ਬਾਪੂ ਸੂਰਤ ਸਿੰਘ ਨੂੰ ਵੀ ਬਰਗਾੜੀ ਇਨਸਾਫ਼ ਮੋਰਚੇ ਵਿੱਚ ਕੀਤਾ ਜਾਵੇ ਸਾਮਲ: ਪੰਥਕ ਜਥੇਬੰਦੀਆਂ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਜ਼ੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਪਿਛਲੇ ਤਿੰਨ ਸਾਲਾਂ ‘ਤੋਂ ਵੀ ਜਿਆਦਾ ਸਮੇਂ ‘ਤੋਂ ਭੁੱਖ ਹਝਤਾਲ ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਨੂੰ ਪਿਛਲੇ ਮਹੀਨਿਆਂ ‘ਤੋਂ ਅਣਗੋਲਿਆ ਕੀਤਾ ਜਾ ਰਿਹਾ ਹੈ ਜਦਕਿ ਭੁੱਖ ਹੜਤਾਲ ਦੇ ਸੁਰੂਆਤੀ ਦਿਨਾਂ ਵਿੱਚ ਉਹਨਾਂ ਦੇ ਪਿੰਡ […]

ਸਵਿੱਟਜਰਲੈਂਡ ਵਿਖੇ ਮਨਾਇਆ ਗਿਆ ਘੱਲੂਘਾਰਾ ਦਿਵਸ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਭਾਰਤ ਦੀ ਬ੍ਰਾਹਮਣਵਾਦੀ ਹਕੂਮਤ ਵੱਲੋਂ ਜੂਨ 1984 ਵਿੱਚ ਸਿੱਖਾਂ ਦੇ ਸਰਬਉੱਚ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਸਮੂਹ ‘ਤੇ ਕੀਤੇ ਸ਼ਾਜਿਸੀ ਹਮਲੇ ਦੌਰਾਂਨ ਵੀਹਵੀਂ ਸਦੀ ਦੇ ਮਹਾਨ ਸਿੱਖ, ਬਾਬਾ-ਏ-ਕੌਂਮ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਅਗਵਾਹੀ ਹੇਠ ਭਾਰਤੀ ਫੌਜਾਂ ਨਾਲ ਲੋਹਾ ਲੈਂਦੇ ਸਮੇਂ ਹੱਸ-ਹੱਸ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਸਮੂਹ […]

14ਮੈਡੀਕਲ ਸਟੋਰਾਂ  ਤੇਸਿਹਤ ਵਿਭਾਗ ਵੱਲੋਂ ਛਾਪੇਮਾਰੀ

10 ਮੈਡੀਕਲਸਟੋਰਡਰੱਗਐਂਡਕਾਸਮੈਟਿਕਐਕਟਦੀਉਲੰਘਣਾਕਰਦੇਪਾਏਗਏ। ਫਗਵਾੜਾ 15ਜੂਨ( ਅਸ਼ੋਕ ਸ਼ਰਮਾ ) – ਮਿਸ਼ਨਤੰਦਰੁਸਤਪੰਜਾਬਦੇਤਹਿਤਡਿਪਟੀਕਮਿਸ਼ਨਰਮੁਹਮੰਦਤਇਅਬਅਤੇਸਿਵਲਸਰਜਨਡਾ. ਬਲਵੰਤਸਿੰਘਦੇਦਿਸ਼ਾਨਿਰਦੇਸ਼ਾਂਤਹਿਤਕਪੂਰਥਲਾ, ਫਗਵਾੜਾਅਤੇਬੇਗੋਵਾਲਦੇ 14 ਮੈਡੀਕਲਸਟੋਰਾਂਤੇਸਿਹਤਵਿਭਾਗਦੀਟੀਮਵੱਲੋਂਛਾਪੇਮਾਰੀਕੀਤੀਗਈ। ਇਸਟੀਮਵਿੱਚਡਰੱਗਕੰਟਰੋਲਅਫਸਰਅਮਰਜੀਤਸਿੰਘ, ਕਮਲਕੰਬੋਜ, ਅਨੁਪਮਾਕਾਲੀਆ, ਸੰਦੀਪਕੌਸ਼ਿਕ, ਸੁਖਦੇਵਕੁਮਾਰਨਾਇਬਤਹਸੀਲਦਾਰਕਪੂਰਥਲਾ, ਸਵਪਨਦੀਪਕੌਰਨਾਇਬਤਹਸੀਲਦਾਰਫਗਵਾੜਾ, ਮਨਜੀਤਸਿੰਘਨਾਇਬਤਹਸੀਲਦਾਰਭੁਲੱਥਸ਼ਾਮਲਸਨ। ਸਿਵਲਸਰਜਨਡਾ. ਬਲਵੰਤਸਿੰਘਨੇਦੱਸਿਆਕਿਇਸਦੌਰਾਨ 14 ਮੈਡੀਕਲਸਟੋਰਾਂਤੇਛਾਪੇਮਾਰੀਕੀਤੀਗਈਜਿਨ੍ਹਾਂਵਿੱਚੋਂ 10 ਮੈਡੀਕਲ਼ਸਟੋਰਾਂਵਿੱਚਡਰੱਗਐਂਡਕਾਸਮੈਟਿਕਐਕਟਦੇਤਹਿਤਰਿਕਾਰਡਸਮੇਤਹੋਰਖਾਮੀਆਂਪਾਈਆਂਗਈਆਂ।ਉਨ੍ਹਾਂਦੱਸਿਆਕਿਉਕਤਖਾਮੀਆਂਦੀਰਿਪੋਰਟਉੱਚਅਧਿਕਾਰੀਆਂਨੂੰਭੇਜਦਿੱਤੀਗਈਹੈਤੇਉਸਆਧਾਰਤੇਮੈਡੀਕਲਸਟੋਰਾਂਨੂੰ ਸ਼ੋ ਕਾਜਨੋਟਿਸਜਾਰੀਕੀਤੇਜਾਣਗੇ। ਉਨ੍ਹਾਂਇਹਵੀਕਿਹਾਕਿਜਿਲੇਵਿੱਚਕਿਸੇਵੀਮੈਡੀਕਲਸਟੋਰਨੂੰਡਰੱਗਐਂਡਕਾਸਮੈਟਿਕਐਕਟਦੀਉਲੰਘਣਾਨਹੀਂਕਰਨਦਿੱਤੀਜਾਏਗੀ। ਡਰੱਗਕੰਟਰੋਲਅਫਸਰਅਮਰਜੀਤਸਿੰਘਨੇਦੱਸਿਆਕਿਮਿਸ਼ਨਤੰਦਰੁਸਤਪੰਜਾਬਦੇਤਹਿਤਇਾਸਤਰ੍ਹਾਂਦੀਆਂਛਾਪੇਮਾਰੀਆਂਭਵਿੱਖਵਿੱਚਵੀਜਾਰੀਰਹਿਣਗੀਆਂ। ਇਨ੍ਹਾਂਮੈਡੀਕਲਸਟੋਰਾਂਤੇਹੋਈਛਾਪੇਮਾਰੀ ਜਿਲਾਡਰੱਗਕੰਟਰੋਲਅਫਸਰਅਮਰਜੀਤਸਿੰਘਨੇਦੱਸਿਆਕਿਟੀਮਵੱਲੋਂਜੋਤੀਮੈਡੀਕੋਜ, ਮਾਡਰਨਮੈਡੀਕੋਜ, ਮੈਗਨਮਮੈਡੀਕੋਜ, ਮੈਟਰੋਮੈਡੀਕੋਜ, ਰੋਹਿਤਫਾਰਮੇਸੀਕਪੂਰਥਲਾ,ਗਾਬਾਮੈਡੀਕਲਹਾਲ, ਰਾਜਮੈਡੀਕੋਜਫਗਵਾੜਾ, ਕ੍ਰਿਸ਼ਨਾਮੈਡੀਕੋਜ, ਲਾਂਬਾਮੈਡੀਕਲਹਾਲ, ਸੁੱਖੀਮੈਡੀਕਲਸਟੋਰ, ਸੋਨੂੰਮੈਡੀਕਲਸਟੋਰ, ਮੁਲਤਾਨੀਮੈਡੀਕਲਸਟੋਰ, ਕਰਮਜੋਤਮੈਡੀਕਲਸਟੋਰ, ਇੰਡੀਅਨਮੈਡੀਕਲਸਟੋਰਬੇਗੋਵਾਲਤੇਛਾਪੇਮਾਰੀਕੀਤੀਗਈ।ਉਨ੍ਹਾਂਇਹਵੀਕਿਹਾ 14ਮੈਡੀਕਲ ਸਟੋਰਾਂਵਿਚੋਂ 4 ਮੈਡੀਕਲਸਟੋਰਾਂਦਾਰਿਕਾਰਡਸਹੀਪਾਇਆਗਿਆਹੈ।

ਦਫ਼ਤਰ,ਜ਼ਿਲਾ ਲੋਕ ਸੰਪਰਕ ਅਫ਼ਸਰ,ਕਪੂਰਥਲਾਸਿੱਧੂ ਵਲੋਂ ਗੈਰ ਕਾਨੂੰਨੀ ਇਮਾਰਤਾਂ ਅਤੇ ਕਲੋਨੀਆਂ ਖਿਲਾਫ਼ ਜੰਗ ਜਾਰੀ ਰੱਖਣ ਦਾ ਪ੍ਰਣਰਾਹੁਲ ਗਾਂਧੀ ਲੋਕ ਸਭਾ ਚੋਣਾਂ ਉਪਰੰਤ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ

ਫਗਵਾੜਾ ਲਈ 25 ਕਰੋੜ ਦੀ ਗਰਾਂਟ ਦੇਣ ਦਾ ਐਲਾਨ ਫਗਵਾੜਾ ਵਿਖੇ ਬਹੁ ਮੰਜ਼ਿਲੀ ਪਾਰਕਿੰਗ ਅਤੇ ਆਡੀਟੋਰੀਅਮ ਦਾ ਕੀਤਾ ਉਦਘਾਟਨ ਫਗਵਾੜਾ, 15 ਜੂਨ (ਅਸ਼ੋਕ ਸ਼ਰਮਾ ) ਪੰਜਾਬਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸਜ਼.ਨਵਜੋਤ ਸਿੰਘ ਸਿੱਧੂ ਨੇ ਅੱਜ ਐਲਾਨ ਕੀਤਾ ਕਿਸੂਬੇ ਵਿੱਚ ਗੈਰ ਕਾਨੂੰਨੀ ਇਮਾਰਤਾਂ ਅਤੇ ਕਲੌਨੀਆਂ ਦੇ ਖਿਲਾਫ਼ ਕਾਰਵਾਈ ਜਾਰੀ ਰਹੇਗੀਕਿਉਂਕਿ ਇਹ ਕਾਰਵਾਈ ਕਲੌਨੀਆਂ ਦੇ ਖਿਲਾਫ਼ ਹੈ […]