ਪੈਟਰੋਲਡੀਜਲ ਤੇ ਰਸੋਈ ਗੈਸ ਦੇ ਵਧੇ ਹੋਏ ਮੁ¤ਲ ਮੋਦੀਸਰਕਾਰਦੀਕਬਰਬਣਨਗੇ – ਮਾਨ

* ਕਾਂਗਰਸ ਨੇ ਪਿੰਡ ਮੇਹਟਾਂ ਹਰਦਾਸਪੁਰ ਤੇ ਖਜੂਰਲਾ ’ਚ ਲਾਏ ਧਰਨੇ ਫਗਵਾੜਾ – ਪਿੰਡ ਹਰਦਾਸਪੁਰ ਵਿਖੇ ਕਾਂਗਰਸਪਾਰਟੀਵਲੋਂ ਲਗਾਏ ਧਰਨੇ ਦੌਰਾਨ ਸੰਬੋਧਨਕਰਦੇ ਜੋਗਿੰਦਰ ਸਿੰਘ ਮਾਨਅਤੇ ਹੋਰ। ਫਗਵਾੜਾ22 ਜੂਨ (ਚੇਤਨਸ਼ਰਮਾ)ਪੈਟ੍ਰੋਲ, ਡੀਜਲਅਤੇ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਕਾਂਗਰਸਪਾਰਟੀਵਲੋਂ ਸੂਬੇ ਭਰਵਿਚ 14 ਤੋਂ 21 ਜੂਨਤਕਦਿ¤ਤੇ ਧਰਨੇ ਦੀਲੜੀਵਿਚ ਅ¤ਜ ਆਖਰੀਦਿਨਬਲਾਕ ਕਾਂਗਰਸਫਗਵਾੜਾਦਿਹਾਤੀਵਲੋਂ ਜਿਲ•ਾਕਪੂਰਥਲਾ ਕਾਂਗਰਸਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ […]

ਭਾਰਤ ਹੁਣ ਤਰੱਕੀ ਦੀ ਰਾਹ ਤੇ -ਸ਼ੁਸ਼ਮਾ ਸਵਰਾਜ

ਤਸਵੀਰ ਮਿ: ਪੋਲ ਸਵਾਗਤੀ ਭਾਸਨ ਦੁਰਾਨ ,ਰਾਜਦੂਤ ਗਾਇਤਰੀ ਇਸ਼ਰ ਕੁਮਾਰ,ਸੁਸ਼ਮਾ ਸ਼ਵਰਾਜ ,ਡਾਸ ਕਰਦਾ ਗਰੁਪ ਅਤੇ ਦਰਸ਼ਕ ਤਸਵੀਰ ਭੋਗਲ ਬੈਲਜੀਅਮ ਬੈਲਜੀਅਮ 22 ਜੂਨ (ਅਮਰਜੀਤ ਸਿੰਘ ਭੋਗਲ) ਭਾਰਤੀ ਹਵਾਈ ਸੇਨਾ ਦੇ ਜਹਾਜ ਵਿਚ ਆਈ ਤਿਨ ਦਿਨਾ ਦੋਰੇ ਤੇ ਭਾਰਤੀ ਵਿਦੇਸ ਮੰਤਰੀ ਸ਼ੁਸ਼ਮਾ ਸਵਰਾਜ ਵਲੋ ਲੁਕਸਮਬਰਗ ਉਤਰਨ ਤੇ ਭਾਰਤੀ ਰਾਜਦੂਤ ਗਾਈਤਰੀ ਇਸ਼ਰ ਕੁਮਾਰ ਵਲੋ ਭਰਵਾ ਸਵਾਗਤ ਕੀਤਾ ਗਿਆ। […]

ਭਾਰਤੀ ਰਾਜਨੀਤੀ ਵਿੱਚਲੇ ਆਪੋ-ਆਪਣੇ ਸੱਚ!

-ਜਸਵੰਤ ਸਿੰਘ ‘ਅਜੀਤ’ ਇੱਕ ਪਾਸੇ ਦੇਸ਼ ਵਿੱਚ ਸੂਚਨਾ ਤੇ ਸੰਚਾਰ ਦੇ ਖੇਤ੍ਰ ਵਿੱਚ ਆ ਰਹੀ ‘ਕਥਤ’ ਕ੍ਰਾਂਤੀ ਦੇ ਚਰਚੇ ਜ਼ੋਰ-ਸ਼ੋਰ ਨਾਲ ਹੋ ਰਹੇ ਹਨ ਅਤੇ ਦੂਸਰੇ ਪਾਸੇ ਇਸ ਦੇਸ਼ ਦੇ ਵਾਸੀ ਅੱਧੇ-ਅਧੂਰੇ ਸੱਚ ਨੂੰ ਹੀ ਪੂਰਣ ਸੱਚ ਮੰਨ, ਉਸੇ ਵਿੱਚ ਭਟਕਦਿਆਂ ਰਹਿਣ ਨੂੰ ਦੇਸ਼ ਦੀ ਹੋਣੀ ਸਮਝ ਬੈਠੇ ਹਨ। ਇਤਨਾ ਹੀ ਨਹੀਂ ਹਰ ਕੋਈ ਇਹ […]

ਪ੍ਰਧਾਨ ਮੋਦੀ ਕਿਸਾਨਾਂ ਨਾਲ ਸਿੱਧੀ ਗੱਲਬਾਤ ਦਾ ਰਚ ਰਹੇ ਹਨ ਪਖੰਡ-ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ

-ਕਿਹਾ ਕਿਸਾਨਾਂ ਰਹੇ ਹਨ ਖੁਦਕੁਸ਼ੀਆਂ ਪਰ ਕੈਪਟਨ ਮਨਾ ਰਹੇ ਹਨ ਛੁੱਟੀਆਂ -ਕੇਂਦਰੀ ਸਰਕਾਰ ਸੁਆਮੀਨਾਥਨ ਕਮਿਸਨ ਦਾ ਸਿਫਾਰਸ਼ ਕਿਉ ਨਹੀ ਲਾਗੂ ਕਰਦੀ ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ ਕਪੂਰਥਲਾ,21 ਜੂਨ, ਵਿਸ਼ੇਸ਼ ਪ੍ਰਤੀਨਿਧ ਕੇਂਦਰੀ ਹੁਕਮਰਾਨਾਂ ਅਤੇ ਕਾਂਗਰਸ ਸਰਕਾਰ ਵ¤ਲੋਂ ਵੋਟਾ ਲੈਣ ਸਮੇਂ ਦੇਸ ਦੀ ਕਿਸਾਨੀ ਨਾਲ ਕੀਤੇ ਵਾਅਦਿਆਂ ਤੋ ਮੁਕਰਨ ਕਰਕੇ ਕਿਸਾਨੀ ਨਾਲ ਕੀਤੇ ਵਿਸਵਾਸਘਾਤ ਕੀਤਾ ਜਾ ਰਿਹਾ ਹੈ। […]

ਡੇਰਾ ਬਾਬਾ ਬੁ¤ਧ ਦਾਸ ਪਿੰਡ ਭਬਿਆਣਾ ਵਿਖੇ ਮਨਾਇਆ ਬਾਬਾ ਸਾਹਿਬ ਡਾ. ਅੰਬੇਡਕਰ ਦਾ ਜਨਮ ਦਿਹਾੜਾ

* ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਬੰਦ ਕਰਨਾ ਨਿੰਦਣਯੋਗ – ਸੰਤ ਕੁਲਵੰਤ ਰਾਮ * ਪ੍ਰਮੁ¤ਖ ਸ਼ਖਸੀਅਤਾਂ ਨੂੰ ਬੂਟੇ ਭੇਂਟ ਕਰਕੇ ਕੀਤਾ ਸਨਮਾਨਤ ਫਗਵਾੜਾ 21 ਜੂਨ (ਚੇਤਨ ਸ਼ਰਮਾ) ਡੇਰਾ ਧੰਨ ਧੰਨ ਬਾਬਾ ਬੁ¤ਧ ਦਾਸ ਜੀ (ਬਾਬਾ ਕੁ¤ਲੇ ਵਾਲੇ) ਪਿੰਡ ਭਬਿਆਣਾ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਜੀ ਦਾ ਪ੍ਰਕਾਸ਼ ਦਿਹਾੜਾ ਗ¤ਦੀ […]

ਐਨ ਆਰ ਆਈ ਅਤੇ ਚੜਦੀ ਕਲਾ ਸਪੋਰਟਸ ਕਲੱਬ ਵਲੋ ਸਾਂਝਾ ਕਬੱਡੀ ਮੇਲਾ 15 ਜੁਲਾਈ ਨੂੰ

ਬੈਲਜੀਅਮ 20 ਜੂਨ (ਅਮਰਜੀਤ ਸਿੰਘ ਭੋਗਲ)ਚੜਦੀ ਕਲਾ ਸਪੋਰਟਸ ਕਲੱਬ ਅਤੇ ਐਨ ਆਰ ਆਈ ਸਪੋਰਟਸ ਕਲੱਬ ਬੈਲਜੀਅਮ ਵਲੋ ਸਾਝੇ ਤੋਰ ਤੇ 15 ਜੁਲਾਈ ਨੂੰ ਸੱਭਿਆਚਰਕ ਕਬੱਡੀ ਮੇਲਾ ਸੰਤਿਰੂਧਨ ਵਿਖੇ ਕਰਵਾਇਆ ਜਾ ਰਿਹਾ ਹੈ ਇਹ ਜਾਣਕਾਰੀ ਦੋਹਾ ਕਲੱਬਾ ਦੇ ਸਾਝੇ ਬੁਲਾਰੇ ਅਤੇ ਸੀਨੀਅਰ ਆਗੂ ਸੁਰਜੀਤ ਸਿੰਘ ਖੇਰਾ ਨੇ ਦਿਤੀ ਉਨਾ ਕਿਹਾ ਕਿ ਇਸ ਮੇਲੇ ਵਿਚ ਬੱਚਿਆ ਦੀਆ […]

ਗੋਰਾ ਸ਼ੋਪ ਕਿਰਮਿਤ ਤੇ ਲੁਟੇਰਿਆ ਵਲੋ ਲੁਟਣ ਦੀ ਸੋਚ ਨਾਲ ਗੋਲੀ ਚਲਾਈ ਪਰ ਅਸਫਲ ਹੋ ਗਏ

ਬੈਲਜੀਅਮ 20 ਜੂਨ (ਅਮਰਜੀਤ ਸਿੰਘ ਭੋਗਲ) ਪਿਛਲੇ ਕਾਫੀ ਸਮੇ ਤੋ ਬੈਲਜੀਅਮ ਵਿਚ ਲੁਟਾ ਖੋਹਾ ਕਰਨ ਵਾਲੇ ਗੈਂਗ ਸਰਗਰਮ ਹਨ ਜੋ ਆਏ ਦਿਨ ਕਿਸੇ ਨਾ ਕਿਸੇ ਰਾਤ ਦੀ ਦੁਕਾਨ ਤੇ ਧਾਵਾ ਬੋਲ ਕੇ ਨਗਦੀ ਅਤੇ ਸਿਗਰਟਾ ਸ਼ਰਾਬ ਆਦੀ ਚੀਜਾ ਲੁਟ ਕੇ ਲੈ ਜਾਦੇ ਹਨ ਇਸੇ ਹੀ ਤਰਾ ਦੀ ਇਕ ਹੋਰ ਖਬਰ ਸਾਹਮਣੇ ਆਈ ਹੈ ਜਿਸ ਵਿਚ […]

ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਬੈਲਜੀਅਮ ਦੋਰੇ ਤੇ

ਤਸਵੀਰ ਭਾਰਤੀ ਸੇਨਾ ਦੇ ਜਹਾਜ ਤੋ ਉਤਰ ਦੀ ਮੈਡਮ ਸੇਸ਼ਮਾ ਸਵਰਾਜ ਹੇਠਾ ਰਾਜਦੂਤ ਮੇ: ਕੁਮਾਰ ਸਵਾਗਤ ਕਰਦੀ ਹੋਈ ਤੇ ਲੁਕਸਬਰਗ ਦੇ ਪ੍ਰਧਾਨ ਮੰਤਰੀ ਸਵਾਗਤ ਕਰਦੇ ਹੋਏ ਤਸਵੀਰ ਭੋਗਲ ਬੈਲਜੀਅਮ ਬੈਲਜੀਅਮ 20 ਜੂਨ( ਅਮਰਜੀਤ ਸਿੰਘ ਭੋਗਲ) ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਬੀਤੇ ਦਿਨ ਤੋ ਲੁਕਸਮਬਰਗ ਅਤੇ ਬੈਲਜੀਅਮ ਦੇ ਦੋਰੇ ਤੇ ਆਏ ਹਨ ਜਿਥੇ ਉਨਾ ਦਾ ਲੁਕਸਮਬਰਗ ਵਿਖੇ […]

24 ਜੂਨ ਦੇ ਸਮਾਗਮ ਵਿਚ ਸਾਮਲ ਹੋਣਗੇ ਰੈਫਰੰਡਮ 2020 ਦੇ ਅਵਤਾਰ ਸਿੰਘ ਪੁਨੂੰ ਤੇ ਉਨਾ ਦੇ ਸਾਥੀ

ਬੈਲਜੀਅਮ 20 ਜੂਨ (ਅਮਰਜੀਤ ਸਿੰਘ ਭੋਗਲ) ਇੰਟਰਨੈਸ਼ਨਲ ਸਿੱਖ ਕੌਂਸਲ ,ਅਤੇ ਇੰਟਰਨੈਸ਼ਨਲ ਸਿੱਖ ਵੈਲਫੇਅਰ ਕੌਂਸਲ ਵਲੋ 24 ਜੂਨ ਨੂੰ ਮਾਤਾ ਸਾਹਿਬ ਕੌਰ ਗੁਰਦੁਆਰਾ ਗੈਂਟ ਵਿਖੇ ਕਰਵਾਏ ਜਾ ਰਹੇ ਘੱਲੂਘਾਰਾ ਦਿਵਸ ਵਿਚ ਜਿਥੇ ਯੂਰਪ ਭਰ ਦੇ ਬੁਲਾਰੇ ਆ ਰਹੇ ਹਨ ਉਥੇ ਨਾਲ ਹੀ ਰੈਫਰੰਡਮ 2020 ਦੇ ਅਵਤਾਰ ਸਿੰਘ ਪੁਨੂੰ ਸੁਖਵਿੰਦਰ ਸਿੰਘ ਧਾਣਾ, ਜਸਵੀਰ ਸਿੰਘ ਮੁਖ ਗਵਾਹ ਦਿੱਲੀ […]