ਮਰੀਜਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਣ-ਸਿਵਲ ਸਰਜਨ

ਇਲਾਜ ਦੇ ਨਾਲ ਨਾਲ ਜਾਗਰੂਕ ਵੀ ਕੀਤਾ ਜਾਏ-ਡਾ. ਮੱਲ ਫਗਵਾੜਾ 7 ਜੂਨ (ਚੇਤਨ ਸ਼ਰਮਾ) ਡੈਂਟਲ ਵਿਭਾਗ ਕਪੂਰਥਲਾ ਦੀ ਮਹੀਨਾਵਾਰ ਮੀਟਿੰਗ ਦਾ ਆਯੋਜਨ ਸਿਵਲ ਸਰਜਨ ਡਾ. ਬਲਵੰਤ ਸਿੰਘ ਦੀ ਪ੍ਰਧਾਨਗੀ ਤੇ ਜਿਲਾ ਡੈਂਟਲ ਹੈਲਥ ਅਫਸਰ ਡਾ. ਸੁਰਿੰਦਰ ਮੱਲ ਜੀ ਦੀ ਰਹਿਨੁਮਾਈ ਹੇਠ ਕੀਤਾ ਗਿਆ।ਇਸ ਮੌਕੇ ‘ਤੇ ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਬਲਾਕਾਂ ਤੋਂ ਆਏ ਹੋਏ […]

ਡੈਡੀਕੇਟਿਡ ਬ੍ਰਦਰਜ਼ ਗਰੁੱਪ ਨੇ ਰਵੀ ਆਹਲੂਵਾਲੀਅ ਨੂੰ ਕੀਤਾ ਸਨਮਾਨਿਤ

ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਰਾਸ਼ਟਰੀ ਪ੍ਰਧਾਨ ਡਾ. ਰਾਕੇਸ਼ ਵਰਮੀ ਦੀ ਪ੍ਰਧਾਨਗੀ ਹੇਠ 250ਵਾਂ ਮਾਸਿਕ ਸਨਮਾਨ ਸਮਾਰੋਹ ਭਾਸ਼ਾ ਭਵਨ ਪਟਿਆਲਾ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿੱਚ ਪਟਿਆਲਾ ਫਾਂਉਂਡੇਸ਼ਨ ਦੇ ਸੰਸਥਾਪਕ ਅਤੇ ਚੇਅਰਮੈਨ ਰਵੀ ਆਹਲੂਵਾਲੀਆ ਨੂੰ ਬਤੌਰ ਮੁੱਖ ਮਹਿਮਾਨ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨਾਂ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਕਰਨ ਲਈ […]

ਵਿਦਿਆਰਥੀਆ ਲਈ ਖਿੱਚ ਦਾ ਕੇਂਦਰ ਬਣਦੀ ਜਾ ਰਹੀ ਜੀ.ਐਨ.ਏ ਯੂਨੀਵਰਸਿਟੀ

ਫਗਵਾੜਾ 7 ਜੂਨ(ਅਸ਼ੋਕ ਸ਼ਰਮਾ) ਫਗਵਾੜਾ ਪੰਜਾਬ ਦਾ ਵਿਦਿਅਕ ਗੜ੍ਹ ਬਣ ਚੁੱਕਾਹੈ, ਜਿਸ ਦੇ ਆਸ ਪਾਸ ਅੱਠ ਤੋਂ ਦਸ ਵੱਡੀਆਂ ਯੂਨੀਵਰਸਿਟੀਆਂ ਅਤੇ ਕਾਲਜ਼ ਹਨ, ਜਿਸ ਵਿੱਚਹਜ਼ਾਰਾ ਦੀ ਗਿਣਤੀ ਵਿੱਚ ਵਿਦਿਆਰਥੀ ਵਿਦਿਆ ਪ੍ਰਾਪਤ ਕਰ ਰਹੇ ਹਨ। ਵਿਦਿਆਰਥੀਆਂ ਲਈਪੜ੍ਹਾਈ ਦਾ ਪੱਧਰ ਉੱਚਾ ਚੁੱਕਣ ਲਈ ਇਨ੍ਹਾਂ ਕਾਲਜ਼ਾਂ ਵਿੱਚ ਉੱਚ ਪੱਧਰੀ ਪੜਾਈ ਕਰਵਾਈ ਜਾਰਹੀ ਹੈ। ਇਨ੍ਹਾਂ ਵਿਦਿਆਕ ਅਧਾਰਿਆਂ ਵਿੱਚ ਪਿਛਲੇ […]

ਕਾਂਗਰਸੀ ਵਰਕਰਾਂ ਨੇ ਬਲਵੀਰ ਰਾਣੀ ਸੋਢੀ ਦੀ ਅਗਵਾਈ ਹੇਠ ਸਾੜਿਆ ਮੋਦੀ ਸਰਕਾਰ ਦਾ ਪੁਤਲਾ

* ਧਰਨਾ ਦੇ ਕੇ ਕੇਂਦਰ ਸਰਕਾਰ ਖਿਲਾਫ ਕੀਤੀ ਨਾਰੇਬਾਜੀ ਪੈਟਰੋਲ ਡੀਜਲ ਦੀਆਂ ਕੀਮਤਾਂ ਘ¤ਟ ਨਾ ਕਰਨਾ ਜਨਤਾ ਨਾਲ ਧੋਖਾ – ਰਾਣੀ ਸੋਢੀ ਫਗਵਾੜਾ 7 ਜੂਨ (ਚੇਤਨ ਸ਼ਰਮਾ) ਦੇਸ਼ ਵਿਚ ਪੈਟਰੋਲ ਡੀਜਲ ਅਤੇ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸ¤ਦੇ ਤੇ ਅ¤ਜ ਫਗਵਾੜਾ ਦੇ ਕਾਂਗਰਸੀ ਵਰਕਰਾਂ ਨੇ ਮਹਿਲਾ ਕਾਂਗਰਸ […]

ਜੂਨ ਚੌਰਾਸੀ ਦੇ ਘਲੂਘਾਰੇ ਦੀ ਯਾਦ ਵਿੱਚ : -ਜਸਵੰਤ ਸਿੰਘ ‘ਅਜੀਤ’

ਅੱਜ ਵੀ ਸੱਚ ਦੀ ਤਲਾਸ਼ ਜਾਰੀ ਹੈ ਜੂਨ-ਚੌਰਾਸੀ ਦਾ ਘਲੂਘਾਰਾ : ਨੀਲਾ ਤਾਰਾ ਸਾਕਾ ਜੂਨ-ਚੌਰਾਸੀ ਦੇ ਘਲੂਘਾਰੇ, ਅਰਥਾਤ ਨੀਲਾ ਤਾਰਾ ਸਾਕੇ ਨੂੰ ਵਾਪਰਿਆਂ ਚੌਂਤੀ (34) ਵਰ੍ਹੇ ਹੋ ਗਏ ਹਨ। ਪ੍ਰੰਤੂ ਇਸਦੀ ਯਾਦ ਸਿੱਖ-ਦਿਲਾਂ ਵਿੱਚ ਅੱਜ ਵੀ ਕਲ੍ਹ ਦੀ ਘਟਨਾ ਵਾਂਗ ਤਾਜ਼ਾ ਬਣੀ ਹੋਈ ਹੈ। ਜਦੋਂ ਵੀ ਜੂਨ ਦਾ ਮਹੀਨਾ ਆਉਂਦਾ ਹੈ, ਇਸ ਘਲੂਘਾਰੇ ਨੂੰ ਯਾਦ […]