ਸਮਕਾਲੀ ਯਥਾਰਥ ਦੀਆਂ ਬੇਤਰਤੀਬੀਆਂ ਦੇ ਖਰ੍ਹਵੇ ਕਥਾ ਬਿੰਥ – “ਸੰਸਾਰ”

ਡਾ. ਜੇ.ਬੀ. ਸੇਖੋਂ ਲਾਲ ਸਿੰਘ ਸਮਕਾਲੀ ਪੰਜਾਬੀ ਕਹਾਣੀ ਦਾ ਵਿਸ਼ੇਸ਼ ਨਾਮ ਹੈ । ਉਹ ਚੌਥੇ ਪੜਾਅ ਦੀ ਪੰਜਾਬੀ ਕਹਾਣੀ ਦੇ ਵੱਖਰੇ ਰੁਝਾਨਾਂ ਵਿੱਚ ਪ੍ਰਤੀਨਿਧੀ ਭੂਮਿਕਾ ਨਿਭਾ ਰਿਹਾ ਹੈ । ਚੌਥੇ ਪੜਾਅ ਦੀ ਕਹਾਣੀ ਨੂੰ ਵਸਤੂ , ਰੂਪ ਅਤੇ ਦ੍ਰਿਸ਼ਟੀ ਪੱਖੋਂ ਨਵਾਂਪਨ ਦੇਣ ਵਿੱਚ ਕਹਾਣੀ ਦੇ ਆਲੋਚਕਾਂ ਵੱਲੋਂ ਕਥਾਕਾਰਾਂ ਦੀ ਭੂਮਿਕਾ ਅਹਿਮ ਮੰਨੀ ਜਾ ਰਹੀ ਹੈ। […]

ਲਾਡੀ ਸ਼ੇਰੋਵਾਲੀਆ ਨੂੰ ਜਿ¤ਤ ਦੀ ਵਧਾਈ ਦੇਣ ਸ਼ਾਹਕੋਟ ਪੁ¤ਜੀ ਬਲਵੀਰ ਰਾਣੀ ਸੋਢੀ

* ਜਲੰਧਰ ’ਚ ਵਰਕਰਾਂ ਨਾਲ ਲ¤ਡੂ ਵੰਡ ਕੇ ਸਾਂਝੀ ਕੀਤੀ ਖੁਸ਼ੀ ਫਗਵਾੜਾ 1 ਜੂਨ (ਚੇਤਨ ਸ਼ਰਮਾ) ਸ਼ਾਹਕੋਟ ਜਿਮਨੀ ਚੋਣ ’ਚ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਨੂੰ ਕਰੀਬ 39 ਹਜਾਰ ਵੋਟਾਂ ਦੇ ਭਾਰੀ ਅੰਤਰ ਨਾਲ ਹਰਾ ਕੇ ਜਿ¤ਤ ਪ੍ਰਾਪਤ ਕਰਨ ਵਾਲੇ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਨੂੰ ਜਿ¤ਤ ਦੀ ਵਧਾਈ ਦੇਣ ਲਈ ਮਹਿਲਾ ਕਾਂਗਰਸ ਪੰਜਾਬ ਦੀ ਸੂਬਾ […]

ਆਈ.ਐਮ.ਏ. ਨੇ ਜੇ.ਸੀ.ਟੀ. ਮਿਲ ’ਚ ਮਨਾਇਆ ਤੰਬਾਕੂ ਵਿਰੋਧੀ ਦਿਵਸ

* ਤੰਬਾਕੂ ਅਤੇ ਸਿਗਰੇਟ ਨਾਲ ਹੁੰਦਾ ਹੈ ਕਈ ਤਰ•ਾਂ ਦਾ ਕੈਂਸਰ-ਡਾ.ਵਿਰਕ ਫਗਵਾੜਾ 1ਜੂਨ (ਚੇਤਨ ਸ਼ਰਮਾ) ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਫਗਵਾੜਾ ਵਲੋਂ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਨੂੰ ਸਮਰਪਿਤ ਇਕ ਸੈਮੀਨਾਰ ਦਾ ਆਯੋਜਨ ਜ¤ਥੇਬੰਦੀ ਦੇ ਸਥਾਨਕ ਪ੍ਰਧਾਨ ਡਾ. ਐਸ. ਰਾਜਨ ਦੀ ਅਗਵਾਈ ਹੇਠ ਜੇ.ਸੀ.ਟੀ. ਮਿਲ ਫਗਵਾੜਾ ਵਿਖੇ ਕੀਤਾ ਗਿਆ। ਇਸ ਦੌਰਾਨ ਮਿਲ ’ਚ ਕੰਮ ਕਰਦੇ ਮਜਦੂਰਾਂ ਨੂੰ […]