ਭੈਣ ਮਾਇਆਵਤੀ ਖਿਲਾਫ ਵਰਤੀ ਮਾੜੀ ਸ਼ਬਦਾਵਲੀ ਦੇ ਰੋਸ ਵਜੋਂ ਬਸਪਾ ਨੇ ਸਿਮਰਨਜੀਤ ਸਿੰਘ ਮਾਨ ਦਾ ਸਾੜਿਆ ਪੁਤਲਾ

* ਮਾਨ ਨੇ ਮੁਆਫੀ ਨਾ ਮੰਗੀ ਤਾਂ ਕਰਾਂਗੇ ਤਿ¤ਖਾ ਸੰਘਰਸ਼-ਰਮੇਸ਼ ਕੌਲ ਫਗਵਾੜਾ 5 ਜੂਨ (ਚੇਤਨ ਸ਼ਰਮਾ) ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਲੋਂ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਅਤੇ ਉ¤ਤਰ ਪ੍ਰਦੇਸ਼ ਦੀ ਸਾਬਕਾ ਮੁ¤ਖ ਮੰਤਰੀ ਭੈਣ ਕੁਮਾਰੀ ਮਾਇਆਵਤੀ ਦੇ ਖਿਲਾਫ ਬਰਗਾੜੀ ਵਿਖੇ ਬੀਤੇ ਦਿਨੀਂ ਕੀਤੀ ਗਈ ਅਪਸ਼ਬਦਾਂ ਦੀ ਵਰਤੋਂ ਦੇ ਰੋਸ […]

ਜੂਨ 84 ਚ ਟੈਂਕ ਹਰਿਮੰਦਰ ਸਾਹਿਬ ਦੀਆਂ ਪਰਕਰਮਾ ਅੰਦਰ ਨਹੀਂ ਸੀ ਚੜ੍ਹੇ ਬਲਕਿ ਸਿੱਖ ਕੌਮ ਦੀ ਆਪਣੀ ਛਾਤੀ ਤੇ ਚੜ੍ਹੇ ਨੇ -ਡਾਕਟਰ ਸੋਨੀਆ

5 ਜੂਨ (ਅਰੋੜਾ,ਸਵੀਡਨ) ਹਿਊਮਨ ਰਾਈਟ ਤੇ ਲਿਪ ਸਵੀਡਨ ਦੇ ਪ੍ਰਧਾਨ ਡਾਕਟਰ ਸੋਨੀਆ ਨੂੰ ਜੂਨ 84 ਨੀਲਾ ਤਾਰਾ ਬਾਰੇ ਜਦੋ ਸਵਾਲ ਪੁੱਛਿਆਂ ਤਾਂ ਉਹਨਾਂ ਬੜੇ ਜੋਸ਼ ਤੇ ਰੋਸ਼ ਨਾਲ ਕਿਹਾ ਜੂਨ 84 ਸ਼ਾਇਦ ਹੀ 84 ਜੂਨਾਂ ਮਗਰੋਂ ਭੁੱਲੀ ਜਾਵੇਗੀ। ਇਹ ਇੱਕ ਨਾ ਭੁੱਲਣ ਯੋਗ ਤੇ ਨਾ ਬਖਸ਼ਣ ਯੋਗ ਹੈਂ ਘਲੂਘਾਰਾ ਹੈਂ। ਜੇ ਭਾਈ ਮਣੀ ਸਿੰਘ ਜੀ […]

ਵਰਲਡ ਵਾਤਾਵਰਨ ਦਿਵਸ ਦੇ ਮੌਕੇ ਤੇ ਸਕੂਲ ਵਿੱਚ ਕੀਤਾ ਗਿਆ ਐਨਵੀਥਨ ਰੈਲੀ ਦਾ ਆਯੋਜਨ

ਫਗਵਾੜਾ 5 ਮਈ (ਚੇਤਨ ਸ਼ਰਮਾ) ਕਮਲਾ ਨਹਿਰੂ ਪ੍ਰਾਇਮਰੀ ਸਕੂਲ ਹਰਗੋਬਿੰਦ ਨਗਰ ਵਿਖੇ ਚੱਲ ਰਹੇ ਸਮਰ ਕੈੰਪਦੌਰਾਨ ਵਰਲਡ ਵਾਤਾਵਰਨ ਦਿਵਸ ਮਨਾਉਂਦਿਆਂ ਆਲੇ ਦੁਆਲੇ ਦੇ ਲੋਕਾਂ ਨੂੰ ਵਾਤਾਵਰਨ ਦੀਸੰਭਾਲ ਪ੍ਰਤੀ ਜਾਗਰੁਕ ਕਰਨ ਲਈ ਇੱਕ ਐਨਵੀਥਨ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਮਰਕੈਮ੍ਪ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇਪੂਰੇ ਜੋਸ਼ ਨਾਲ ਵੱਧ ਚੜਕੇ ਹਿੱਸਾ ਲਿਆ […]