ਸੁਰਖਿਅਤ ਦੇਸ਼ਾਂ ਤੋਂ ਆ ਕੇ ਸ਼ਰਨ ਮੰਗਨ ਵਾਲੇ ਲੋਕਾਂ ਨੂੰ ਜਲਦ ਤੋ ਜਲਦ ਵਾਪਿਸ ਭੇਜਿਆ ਜਾਵੇ – ਰਾਜ ਸਕਤਰ ਤਿਉ ਫਰਾਂਕਨ

ਬਰੂਸਲ (ਯ.ਸ) ਤਿੳ ਫਰਾਂਕਨ ਦਾ ਕਹਿਣਾ ਹੈ ਕਿ ਜੋ ਲੋਕ ਸੁਰਖਿਅਤ ਦੇਸ਼ਾਂ ਤੋਂ ਆ ਕੇ ਬੈਲਜੀਅਮ ਵਿੱਚ ਸ਼ਰਨ ਮੰਗਦੇ ਹਨ ਉਨਾਂ ਦੀ ਫਾਇਲ ਰੱਦ ਹੋਣ ਤੋਂ ਬਾਦ ਉਨਾਂ ਨੂੰ ਜਲਦ ਤੋਂ ਜਲਦ ਬੈਲਜੀਅਮ ਤੋਂ ਵਾਪਿਸ ਭੇਜਣਾ ਚਾਹੀਦਾ ਹੈ। ਬੈਲਜੀਅਮ ਸਰਕਾਰ ਵਲੋਂ ਸੁਰਖਿਅਤ ਦੇਸ਼ਾਂ ਦੀ ਇੱਕ ਸੂਚੀ ਤਿਆਰ ਕੀਤੀ ਗਈ ਹੈ ਜਿਥੇ ਮਨੁੱਖੀ ਅਧਿਕਾਰਾਂ ਦਾ ਉਲੰਘਨ […]

ਅਕਾਲੀ-ਭਾਜਪਾਵਲੋਂ ਖਜਾਨਾ ਲੁ¤ਟ ਕੇ ਖਾਲੀਕਰਨ ਦੇ ਬਾਵਜੂਦ ਵਿਕਾਸ ਦੇ ਵਾਅਦੇ ਪੂਰੇ ਕਰ ਰਹੀ ਕੈਪਟਨ ਸਰਕਾਰ – ਮਾਨ

* ਪਿੰਡ ਮਲਕਪੁਰ ’ਚ 2.50 ਲ¤ਖਦੀਲਾਗਤਨਾਲ ਸ਼ੁਰੂ ਕਰਾਈ ਗਲੀਆਂ ਦੀ ਉਸਾਰੀ ਫਗਵਾੜਾ 12 ਜੂਨ ( ਚੇਤਨ ਸ਼ਰਮਾ ) ਹਲਕੇ ਦੇ ਪਿੰਡ ਮਲਕਪੁਰ ਵਿਖੇ 2.50 ਲ¤ਖ ਰੁਪਏ ਦੀਲਾਗਤਨਾਲਕੀਤੀ ਜਾ ਰਹੀਸੜਕਾਂ ਦੀ ਉਸਾਰੀ ਦੇ ਕੰਮਦਾ ਅ¤ਜ ਸਾਬਕਾਮੰਤਰੀਅਤੇ ਜਿਲ•ਾਕਪੂਰਥਲਾ ਕਾਂਗਰਸਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਮਾਨਵਲੋਂ ਰਸਮੀ ਤੌਰ ਤੇ ਰਿਬਨਕ¤ਟ ਕੇ ਸ਼ੁਭ ਅਰੰਭਕਰਵਾਇਆ ਗਿਆ। ਉਹਨਾਂ ਦੇ ਨਾਲਸੂਬਾ ਕਾਂਗਰਸਸਕ¤ਤਰਅਵਤਾਰ ਸਿੰਘ […]

ਜੀ.ਐਨ.ਏ. ਯੂਨੀਵਰਸਿਟੀ ਵਿਖੇ ਓਰੈਕਲ ਸਰਟੀਫਾਈਡ ਕੋਰਸ ਦੀਆਂ ਕਲਾਸਾਂ ਸ਼ੁਰੂ

ਫਗਵਾੜਾ, 12 ਜੂਨ(ਚੇਤਨ ਸ਼ਰਮਾ ) ਪਿਛਲੇ ਦਿਨੀਂ ਸਾਫਟਵੇਅਰ ਕੰਪਨੀ ਦੇਜਾਨੇ-ਮਾਣੇ ਨਾਂ ਓਰੈਕਲ ਨਾਲ ਜੀ.ਐਨ.ਏ. ਯੂਨੀਵਰਸਿਟੀ ਵਲੋਂ ਕੀਤੇ ਸਮਝੌਤੇ ਤਹਿਤਵਿਦਿਆਰਥੀਆਂ ਦੇ ਸਰਟੀਫਾਈਡ ਟ੍ਰੇਨਿੰਗ ਬੈਚ ਸ਼ੁਰੂ ਕਰ ਦਿੱਤਾ ਹੈ। ਅੱਜ ਯੂਨੀਵਰਸਿਟੀ ਦੇਪ੍ਰਰੋ ਚਾਂਸਲਰ ਗੁਰਦੀਪ ਸੇਹਰਾ ਨੇ ਦੱਸਿਆ ਕਿ ਜੀ.ਐਨ.ਏ. ਯੂਨੀਵਰਸਿਟੀ ਵਿੱਚ ਓਰੈਕਲਯੂਨੀਵਰਸਿਟੀ ਨਾਲ ਮਿੱਲ ਕੇ ਜੀ.ਅੇਨ.ਏ ਯੂਨੀਵਰਸਿਟੀ ਦੇ ਕੰਪਿਊਟਰ ਵਿਭਾਗ ਵਿੱਚ 120 ਵਿਦਿਆਰਥੀਆਂ ਨੂੰ ਜਾਵਾ, ਪੀ.ਐਚ.ਪੀ ਅਤੇ […]