ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਰਜਿ. ਰੇਲ ਕੋਚ ਫੈਕਟਰੀ, ਕਪੂਰਥਲਾ ਵਲੋਂ ਪਿੰਡ ਹੁਸੈਨਾਬਾਦ ਦੇ ਭਗਵਾਨ ਵਾਲਮੀਕ ਮੰਦਰ ਵਿਖੇ ਸਲਾਈ ਸੈਂਟਰ ਖੋਲਿ•ਆ

ਕਪੂਰਥਲਾ, 4 ਜੂਨ, ਵਿਸ਼ੇਸ਼ ਪ੍ਰਤੀਨਿਧ ਸਮਾਜ ਸੇਵਾ ਨੂੰ ਸਮਰਪਿਤ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਰਜਿ. ਰੇਲ ਕੋਚ ਫੈਕਟਰੀ, ਕਪੂਰਥਲਾ ਵਲੋਂ ਪਿੰਡ ਹੁਸੈਨਾਬਾਦ ਦੇ ਭਗਵਾਨ ਵਾਲਮੀਕ ਮੰਦਰ ਵਿਖੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਲੜਕੀਆਂ ਲਈ ਮੁਫਤ ਸਿਲਾਈ ਸੈਂਟਰ ਦਾ ਉਦਘਾਟਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜ¤ਸਲ ਅਤੇ ਹੁਸੈਨਾਬਾਦ ਦੇ […]

ਭੈਣ ਮਾਇਆਵਤੀ ਖਿਲਾਫ ਵਰਤੀ ਮਾੜੀ ਸ਼ਬਦਾਵਲੀ ਲਈ ਸਿਮਰਨਜੀਤ ਸਿੰਘ ਮਾਨ ਮੰਗੇ ਮਾਫੀ-ਰਸ਼ਪਾਲ ਰਾਜੂ

* ਦੋ ਦਿਨਾਂ ਦਾ ਦਿ¤ਤਾ ਅਲਟੀਮੇਟਮ ਫਗਵਾੜਾ 4 ਜੂਨ (ਚੇਤਨ ਸ਼ਰਮਾ) ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਲੋਂ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਅਤੇ ਉ¤ਤਰ ਪ੍ਰਦੇਸ਼ ਦੀ ਸਾਬਕਾ ਮੁ¤ਖ ਮੰਤਰੀ ਭੈਣ ਕੁਮਾਰੀ ਮਾਇਆਵਤੀ ਦੇ ਖਿਲਾਫ ਬਰਗਾੜੀ ਵਿਖੇ ਬੀਤੇ ਦਿਨੀਂ ਕੀਤੀ ਗਈ ਅਪਸ਼ਬਦਾਂ ਦੀ ਵਰਤੋਂ ਨੂੰ ਨਾ ਸਿਰਫ ਦਲਿਤ ਸਮਾਜ ਬਲਕਿ ਸਮੁ¤ਚੀ […]

ਦੋਨਾ ਪੱਤਰਕਾਰ ਮੰਚ ਨੇ ਗੰਦਲੇ ਹੋ ਰਹੇ ਪਾਣੀ ਅਤੇ ਆਬੋ ਹਵਾ ਵਿਸ਼ੇ ’ਤੇ ਸੈਮੀਨਾਰ ਕਰਵਾਇਆ

– ਦੂਸ਼ਿਤ ਹਵਾ-ਪਾਣੀ ਧਰਤੀ ਤੇ ਮਨੁਖੀ ਜੀਵਨ ਲਈ ਖਤਰਾ ਬਣਦਾ ਜਾ ਰਿਹਾ ਹੈ – ਵਾਤਾਵਰਣ ਨੂੰ ਬਚਾਉਣ ਲਈ ਇੱਕ ਲਹਿਰ ਖੜੀ ਕਰਨ ਦੀ ਲੋੜ ਤੇ ਜੋਰ ਕਪੂਰਥਲਾ, 4 ਜੂਨ, ਵਿਸ਼ੇਸ਼ ਪ੍ਰਤੀਨਿਧ ਸੇਵਾ ਦੀ ਅਦੁੱਤੀ ਮਿਸਾਲ ਅਤੇ ਪਿੰਗਲਵਾੜਾ ਸੰਸਥਾ ਦੇ ਸੰਸਥਾਪਕ ਭਗਤ ਪੂਰਨ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਗੰਦਲੇ ਹੋ ਰਹੇ ਪਾਣੀ ਅਤੇ ਆਬੋ ਹਵਾ […]

‘ਸਰਕਾਰ ਤੁਹਾਡੇ ਪਿੰਡ ਵਿਚ’ ਪ੍ਰੋਗਰਾਮ ਤਹਿਤ ਚੀਮਾ ਦੀ ਅਗਵਾਈ ਹੇਠ ਵਿਸ਼ਾਲ ਲੋਕ ਸੁਵਿਧਾ ਕੈਂਪ

*29 ਪਿੰਡਾਂ ਦੇ ਲੋਕਾਂ ਨੂੰ ਇਕੋ ਛੱਤ ਹੇਠ ਮੁਹੱਈਆ ਕਰਵਾਈਆਂ ਵੱਖ-ਵੱਖ ਸੁਵਿਧਾਵਾਂ ਸੁਲਤਾਨਪੁਰ ਲੋਧੀ (ਕਪੂਰਥਲਾ), 4 ਜੂਨ : ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਯੋਗ ਲਾਭਪਾਤਰੀਆਂ ਉਨ•ਾਂ ਦੇ ਘਰ ਜਾ ਕੇ ਲਾਭ ਦੇਣ ਲਈ ਸ਼ੁਰੂ ਕੀਤੇ ਗਏ ‘ਸਰਕਾਰ ਤੁਹਾਡੇ ਪਿੰਡ ਵਿਚ’ ਪ੍ਰੋਗਰਾਮ ਤਹਿਤ ਅੱਜ ਹਲਕਾ ਵਿਧਾਇਕ ਸੁਲਤਾਨਪੁਰ ਲੋਧੀ ਸ. ਨਵਤੇਜ ਸਿੰਘ ਚੀਮਾ ਦੀ ਅਗਵਾਈ […]

ਨਵੀਨ ਉਪਰਾਏ ਬਣੇ ਖੱਤਰੀ ਸਭਾ ਦੇ ਜ਼ਿਲ•ਾ ਪ੍ਰਧਾਨ

ਕਪੂਰਥਲਾ, 4 ਜੂਨ, ਵਿਸ਼ੇਸ਼ ਪ੍ਰਤੀਨਿਧ ਪੰਜਾਬ ਪ੍ਰਦੇਸ਼ ਖੱਤਰੀ ਸਭਾ ਦੀ ਇਕ ਮੀਟਿੰਗ ਆਲ ਇੰਡੀਆ ਖੱਤਰੀ ਸਭਾ ਦੇ ਪ੍ਰਧਾਨ ਨਰੇਸ਼ ਕੁਮਾਰ ਸਹਿਗਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਦੌਰਾਨ ਪ੍ਰਧਾਨ ਸਹਿਗਲ ਨੇ ਸੂਬਾ ਕਮੇਟੀ ਦੇ ਅਹੁੱਦੇਦਾਰਾਂ ਦੀ ਮੌਜੂਦਗੀ ਵਿਚ ਜ਼ਿਲ•ਾ ਕਪੂਰਥਲਾ ਦੀ ਕਾਰਜਕਾਰਨੀ ਦਾ ਗਠਨ ਕਰਦੇ ਹੋਏ ਨਵੀਨ ਉਬਰਾਏ ਨੂੰ ਜ਼ਿਲ•ਾ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕੀਤਾ। […]

ਮੁਫਤ ਕੈੰਸਰ ਚੈੱਕਅਪ ਅਤੇ ਜਾਗਰੂਕਤਾ ਕੈਂਪ 7 ਜੂਨ ਨੂੰ

ਫਗਵਾੜਾ (ਚੇਤਨ ਸ਼ਰਮਾ) ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਅਤੇ ਪ੍ਰਵਾਸੀ ਭਾਰਤੀਆਂ ਦੇ ਵਿਸ਼ੇਸ਼ ਸਹਿਯੋਗ ਦੇ ਨਾਲ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਨਵੀਂ ਅਬਾਦੀ ਨਰੰਗਸ਼ਾਹ ਪੁਰ ਅਤੇ ਸਮੂਹ ਨਗਰ ਨਿਵਾਸੀਆਂ ਵਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਾਨਵਤਾ ਦੇ ਭਲੇ ਦੀ ਵਿਚਾਰਧਾਰਾ ਨੂੰ ਸਮਰਪਿਤ ਵਿਸ਼ਾਲ ਮੁਫਤ ਕੈੰਸਰ ਚੈੱਕਅਪ ਅਤੇ ਜਾਗਰੂਕਤਾ ਕੈਂਪ 7 ਜੂਨ ਦਿਨ ਵੀਰਵਾਰ ਨੂੰ […]