ਆਪ ਵਿਧਾਇਕ ਮੀਤ ਹੇਅਰ ਨੇ ਪਾਰਟੀ ਦੇ ਨਰਾਜ ਆਗੂ ਲਾਇਨ ਹਰੀਸ਼ ਬੰਗਾ ਨਾਲ ਕੀਤੀ ਮੁਲਾਕਾਤ

* ਲੰਬੀਮੀਟਿੰਗ ਤੋਂ ਬਾਅਦ ਬੰਗਾ ਨੇ ਦਿ¤ਤਾ ਮੁੜ ਨਾਲਚ¤ਲਣਦਾਭਰੋਸਾ * ਯੂਥ ਆਗੂ ਗੁਰਸ਼ਰਨ ਸਿੰਘ ਦੀ ਕਾਰਗੁਜਾਰੀ ਨੂੰ ਵੀਸਰਾਹਿਆ ਫਗਵਾੜਾ 13 ਜੂਨ (ਅਸ਼ੋਕ ਸ਼ਰਮਾ ) ਆਮਆਦਮੀਪਾਰਟੀਯੂਥਵਿੰਗ ਇੰਚਾਰਜਅਤੇ ਹਲਕਾਬਰਨਾਲਾ ਦੇ ਵਿਧਾਇਕਮੀਤਹੇਅਰਅਤੇ ਮਨਜਿੰਦਰ ਸਿੰਘ ਸਿ¤ਧੂਯੂਥਪ੍ਰਧਾਨ ਪੰਜਾਬ ਨੇ ਅ¤ਜ ਫਗਵਾੜਾ ਪੁ¤ਜ ਕੇ ਪਾਰਟੀ ਤੋਂ ਨਰਾਜਚਲਰਹੇ ਆਗੂ ਲਾਇਨਹਰੀਸ਼ ਬੰਗਾ ਨਾਲ ਮੁਲਾਕਾਤ ਕੀਤੀਅਤੇ ਕਾਫੀਲੰਬੀਮੀਟਿੰਗ ਤੋਂ ਬਾਅਦਹਰੀਸ਼ ਬੰਗਾ ਨੇ ਭਰੋਸਾਦਿ¤ਤਾ ਕਿ ਉਹ […]

ਪੰਜਾਬੀਆਂ ਦਾ ਸਾਦਗੀ ਵੱਲ ਮੋੜਾ ਜ਼ਰੂਰੀ

ਡਾ. ਸਰਬਜੀਤ ਸਿੰਘ ਸਮਾਜਿਕ ਬੁਰਾਈਆਂ ਦੀ ਸੂਚੀ ਬਹੁਤ ਲੰਮੀ ਹੈ। ਇਸ ਵਿੱਚ ਇੱਕ ਹੋਰ ਨਵੀਂ ਬੁਰਾਈ ਵੀ ਜੁੜ ਗਈ ਹੈ – ਫਜ਼ੂਲ ਖਰਚੀ। ਜਿੱਥੇ 100 ਰੁਪਏ ਨਾਲ ਸਰ ਸਕਦਾ ਹੈ ਓਥੇ 500 ਰੁਪਏ ਖਰਚਨੇ। ਕੇਵਲ ਵਿਖਾਵੇ ਹਿਤ। ਆਪਣੀ ਟੌਹਰ ਬਣਾਉਣ ਤੇ ਵਿਖਾਉਣ ਹਿਤ। ਪੁਰਾਨੀ ਵਸਤ ਵਿੱਚ ਥੋੜੀ ਜਿਹੀ ਖਰਾਬੀ ਆਈ – ਚਲੋ ਸੁੱਟੋ ਤੇ ਨਵੀਂ […]

ਸਵਿਟਜਰਲੈਡ ਵਿਖੇ ਜੂਨ 84 ਦਾ ਘੱਲੂ ਘਾਰਾ ਮਨਾਇਆ ਗਿਆ। — ਪਿ੍ਰਤਪਾਲ ਸਿੰਘ ਖਾਲਸਾ

  ਗੁਰਦੂਆਰਾ ਪ੍ਰੰਬਧਕ ਕਮੇਟੀ ਡੈਨੀਕਨ ਦੇ ਅੋਦੇਦਾਰ ਸ੍ਰਦਾਰ ਗੁਰਬਚਨ ਸਿੰਘ, ਕੂਲਵੰਤ ਸਿੰਘ, ਕੂਲਜੀਤ ਸਿੰਘ, ਨਰੀਦੰਰ ਸਿੰਘ, ਸਾਬਕਾ ਪ੍ਰਧਾਨ ਕਰਨੈਲ ਸਿੰਘ ਨੇ ਸਾਝੇ ਤੋਰ ਤੇ ਬਿਆਨ ਜਾਰੀ ਕਰਦਿਆ ਕਿਹਾ।ਗੁਰਦੁਆਰਾ ਸਾ ਹਿਬ ਡੈਨੀਕਨ ਵਿਖੇ ਗੁਰਦੁਆਰਾ ਕਮੇਟੀ ਨੇ ਸੰਗਤਾਂ ਦੇ ਸਹਿਯੋਗ ਨਾਲ ਜੂਨ 84 ਦੇ ਖੂਨੀ ਘੱਲੂ ਘਾਰੇ ਦੇ ਸ਼ਹੀਦਾ ਦੀ ਯਾਦ ਵਿੱਚ ਅਖੰਡਪਾਠ ਸਾ ਹਿਬ ਜੀ ਦੇ […]

ਬਲਾਕ ਕਾਂਗਰਸ ਹਲਕਾ ਫਗਵਾੜਾ ਦੀਹੋਈ ਅਹਿਮ ਮੀਟਿੰਗ

ਮੋਦੀਸਰਕਾਰਦੀਆਂ ਲੋਕਮਾਰੂਨੀਤੀਆਂ ਖਿਲਾਫ ਪਿੰਡ ਪ¤ਧਰ ਤੇ ਧਰਨੇ ਅ¤ਜ ਤੋਂ – ਮਾਨ * ਪੰਚਾਇਤੀ ਚੋਣਾਂ ਲਈਕਮਰ ਕ¤ਸੇ ਕਰਲੈਣਸਮੂਹਵਰਕਰ – ਦਲਜੀਤਰਾਜੂ ਫਗਵਾੜਾ 13 ਜੂਨ ( ਅਸ਼ੋਕ ਸ਼ਰਮਾ ) ਬਲਾਕ ਕਾਂਗਰਸਫਗਵਾੜਾਦਿਹਾਤੀਦੀ ਇਕ ਅਹਿਮਮੀਟਿੰਗ ਸਥਾਨਕ ਕੇ.ਜੀ. ਰਿਜੋਰਟਵਿਖੇ ਹੋਈ ਜਿਸਦੀਪ੍ਰਧਾਨਗੀਦਿਹਾਤੀ ਕਾਂਗਰਸਬਲਾਕਫਗਵਾੜਾ ਦੇ ਪ੍ਰਧਾਨਦਲਜੀਤਰਾਜੂਦਰਵੇਸ਼ ਪਿੰਡ ਨੇ ਕੀਤੀ।ਮੀਟਿੰਗ ਵਿਚ ਬਤੌਰ ਮੁ¤ਖ ਮਹਿਮਾਨਜਿਲ•ਾਕਪੂਰਥਲਾ ਕਾਂਗਰਸਕਮੇਟੀ ਦੇ ਪ੍ਰਧਾਨਅਤੇ ਪੰਜਾਬ ਦੇ ਸਾਬਕਾਕੈਬਿਨੇਟਮੰਤਰੀ ਜੋਗਿੰਦਰ ਸਿੰਘ ਮਾਨ ਨੇ […]

ਸਿੱਖੀ ਦੀ ਸੁਤੰਤਰ ਹੋਂਦ ’ਤੇ ਸਿੱਖ ਦੀ ਅੱਡਰੀ ਪਛਾਣ ਦੀ ਚਿੰਤਾ

-ਜਸਵੰਤ ਸਿੰਘ ‘ਅਜੀਤ’ ਪਿਛਲੇ ਦਿਨੀਂ ਆਰਐਸਐਸ ਦੇ ਮੁੱਖੀ ਮੋਹਨ ਭਾਗਵਤ ਵਲੋਂ ਸਿੱਖ ਧਰਮ ਦੀ ਸੁਤੰਤਰ ਹੋਂਦ ਪੁਰ ਸੁਆਲੀਆ-ਨਿਸ਼ਾਨ ਲਾਂਉਂਦਿਆਂ ਜੋ ਬਿਆਨ ਦਿੱਤਾ ਗਿਆ ਹੈ, ਉਸਨੂੰ ਲੈ ਕੇ ਸਿੱਖ ਰਾਜਨੀਤੀ ਵਿੱਚ ਤੂਫਾਨ-ਜਿਹਾ ਉਠ ਖੜਾ ਹੋਇਆ ਹੈ। ਅਕਾਲ ਤਖਤ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ. ਅਵਤਾਰ ਸਿੰਘ ਮੱਕੜ, ਦਿੱਲੀ ਗੁਰਦੁਆਰਾ ਪ੍ਰਬੰਧਕ […]

ਸਿੱਖ ਇਤਿਹਾਸ ਗੁਰੂ ਕੇ ਲੰਗਰ ਲਈ ਸਰਕਾਰੀ ਦਾਨ ਲਈ ਤਰਲੇ ਮਾਰ ਰਿਹਾਂ ਲਈ

ਬਾਦਸ਼ਾਹ ਅਕਬਰ ਗੁਰੂ ਦਰਬਾਰ ਵਿੱਚ ਬਾਦਸ਼ਾਹ ਅਕਬਰ (ਸੰਨ-1566 ਵਿੱਚ) ਲਾਹੌਰ ਤੋਂ ਵਾਪਸ ਦਿੱਲੀ ਨੂੰ ਜਾਂਦਿਆਂ ਹੋਇਆਂ ਗੁਰੂ (ਸ੍ਰੀ ਗੁਰੂ ਅਮਰਦਾਸ ਜੀ ਦੇ) ਦਰਸ਼ਨਾਂ ਨੂੰ ਗੋਇੰਦਵਾਲ ਆਇਆ। ਉਸ ਸਮੇਂ ਉਸਦੀ ਉਮਰ 24-ਕੁ ਸਾਲ ਦੀ ਸੀ। ਸ੍ਰੀ ਗੁਰੂ ਨਾਨਲ ਦੇਵ ਜੀ ਦੀ ਮਹਿਮਾ ਤੋਂ ਉਹ ਪਹਿਲਾਂ ਹੀ ਜਾਣੂ ਸੀ। ਉਸੇ (ਅਕਬਰ) ਦੇ ਸ਼ਬਦਾਂ ਵਿੱਚ ‘ਆਰਫ ਕਾਮਲ ਵਲੀ […]