ਲੰਡਨ ਦੇ ਫਾਇਵ ਸਟਾਰ ਹੋਟਲ ਵਿੱਚ ਲੱਗੀ ਅੱਗ

ਲੰਡਨ 6 ਜੂਨ (ਯ.ਸ)ਕਈ ਬ੍ਰਿਟਿਸ਼ ਮੀਡੀਆ ਤੋਂ ਮਿਲੀ ਰਿਪੋਰਟ ਅਨੁਸਾਰ, ਲੰਡਨ ਦੇ ਕੇਂਦਰ ਵਿੱਚ ਇੱਕ ਲਕਜਰੀ ਫਾਇਵ ਸਟਾਰ ਹੋਟਲ Mandarin Oriental ਨਾਈਟਸਬ੍ਰਿਜ ਵਿੱਚ ਵਿੱਚ ਭਾਰੀ ਅੱਗ ਲੱਗੀ। ਪੂਰੇ ਸ਼ਹਿਰ ਵਿਚ ਧੂੰਆਂ ਦੇਖਿਆ ਜਾ ਸਕਦਾ ਸੀ, ਸੌ ਤੋਂ ਵੱਧ ਅਵਾਜਾਈ ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਸਿਰਫ਼ ਦੋ ਹਫਤੇ ਪਹਿਲਾਂ, ਇਕ ਸੌ ਸਾਲ ਪੁਰਾਣੇ ਇਮਾਰਤ ਦੀ […]

ਕੇਂਦਰ ਸਰਕਾਰ ਸ਼ਿਲਾਂਗ ’ਚ ਸਿੱਖ ਪਰਿਵਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਖਤ ਕਦਮ ਚੁੱਕੇ-ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ

ਕਪੂਰਥਲਾ, ਵਿਸ਼ੇਸ਼ ਪ੍ਰਤੀਨਿਧ ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਵਿਚ ਸਿ¤ਖਾਂ ਵਿਰੁ¤ਧ ਹੋ ਰਹੇ ਹਮਲਿਆਂ ਵਿਚ ਸਿ¤ਖਾਂ ਦੀ ਸੁਰ¤ਖਿਆ ਯਕੀਨੀ ਬਣਾਉਣ ਲਈ ਅਤੇ ਇਨਸਾਫ਼ ਦਿਵਾਉਣ ਲਈ ਕੇਂਦਰ ਸਰਕਾਰ ਇਸ ਮਾਮਲੇ ਵਿਚ ਦਖਲ ਕੇ ਮੇਘਾਲਿਆ ਸਰਕਾਰ ਨਾਲ ਗੱਲ ਕਰਕੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਖਤ ਕਦਮ ਚੁੱਕੇ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿੰਤਸਰ ਦੇ ਜ਼ਿਲ੍ਹਾ ਪ੍ਰਧਾਨ ਜੱਥੇਦਾਰ […]