ਕਲਬ ਹਾਲੈਂਡ ਵਲੋ ਗਰਮੀਆ ਦੇ ਮੇਲਿਆ ਦੀ ਸ਼ੁਰੂਆਤ ਕਰਦੇ ਹੋਏ 14ਵਾ ਖੇਡ ਮੇਲਾ ਅੰਮਸਟਰਡੰਮ ਵਿਖੇ ਕਰਵਾਇਆ ਜਿਸ ਵਿਚ ਬੈਲਜੀਅਮ ਜਰਮਨ ਅਤੇ ਹਾਲੈਂਡ ਦੀਆਂ ਫੁਟਬਾਲ ਟੀਮਾ ਨੇ ਭਾਗ ਲਿਆ ਜਿਨਾ ਵਿਚ ਅੰਮਸਟਰਡੰਮ ਫੁਟਬਾਲ ਕਲਬ ਜੇਤੂ ਰਿਹਾ ਅਤੇ ਦੂਜੇ ਨੰਬਰ ਤੇ ਪੰਜਾਬੀ ਲਾਇਨਜ ਫੁਟਬਾਲ ਕਲਬ […]

ਸ਼ਰੋਮਣੀ ਅਕਾਲੀ ਦੱਲ ਅੰਮ੍ਰਿਤਸਰ ਦੇ ਹੱਥ ਮਜਬੂਤ ਕਰਨ ਦੀ ਅਪੀਲ

ਬੈਲਜੀਅਮ 29ਮਈ(ਯ.ਸ) ਪੰਜਾਬ ਦੇ ਹਲਕਾ ਸ਼ਾਹਕੋਟ ਵਿਖੇ ਹੋ ਰਹੀ ਜਿਮਨੀ ਚੋਣ ਵਿਚ ਸ਼ਰੋਮਣੀ ਅਕਾਲੀ ਦੱਲ ਅਮਿੰ੍ਰਤਸਰ ਦੇ ਭਾਈ ਸਲੱਖਣ ਸਿੰਘ ਨੂੰ ਕਾਮਯਾਬ ਕਰਨ ਦੀ ਅਪੀਲ ਕਰਦੇ ਹੋਏ ਬੈਲਜੀਅਮ ਦੇ ਆਗੂ ਭਾਈ ਕਰਮ ਸਿੰਘ,ਬਾਬਾ ਰਜਿੰਦਰ ਸਿੰਘ,ਜਗਰੂਪ ਸਿੰਘ,ਸੁਖਵਿੰਦਰ ਸਿੰਘ ਮੁਲਤਾਨੀ,ਹਰਦੀਪ ਸਿੰਘ, ਅਮਰੀਕ ਸਿੰਘ, ਰਾਜੂ ਪਟਿਆਲਾ, ਚਰਨ ਸਿੰਘ,ਅਤੇ ਰਣਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾ ਨੇ ਜੇਕਰ […]