ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਕਾਂਗਰਸ ਨੇ ਪਿੰਡ ਰਿਹਾਣਾਜ¤ਟਾਂ ਵਿਖੇ ਲਾਇਆ ਧਰਨਾ

* ਸਸਤਾਤੇਲਖਰੀਦ ਕੇ ਮਹਿੰਗਾ ਵੇਚ ਰਹੀ ਮੋਦੀ ਸਰਕਾਰ- ਦਲਜੀਤ ਰਾਜੂ ਫਗਵਾੜਾ 14ਜੂਨ (ਅਸ਼ੋਕ ਸ਼ਰਮਾ ) ਬਲਾਕ ਕਾਂਗਰਸਫਗਵਾੜਾਦਿਹਾਤੀਵਲੋਂ ਮੁ¤ਖ ਮੰਤਰੀਕੈਪਟਨਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸਪ੍ਰਧਾਨ ਸੁਨੀਲ ਜਾਖੜਮੈਂਬਰਪਾਰਲੀਮੈਂਟਦੀਹਦਾਇਤ ਅਨੁਸਾਰ ਦਿਹਾਤੀ ਕਾਂਗਰਸਪ੍ਰਧਾਨਦਲਜੀਤਰਾਜੂਦਰਵੇਸ਼ ਪਿੰਡ ਦੀਅਗਵਾਈਹੇਠਕੇਂਦਰਦੀਮੋਦੀਸਰਕਾਰਦੀਆਂ ਲੋਕਮਾਰੂਨੀਤੀਆਂ ਦੇ ਵਿਰੋਧਵਿਚ ਪਿੰਡ ਪ¤ਧਰ ਤੇ 21 ਜੂਨਤਕਦਿ¤ਤੇ ਜਾਣਵਾਲੇ ਧਰਨਿਆਂ ਦੀਲੜੀਦਾਪਹਿਲਾਧਰਨਾ ਅ¤ਜ ਹਲਕੇ ਦੇ ਪਿੰਡ ਰਿਹਾਣਾਜ¤ਟਾਂ ਬ¤ਸਅ¤ਡੇ ਵਿਖੇ ਲਗਾਇਆ ਗਿਆ। ਇਸ ਧਰਨੇ ਵਿਚ ਪਿੰਡ ਰਿਹਾਣਾਜ¤ਟਾਂ […]

ਸਿੱਖ ਸਿਧਾਤਾਂ ਦੀ ਕਸੌਟੀ ’ਤੇ

ਜਸਵੰਤ ਸਿੰਘ ‘ਅਜੀਤ’ ਗੁਰੂ ਕਾ ਲੰਗਰ ਬਨਾਮ ਸਰਕਾਰੀ ਸੇਵਾ ਭੋਜ ਬੀਤੇ ਵਰ੍ਹੇ ਭਾਰਤ ਸਰਕਾਰ ਵਲੋਂ ਦੇਸ਼ ਵਿੱਚ ਪ੍ਰਚਲਤ ਭਿੰਨ-ਭਿੰਨ ਟੈਕਸਾਂ ਦਾ ਏਕੀਕਰਣ ਕਰਨ ਦੇ ਉਦੇਸ਼ ਨਾਲ ਉਹ ਜੀਐਸਟੀ ਲਾਗੂ ਕੀਤਾ ਗਿਆ, ਜਿਸਦੀ ਲਪੇਟ ਵਿੱਚ ਹਰ ਉਹ ਵੱਡੀ-ਛੋਟੀ ਵਸਤ ਆ ਗਈ, ਜੋ ਆਮ ਲੋਕਾਂ ਦੇ ਜੀਵਨ ਵਿੱਚ ਵਰਤੀ ਜਾਂਦੀ ਚਲੀ ਆ ਰਹੀ ਹੈ। ਸਪਸ਼ਟ ਹੈ ਕਿ […]

ਦਫ਼ਤਰ ਜ਼ਿਲ•ਾਲੋਕ ਸੰਪਰਕ ਅਫਸਰ, ਕਪੂਰਥਲਾ ਫੂਡ ਸੇਫਟੀ ਟੀਮ ਵੱਲੋਂ ਫਗਵਾੜਾ ’ਚ ਫਲ਼ਾਂ ਅਤੇ ਦੁੱਧ ਪਦਾਰਥਾਂ ਦੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ

ਫਗਵਾੜਾ, 14ਜੂਨ (ਅਸ਼ੋਕ ਸ਼ਰਮਾ ) ਪੰਜਾਬਸਰਕਾਰ ਵੱਲੋਂ ਸੂਬੇ ਨੂੰ ਸਿਹਤਮੰਦ ਬਣਾਉਣ ਲਈ ਸ਼ੁਰੂ ਕੀਤੇ ਗਏ ਮਿਸ਼ਨ ‘ਤੰਦਰੁਸਤ ਪੰਜਾਬ’ਤਹਿਤਡਿਪਟੀਕਮਿਸ਼ਨਰਸ੍ਰੀ ਮੁਹੰਮਦ ਤਇਅਬਅਤੇ ਸਿਵਲਸਰਜਨਡਾ. ਬਲਵੰਤ ਸਿੰਘ ਦੇ ਨਿਰਦੇਸ਼ਾਂ ’ਤੇ ਅੱਜ ਸਿਹਤਵਿਭਾਗ ਦੀਫੂਡਸੇਫਟੀਟੀਮ ਵੱਲੋਂ ਅੱਜ ਫਗਵਾੜਾਦੀਆਂ ਫ਼ਲਾਂ, ਦੁੱਧ ਅਤੇ ਦੁੱਧ ਪਦਾਰਥਾਂ ਦੀਆਂ ਦੁਕਾਨਾਂ ਦੀਅਚਨਚੇਤ ਚੈਕਿੰਗ ਕੀਤੀ।ਸਹਾਇਕ ਕਮਿਸ਼ਨਰਫੂਡਸੇਫਟੀਡਾ. ਹਰਜੋਤਪਾਲਸਿੰਘ ਦੀਅਗਵਾਈਵਾਲੀ ਇਸ ਟੀਮਵਿਚਫੂਡਸੇਫਟੀਅਫ਼ਸਰਸ੍ਰੀਸਤਨਾਮ ਸਿੰਘ ਅਤੇ ਹੋਰਅਧਿਕਾਰੀਸ਼ਾਮਿਲਸਨ। ਇਸ ਚੈਕਿੰਗ ਦੌਰਾਨ ਟੀਮ ਨੇ […]