ਡੈਡੀਕੇਟਿਡ ਬ੍ਰਦਰਜ਼ ਗਰੁੱਪ ਨੇ ਬਾਲ ਵਿਕਾਸ ਸ਼ਿਵਿਰ ਵਿੱਚ ਬੱਚਿਆਂ ਨੂੰ ਕੀਤਾ ਸਨਮਾਨਿਤ

ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਸੰਸਥਾਪਕ ਅਤੇ ਆਜੀਵਨ ਪ੍ਰਧਾਨ ਡਾ. ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਬ੍ਰਹਮਾ ਕੁਮਾਰੀਜ ਰਾਜਯੋਗ ਸੈਟਂਰ ਗਿਆਨ ਗੰਗਾ ਭਵਨ ਬ੍ਰਹਮਾ ਕੁਮਾਰੀਜ ਰੋਡ ਰਾਜਯੋਗ ਸੈਂਟਰ ਸਨੌਰ ਵਿਖੇ ਵਿਸ਼ੇਸ਼ ਅਮ੍ਰਿਤ ਪ੍ਰੋਗਰਾਮ ਵਿੱਚ ਬਾਲ ਵਿਕਾਸ ਸ਼ਿਵਿਰ ਵਿੱਚ ਐਗਜੈਕਟਿਵ ਅਫਸਰ ਸਨੌਰ ਰਾਕੇਸ਼ ਅਰੋੜਾ ਨੇ ਪਹੁੰਚ ਕੇ ਬੱਚਿਆਂ ਨੂੰ ਸਨਮਾਨਿਤ ਕੀਤਾ । ਬ੍ਰਹਮਾ ਕੁਮਾਰੀ ਯੋਗਿਨੀ ਦੀਦੀ ਨੇ ਬੱਚਿਆਂ […]

ਲੋਕ ਸਭਾ ਮਿਸ਼ਨ-2019, ਹਲਕੇ ’ਚ ਚੀਮਾ ਲਹਿਰ

-ਸੁਲਤਾਨਪੁਰ ਲੋਧੀ ਹਲਕੇ ’ਚ ਆਪ ਤੇ ਅਕਾਲੀ ਦਲ ਨੂੰ ਵੱਡੇ ਝਟਕੇ, ਸੈਂਕੜ ਪਰਿਵਾਰ ਕਾਂਗਰਸ ਨਾਲ ਜੁੜੇ ਕਪੂਰਥਲਾ/ਸੁਲਤਾਨਪੁਰ ਲੋਧੀ, 11 ਜੂਨ, ਵਿਸ਼ੇਸ਼ ਪ੍ਰਤੀਨਿਧ ਹਲਕਾ ਸੁਲਤਾਨਪੁਰ ਲੋਧੀ ਵਿਚ ਕਾਂਗਰਸ ਪਾਰਟੀ ਨੂੰ ਵੱਡਾ ਸਫਲਤਾ ਮਿਲ ਰਹੀ ਹੈ ਤੇ ਵਿਰੋਧੀ ਧਿਰਾਂ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਡੇ ਝਟਕੇ ਲੱਗ ਰਹੇ ਹਨ। ਜਿਸਦੇ ਚਲਦੇ ਲੋਕ ਸਭਾ ਮਿਸ਼ਨ-19 […]

ਰੈ¤ਡ ਕਰਾਸ ਸੁਸਾਇਟੀ ਕਪੂਰਥਲਾ ਨੂੰ ਸੂਬੇ ਭਰ ’ਚੋਂ ਮਿਲਿਆ ਦੂਸਰਾ ਸਥਾਨ

*ਰਾਜਪਾਲ ਪੰਜਾਬ ਨੇ ਡਿਪਟੀ ਕਮਿਸ਼ਨਰ ਮੁਹੰਮਦ ਤਇਅਬ ਨੂੰ ਕੀਤਾ ਸਨਮਾਨਿਤ ਕਪੂਰਥਲਾ, 11 ਜੂਨ, ਗੁਰਦੇਵ ਭੱਟੀ ਸਮਾਜ ਸੇਵਾ ਦੇ ਖੇਤਰ ਵਿਚ ਆਪਣੀਆਂ ਬਿਹਤਰੀਨ ਸੇਵਾਵਾਂ ਦੇ ਰਹੀ ਜ਼ਿਲ•ਾ ਰੈ¤ਡ ਕਰਾਸ ਸੁਸਾਇਟੀ ਕਪੂਰਥਲਾ ਨੇ ਖ਼ੂਨਦਾਨ ਅਤੇ ਮੈਂਬਰਸ਼ਿਪ ਵਰਗ ਵਿਚ ਛੋਟੇ ਜ਼ਿਲਿ•ਆਂ ’ਚੋਂ ਸੂਬੇ ਭਰ ਵਿਚੋਂ ਦੂਸਰਾ ਸਥਾਨ ਹਾਸਲ ਕੀਤਾ ਹੈ। ਬੀਤੇ ਦਿਨ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ […]

ਰਾਣਾ ਗੁਰਜੀਤ ਸਿੰਘ ਵੱਲੋਂ ਡੋਗਰਾ ਆਈ ਹਸਪਤਾਲ ਵਿਖੇ ਦੰਦਾਂ ਦੇ ਵਿਭਾਗ ਦੀ ਸ਼ੁਰੂਆਤ

ਕਪੂਰਥਲਾ, 11 ਜੂਨ : ਵਿਸ਼ੇਸ਼ ਪ੍ਰਤੀਨਿਧ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਸ਼ਹਿਰ ਦੇ ਨਾਮਵਰ ‘ਡੋਗਰਾ ਆਈ ਹਸਪਤਾਲ’ ਵਿਖੇ ਅਤਿ-ਆਧੁਨਿਕ ਤਕਨੀਕ ਨਾਲ ਲੈਸ ਮਲਟੀਸਪੈਸ਼ਲਟੀ ਦੰਦਾਂ ਦੇ ਵਿਭਾਗ ‘ਵਰੱਜ ਡੈਂਟਲ’ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸਾਬਕਾ ਵਿਧਾਇਕਾ ਸ੍ਰੀਮਤੀ ਰਾਜਬੰਸ ਕੌਰ ਰਾਣਾ ਵੀ ਉਨ•ਾਂ ਦੇ ਨਾਲ ਸਨ। ਇਸ ਮੌਕੇ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਇਸ ਡੈਂਟਲ […]

ਐਸਜੀਪੀਸੀ ਮੈਂਬਰ ਵਲੋ ਸਿੱਖ ਵਿਰੋਧੀ ਗਤੀਵਿਧੀਆ ਦਾ ਹਿੱਸਾ ਬਣਨਾ ਸਿੱਖ ਕੌਮ ਨਾਲ ਵੱਡਾ ਧੋਖਾ-ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ

ਕਪੂਰਥਲਾ, 11 ਜੂਨ, ਗੁਰਦੇਵ ਭੱਟੀ ਸਿਆਸਤਦਾਨ ਆਪਣੇ ਸਿਆਸੀ ਹਿੱਤਾਂ ਵਾਸਤੇ ਲੋਕਾਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੋਂ ਬਾਜ ਨਹੀ ਆ ਰਹੇ ਹਨ। ਜਿਸ ਦਾ ਤਾਜ਼ਾ ਮਾਮਲਾ ਇਕ ਵਾਰ ਫਿਰ ਉਜਾਗਰ ਹੋਇਆ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜੱਥੇਦਾਰ ਰਣਜੀਤ ਸਿੰਘ ਕਾਹਲੋ ਨੇ ਵੋਟਾਂ ਪ¤ਕੀਆਂ ਕਰਨ ਲਈ ਸਿ¤ਖੀ ਸਿਧਾਂਤਾ ਦਾ ਘਾਣ ਕਰਦੇ […]