ਲੀਅਜ ਵਿਖੇ ਹੋਏ ਹਮਲੇ ਦੇ ਮੁਲਜਿਮ ਦੇ ਭਰਾ ਨੂੰ ਕੀਤਾ ਗ੍ਰਿਫਤਾਰ ਅਤੇ ਪੁਛਗਿਛ ਤੋਂ ਬਾਦ ਰਿਹਾਅ

ਬੈਲਜੀਅਮ 30 ਮਈ (ਯ.ਸ) ਲੀਜ ਵਿਚ ਹੋਏ ਹਮਲੇ ਦੇ ਮੁਜਰਮ ਬਿਨਜਾਮੀਨ ਹਰਮਨ ਦੇ ਭਰਾ ਨੂੰ ਪੁੱਛਗਿੱਛ ਲਈ ਲੀਜ ਦੇ ਨੇੜੇ ਸ਼ਹਿਰ ਤੋਂ ਦੁਪਹਿਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬਾਅਦ ਵਿਚ ਉਸ ਨੂੰ ਰਿਹਾ ਕਰ ਦਿੱਤਾ ਗਿਆ। ਇਸ ਦੀ VTM Nieuws ਤੋਂ ਪੁਸ਼ਟੀ ਕੀਤੀ ਗਈ ਹੈ ਇਸ ਆਦਮੀ ਨੂੰ ਸਰਗਰਮੀ ਨਾਲ ਟਰੈਕ ਕੀਤਾ ਗਿਆ ਕਿਉਂਕਿ ਪੁਲਿਸ […]

ਬੈਲਜੀਅਮ ਵਿਖੇ ਪੁਲਿਸ ਦੀ ਗੋਲੀ ਨਾਲ ਮਾਰੀ ਗਈ 2 ਸਾਲਾਂ ਬੱਚੀ ਦਾ ਅੰਤਿਮ ਸੰਸਕਾਰ

ਪਿਛਲੇ ਦਿਨੀ ਬੈਲਜੀਅਮ ਵਿਖੇ ਇਕ 2 ਸਾਲਾਂ ਦੀ ਬੱਚੀ ਦੀ ਪੁਲਿਸ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਇਸ ਬੱਚੀ ਦੇ ਮਾਤਾ ਪਿਤਾ ਗੈਰ ਕਨੂੰਨੀ ਤਰੀਕੇ ਨਾਲ ਇੰਗਲੈਡ ਜਾਣਾ ਚਾਹੁੰਦੇ। ਪੁਲਿਸ ਵਲੋਂ ਇਨਾਂ ਦੀ ਗੱਡੀ ਦਾ ਪਿੱਛਾ ਕੀਤਾ ਗਿਆ ਜੱਦੋਂ ਡਰਾਇਵਰ ਨੇ ਪੁਲਿਸ ਦੀ ਬਾਰ ਬਾਰ ਚੇਤਾਵਨੀ ਦੇ ਗੱਡੀ ਨਹੀਂ ਰੋਕੀ ਤਾ ਪੁਲਿਸ ਨੂੰ […]

ਪਰੈਸ ਰਿਲੀਜ਼

ਸਮਾਜ ਵਿਚਲੇ ਅਪਰਾਧੀ ਅਨਸਰਾਂ ਤੋਂ ਬੱਚਿਆਂ ਨੂੰ ਸੁਚੇਤ ਕਰਨ ਲਈ ਬਣੀ ਫ਼ਿਲਮ “ਜਾਨੀ-ਦੁਸ਼ਮਣ” ਵਾਈਸ ਚਾਂਸਲਰ, ਪ੍ਰੋ. ਬੀ.ਐਸ. ਘੁੰਮਣ ਵਲੋਂ ਰਿਲੀਜ਼ ਪਟਿਆਲਾ (30-05-2018): ਸਮਾਜ ਵਿਚਲੇ ਅਪਰਾਧੀ ਅਨਸਰਾਂ ਤੋਂ ਬੱਚਿਆਂ ਨੂੰ ਸੁਚੇਤ ਕਰਨ ਲਈ ਬਣਾਈ ਗਈ ਪੰਜਾਬੀ ਟੈਲੀ ਫ਼ਿਲਮ ‘ਜਾਨੀ ਦੁਸ਼ਮਣ’ (ਬਲਿਯੂ ਵੇਲ) ਅੱਜ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਵਾਈਸ ਚਾਂਸਲਰ ਪ੍ਰੋ. ਬੀ.ਐਸ.ਘੁੰਮਣ ਵੱਲੋਂ ਰਿਲੀਜ਼ ਕੀਤੀ ਗਈ। ‘ਮੂਵੀ […]

ਬੰਦੇ ਤੋਂ ਬੰਦਾ ਮਰਵਾਇਆ

ਧਰਮ ਦੇ ਨਾਂ ਤੇ ਹੋਣ ਡਰਾਮੇਂ। ਲੋਕਾਂ ਤੋਂ ਕਰਵਾਉਣ ਹੰਗਾਮੇਂ। ਭਾੜੇ-ਖੋਰੇ ਅੱਗ ਲਗਾਉਂਦੇ ਰਲ ਕੇ ਸਾਰੇ ਜੀਜੇ – ਮਾਮੇਂ। ਇਹ ਨੇ ‘ਸ਼ੀਹ ਮੁੱਕਦਮ ਰਾਜੇ’ ਅੱਜ ਵੀ ਲੀਡਰ ਨੇ ਸ਼ਹਿਜ਼ਾਦੇ। ਪੁੱਠੀ ਗਿਣਤੀ ਰਹੇ ਸਿਖਾਉਂਦੇ ਬਾਬੇ – ਲੀਡਰ ਨੇ ਮਹਾਰਾਜੇ। ਮਾਂ ਬੋਲੀ ਨੂੰ ਭੁੱਲ ਗਏ ਜਿਹੜੇ ਕਿਵੇਂ ਪੈਣਗੇ ਮਾਂ ਦੇ ਚਰਨੀਂ। ਪੜ੍ਹਿਆ ਨਾ ਜੇ ਊੱੜਾ- ਐੜਾ ਉਨ੍ਹਾਂ […]

ਕੈਪਟਨ ਸਰਕਾਰ ਦੀ ਕਰਜਾ ਮੁਆਫੀ ਸਕੀਮ ਤਹਿਤ ਫਗਵਾੜਾ ਹਲਕੇ ਦੇ 397 ਕਿਸਾਨਾ ਨੂੰ ਕੀਤੀ ਸਰਟੀਫਿਕੇਟਾਂ ਦੀ ਵੰਡ

* ਜਨਤਾ ਨਾਲ ਕੀਤਾ ਹਰ ਵਾਅਦਾ ਪੂਰਾ ਕਰੇਗੀ ਕੈਪਟਨ ਸਰਕਾਰ-ਮਾਨ ਫਗਵਾੜਾ 30 ਮਈ (ਚੇਤਨ ਸ਼ਰਮਾ) ਪੰਜਾਬ ਸਰਕਾਰ ਦੀ ਕਰਜਾ ਮਾਫੀ ਸਕੀਮ ਤਹਿਤ ਮੁ¤ਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਅਧੀਨ ਐਸ.ਡੀ.ਐਮ. ਫਗਵਾੜਾ ਜਯੋਤੀ ਬਾਲਾ ਮ¤ਟੂ ਦੀ ਅਗਵਾਈ ਹੇਠ ਹਲਕਾ ਫਗਵਾੜਾ ਦੇ ਕਿਸਾਨਾਂ ਨੂੰ ਕਰਜਾ ਮੁਆਫੀ ਦੇ ਸਰਟੀਫਿਕੇਟਾਂ ਦੀ ਵੰਡ ਕਰਨ ਸਬੰਧੀ ਇਕ ਸਮਾਗਮ ਕੇ.ਜੀ. ਰਿਜੋਰਟ […]

ਚਿੱਟੀ ਚਾਨਣੀ

ਵੇ ਚੰਨਾ ਤੇਰੀ ਚਿੱਟੀ ਚਾਨਣੀ ਚਿੱਟੀ ਚਾਨਣੀ ‘ਚ ਮੌਜ ਅਸਾਂ ਮਾਨਣੀ। ਅਸਾਂ ਤਾਰਿਆਂ ਦੇ ਨਾਲ ਗੱਲਾਂ ਕੀਤੀਆਂ। ਉਹਨੂੰ ਦੱਸੀਆਂ ਜੋ ਸਾਡੇ ਸੰਗ ਬੀਤੀਆਂ। ਆਪਾਂ ਜ਼ਿੰਦਗੀ,ਗਮਾਂ ‘ਚ ਨਹੀਂ ਗਾਲਣੀ, ਵੇ ਚੰਨਾ ਤੇਰੀ ਚਿੱਟੀ ਚਾਨਣੀ ਚਿੱਟੀ ਚਾਨਣੀ ‘ਚ ਮੌਜ ਅਸਾਂ ਮਾਨਣੀ। ਕਾਲੀ ਰਾਤ ਮਸਿੱਆ ਦੀ ਕਦੀ ਆਵੇ ਨਾ। ਸੁੱਤੀ ਹਿਜ਼ਰਾਂ ਦੀ ਪੀੜ ਨੂੰ ਜਗਾਵੇ ਨਾ। ਉਹ ਕਿਤੇ […]