ਫਗਵਾੜਾ 26ਜੂਨ (ਚੇਤਨ ਸ਼ਰਮਾ) ਬ੍ਰਮਿੰਘਮ ਦੇ ਗੁਰੂਦਵਾਰਾ ਸ਼ਹੀਦ ਬਾਬਾ ਦੀਪ ਸਿੰਘ ਅਤੇ ਰਾਮਗੜ੍ਹੀਆਗੁਰੂਦਵਾਰਾ ਸਾਹਿਬ ਵਿਖੇ ਪੁਨਰਜੋਤ ਦੇ ਅੰਤਰਰਾਸ਼ਟਰੀ ਕੋਆਰਡੀਨੇਟਰ ਅਸ਼ੋਕ ਮਹਿਰਾ ਵਲੋਂਸੰਗਤਾਂ ਨੂੰ ਅੱਖਾਂ ਦਾਨ ਅਤੇ ਅੰਗ ਦਾਨ ਲਈ ਜਾਗਰੂਕ ਕੀਤਾ ਗਿਆ ਙ ਉਹਨਾਂ ਦੇ ਨਾਲਮਿਡਲੈਂਡਜ਼ ਦੇ ਕੋਆਰਡੀਨੇਟਰ ਕੁਲਦੀਪ ਸਿੰਘ “ਦੀਪੀ” ਵਲੋਂ ਵੀ ਸੰਗਤਾਂ ਨੂੰਇਸ ਮਹਾਨ ਕਾਰਜ ਲਈ ਪ੍ਰੇਰਿਆ ਗਿਆ ਙ ਬਹੁਤ ਸਾਰੀਆਂ ਸੰਗਤਾਂ ਨੇ […]
Maand: juni 2018
ਫਗਵਾੜਾ ਪੱਤਰਕਾਰ ਏਕਤਾ ਦੀ ਇੱਕ ਜਰੂਰੀ ਮੀਟਿੰਗ ਚੇਅਰਮੈਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਅਤੇ ਮਨਦੀਪ ਸੰਧੂ ਦੀ ਪ੍ਰਧਾਨਗੀ ‘ਚ ਸਤਨਾਮਪੁਰਾ ਸਥਿਤ ਦਫਤਰ ਵਿਖੇ ਹੋਈ
ਫਗਵਾੜਾ 26 ਜੂਨ (ਚੇਤਨ ਸ਼ਰਮਾ) ਫਗਵਾੜਾ ਪੱਤਰਕਾਰ ਏਕਤਾ ਦੀ ਇੱਕ ਜਰੂਰੀ ਮੀਟਿੰਗ ਚੇਅਰਮੈਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਅਤੇ ਮਨਦੀਪ ਸੰਧੂ ਦੀ ਪ੍ਰਧਾਨਗੀ ‘ਚ ਸਤਨਾਮਪੁਰਾ ਸਥਿਤ ਦਫਤਰ ਵਿਖੇ ਹੋਈ।ਇਸ ਮੌਕੇ ਮੰਚ ਵੱਲੋਂ ਆਪਣੀ ਅਗਲੇਰੀ ਨੀਤੀ ‘ਤੇ ਵਿਚਾਰਾਂ ਕੀਤੀਆਂ ਗਈਆਂ।ਜਿਸ ਤੋਂ ਬਾਅਦ ਸਰਬਸੰਮਤੀ ਨਾਲ ਪਾਸ ਹੋਏ ਮੁੱਦਿਆਂ ਦਾ ਐਲਾਨ ਕੀਤਾ ਗਿਆ।ਇਸ ਮੌਕੇ ਸੱਭ ਤੋਂ ਪਹਿਲਾਂ ਫਗਵਾੜਾ […]
ਜੀ. ਐਨ. ਏ. ਯੂਨੀਵਰਸਿਟੀ ਵਿਖੇ ਯੋਗਾ ਦਿਵਸ ਮਨਾਇਆ
ਫਗਵਾੜਾ 24 ਜੂਨ(ਚੇਤਨ ਸ਼ਰਮਾ) ਐਨ ਐਸ ਐਸ ਵਿੰਗ ਅਤੇ ਜੀ.ਐਨ.ਏ.ਯੂਨੀਵਰਸਿਟੀ ਵਲੋਂ ਯੋਗਾ ਦਿਵਸ ਮਨਾਇਆ ਗਿਆ ਜਿਸ ਵਿੱਚ 100 ਤੋਂ ਵੱਧ ਜੀ.ਐਨ.ਏ.ਐਨ.ਐਸ.ਐਸ. ਦੇ ਵਿਦਿਆਰਥੀਆਂ ਨੇ ਭਾਗ ਲਿਆ। ਡਾ. ਵੀ. ਕੇ ਸਿੰਘ, ਵਾਈਸ ਚਾਂਸਲਰ ਜੀ.ਐਨ .ਏ ਯੂਨੀਵਰਸਿਟੀ ਨੇ ਦੱਸਿਆ ਕੇ ਭਾਰਤ ਯੋਗਾ ਦਾ ਘਰ ਹੈ। ਯੋਗ ਨਾਲ ਜਿਥੇ ਸ਼ਰੀਰ ਸਿਹਤਮੰਦਰਹਿੰਦਾ ਹੈ ਓਥੇ ਹੀ ਮਾਨਸਿਕ ਅਤੇ ਸਰੀਰਕ ਤਣਾਅ […]
ਪੁਨਰਜੋਤ ਅਤੇ ਫਾਈਵਵੇਜ਼ ਫਾਰਮੇਸੀ ਬ੍ਰਮਿੰਘਮ ਵਲੋਂ ਸਾਂਝੀ “ਕੋਰਨੀਅਲ ਬਲਾਈਂਡਨੈੱਸ ਫ੍ਰੀ ਵਰਲਡ” ਮੁਹਿੰਮ ਸ਼ੁਰੂ
ਫਗਵਾੜਾ 24 ਜੂਨ (ਚੇਤਨ ਸ਼ਰਮਾ)ਬ੍ਰਮਿੰਘਮ (ਯੂਕੇ ) ਸ਼ਹਿਰ ਦੇ ਫਾਈਵਵੇਜ਼ ਆਨ ਲਾਈਨ ਫਾਰਮੇਸੀ ਅਤੇ ਪੁਨਰਜੋਤ ਵਲੋਂਏਸ਼ੀਅਨ ਭਾਈਚਾਰੇ ਨੂੰ ਅੱਖਾਂ ਦਾਨ ਅਤੇ ਅੰਗ ਦਾਨ ਲਈ ਜਾਗਰੂਕ ਕਰਨ ਲਈ “ਕੋਰਨੀਅਲਬਲਾਈਂਡਨੈੱਸ ਫ੍ਰੀ ਵਰਲਡ” ਮਿਸ਼ਨ ਦੇ ਅਧੀਨ ਮੁਹਿੰਮ ਸ਼ੁਰੂ ਕੀਤੀ ਗਈ ਹੈ ਙ ਪੁਨਰਜੋਤ ਦੇਇੰਟਰਨੈਸ਼ਨਲ ਕੋਆਰਡੀਨੇਟਰ ਅਸ਼ੋਕ ਮਹਿਰਾ ਅਤੇ ਮਿਡਲੈਂਡਜ਼ ਦੇਪੁਨਰਜੋਤ ਕੋਆਰਡੀਨੇਟਰ ਕੁਲਦੀਪ ਸਿੰਘ “ਦੀਪੀ” ਨੇ ਫਾਈਵਵੇਜ਼ ਦੇ ਮਾਲਿਕ […]
ਪੈਟਰੋਲਡੀਜਲ ਤੇ ਰਸੋਈ ਗੈਸ ਦੇ ਵਧੇ ਹੋਏ ਮੁ¤ਲ ਮੋਦੀਸਰਕਾਰਦੀਕਬਰਬਣਨਗੇ – ਮਾਨ
* ਕਾਂਗਰਸ ਨੇ ਪਿੰਡ ਮੇਹਟਾਂ ਹਰਦਾਸਪੁਰ ਤੇ ਖਜੂਰਲਾ ’ਚ ਲਾਏ ਧਰਨੇ ਫਗਵਾੜਾ – ਪਿੰਡ ਹਰਦਾਸਪੁਰ ਵਿਖੇ ਕਾਂਗਰਸਪਾਰਟੀਵਲੋਂ ਲਗਾਏ ਧਰਨੇ ਦੌਰਾਨ ਸੰਬੋਧਨਕਰਦੇ ਜੋਗਿੰਦਰ ਸਿੰਘ ਮਾਨਅਤੇ ਹੋਰ। ਫਗਵਾੜਾ22 ਜੂਨ (ਚੇਤਨਸ਼ਰਮਾ)ਪੈਟ੍ਰੋਲ, ਡੀਜਲਅਤੇ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਕਾਂਗਰਸਪਾਰਟੀਵਲੋਂ ਸੂਬੇ ਭਰਵਿਚ 14 ਤੋਂ 21 ਜੂਨਤਕਦਿ¤ਤੇ ਧਰਨੇ ਦੀਲੜੀਵਿਚ ਅ¤ਜ ਆਖਰੀਦਿਨਬਲਾਕ ਕਾਂਗਰਸਫਗਵਾੜਾਦਿਹਾਤੀਵਲੋਂ ਜਿਲ•ਾਕਪੂਰਥਲਾ ਕਾਂਗਰਸਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ […]
ਭਾਰਤ ਹੁਣ ਤਰੱਕੀ ਦੀ ਰਾਹ ਤੇ -ਸ਼ੁਸ਼ਮਾ ਸਵਰਾਜ
ਤਸਵੀਰ ਮਿ: ਪੋਲ ਸਵਾਗਤੀ ਭਾਸਨ ਦੁਰਾਨ ,ਰਾਜਦੂਤ ਗਾਇਤਰੀ ਇਸ਼ਰ ਕੁਮਾਰ,ਸੁਸ਼ਮਾ ਸ਼ਵਰਾਜ ,ਡਾਸ ਕਰਦਾ ਗਰੁਪ ਅਤੇ ਦਰਸ਼ਕ ਤਸਵੀਰ ਭੋਗਲ ਬੈਲਜੀਅਮ ਬੈਲਜੀਅਮ 22 ਜੂਨ (ਅਮਰਜੀਤ ਸਿੰਘ ਭੋਗਲ) ਭਾਰਤੀ ਹਵਾਈ ਸੇਨਾ ਦੇ ਜਹਾਜ ਵਿਚ ਆਈ ਤਿਨ ਦਿਨਾ ਦੋਰੇ ਤੇ ਭਾਰਤੀ ਵਿਦੇਸ ਮੰਤਰੀ ਸ਼ੁਸ਼ਮਾ ਸਵਰਾਜ ਵਲੋ ਲੁਕਸਮਬਰਗ ਉਤਰਨ ਤੇ ਭਾਰਤੀ ਰਾਜਦੂਤ ਗਾਈਤਰੀ ਇਸ਼ਰ ਕੁਮਾਰ ਵਲੋ ਭਰਵਾ ਸਵਾਗਤ ਕੀਤਾ ਗਿਆ। […]
ਪ੍ਰਧਾਨ ਮੋਦੀ ਕਿਸਾਨਾਂ ਨਾਲ ਸਿੱਧੀ ਗੱਲਬਾਤ ਦਾ ਰਚ ਰਹੇ ਹਨ ਪਖੰਡ-ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ
-ਕਿਹਾ ਕਿਸਾਨਾਂ ਰਹੇ ਹਨ ਖੁਦਕੁਸ਼ੀਆਂ ਪਰ ਕੈਪਟਨ ਮਨਾ ਰਹੇ ਹਨ ਛੁੱਟੀਆਂ -ਕੇਂਦਰੀ ਸਰਕਾਰ ਸੁਆਮੀਨਾਥਨ ਕਮਿਸਨ ਦਾ ਸਿਫਾਰਸ਼ ਕਿਉ ਨਹੀ ਲਾਗੂ ਕਰਦੀ ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ ਕਪੂਰਥਲਾ,21 ਜੂਨ, ਵਿਸ਼ੇਸ਼ ਪ੍ਰਤੀਨਿਧ ਕੇਂਦਰੀ ਹੁਕਮਰਾਨਾਂ ਅਤੇ ਕਾਂਗਰਸ ਸਰਕਾਰ ਵ¤ਲੋਂ ਵੋਟਾ ਲੈਣ ਸਮੇਂ ਦੇਸ ਦੀ ਕਿਸਾਨੀ ਨਾਲ ਕੀਤੇ ਵਾਅਦਿਆਂ ਤੋ ਮੁਕਰਨ ਕਰਕੇ ਕਿਸਾਨੀ ਨਾਲ ਕੀਤੇ ਵਿਸਵਾਸਘਾਤ ਕੀਤਾ ਜਾ ਰਿਹਾ ਹੈ। […]