ਨਡਾਲਾ ਪੁਲਿਸ ਨੇ18 ਬੋਤਲਾਂ ਸ਼ਰਾਬ ਫੜੀ

ਕਪੂਰਥਲਾ, 16 ਜੂਨ, ਵਿਸ਼ੇਸ਼ ਪ੍ਰਤੀਨਿਧ ਨਡਾਲਾ ਪੁਲਿਸ ਅਤੇ ਐਕਸਾਈਜ ਵਿਭਾਗ ਵ¤ਲੋ ਸਾਂਝੀ ਕਾਰਵਾਈ ਦੌਰਾਨ ਮੰਡ ਰਾਏਪੁਰ ਅਰਾਂਈਆ ,ਚ ਇ¤ਕ ਡੇਰੇ ,ਚੌ 18 ਬੋਤਲਾਂ ਨਜਾਇਜ਼ ਅੰਗਰੇਜ਼ੀ ਸ਼ਰਾਬ ਫੜੀ। ਚੌਕੀ ਮੁਖੀ ਪਾਲ ਸਿੰਘ ਨੇ ਦ¤ਸਿਆ ਕਿ ਸੂਚਨਾਂ ਮਿਲਣ ਤੇ ਐਕਸਾਈਜ ਇੰਸਪੈਕਟਰ ਭੁਪਿੰਦਰ ਸਿੰਘ ਸਮੇਤ ਪੁਲਿਸ ਵ¤ਲੋਂ ਮੰਡ ਰਾਏਪੁਰ ਅਰਾਂਈਆਂ ਧੁ¤ਸੀ ਬੰਨ ਤੇ ਨਾਕਾਬੰਦੀ ਕੀਤੀ ਹੋਈ ਸੀ ਤਾਂ […]

‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ‘ਨਸ਼ਾ ਛੱਡੋ ਦੁੱਧ ਪੀਓ’ ਮੁਹਿੰਮ ਦਾ ਆਗਾਜ਼

*ਸ਼ਰਾਬ ਨਹੀਂ, ਦੁੱਧ ਪੀ ਕੇ ਚਲਾਓ ਗੱਡੀ-ਰਾਹੁਲ ਚਾਬਾ ਕਪੂਰਥਲਾ, 16 ਜੂਨ : ਸੂਬੇ ਨੂੰ ਸਿਹਤਮੰਦ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ‘ਤੰਦਰੁਸਤ ਪੰਜਾਬ’ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ ਅਤੇ ਜ਼ਿਲ੍ਹੇ ਦੇ ਬਹੁਤ ਸਾਰੇ ਗੈਰ-ਸਰਕਾਰੀ ਸੰਗਠਨ ਤੇ ਸਮਾਜ ਸੇਵੀ ਸੰਸਥਾਵਾਂ ਵੀ ਇਸ ਨਾਲ ਲਗਾਤਾਰ ਜੁੜ ਰਹੀਆਂ ਹਨ। ਇਸੇ ਤਹਿਤ ਅੱਜ ਈਦ ਦੇ […]

ਈਦ ਦਾ ਤਿਉਹਾਰ ਜ਼ਿਲ੍ਹੇ ਭਰ ਵਿਚ ਧੂਮ-ਧਾਮ ਨਾਲ ਮਨਾਇਆ ਗਿਆ

ਦੇਸ਼ ’ਚ ਸ਼ਾਂਤੀ ਤੇ ਤਰੱਕੀ ਲਈ ਦੁਆ ਕਰਵਾਈ ਗਈ ਕਪੂਰਥਲਾ, 16 ਜੂਨ-ਪਵਿੱਤਰ ਰਮਜ਼ਾਨ ਮਹੀਨੇ ਦੇ 30 ਰੋਜ਼ੇ ਰੱਖਣ ਤੋਂ ਬਾਅਦ ਆਉਂਦਾ ਈਦ-ਉਲ-ਫਿਤਰ ਦਾ ਤਿਉਹਾਰ ਅੱਜ ਜ਼ਿਲ੍ਹੇ ਭਰ ਵਿਚ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਈਦਗਾਹਾਂ ਤੇ ਮਸਜਿਦਾਂ ਵਿਚ ਈਦ ਦੀ ਨਮਾਜ਼ ਅਦਾ ਕੀਤੀ ਗਈ ਤੇ ਮੁਸਲਿਮ ਭਰਾਵਾਂ ਨੇ ਇਕ ਦੂਜੇ ਨੂੰ ਗਲੇ ਮਿੱਲ ਕੇ […]

ਅਦਾਲਤ ਵਲੋਂ 4 ਲ¤ਖ ਰੁਪਏ ਮੁਆਵਜ਼ੇ ਦੇ ਹੁਕਮ ਨੂੰ ਕੇਂਦਰ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਚੁਨੌਤੀ ਦੇਣਾ ਕੇਂਦਰ ਸਰਕਾਰ ਦੀ ਸਿੱਖਾਂ ਪ੍ਰਤੀ ਮਤਰੇਈ ਮਾਂ ਵਾਲੇ ਸਲੂਕ ਦੀ ਨੀਤੀ -ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ

-ਕਿਹਾ ਪੀਐਮ ਮੋਦੀ ਵਲੋਂ ਸਿਖ ਕੌਮ ਨੂੰ ਇਨਸਾਫ਼ ਦੇਣ ਅਤੇ ਜ਼ਖ਼ਮਾਂ ‘ਤੇ ਮਲ੍ਹਮ ਲਾਉਣ ਦੀ ਥਾਂ ਬੇਗਾਨਗੀ ਦਾ ਅਹਿਸਾਸ ਕਰਾਇਆ ਜਾ ਰਿਹਾ -ਭਾਰਤੀ ਸਿਆਸੀ ਨਿਜ਼ਾਮ ਤੋਂ ਸਿ¤ਖਾਂ ਦਾ ਭਰੋਸਾ ਦਿਨੋਂ ਦਿਨ ਖੁਰਦਾ ਜਾ ਰਿਹਾ -ਕੇਂਦਰ ਆਪਣਾ ਨਿਜ਼ਾਮ ਦਰੁਸਤ ਕਰਨ ਅਤੇ ਬਿਨਾ ਦੇਰੀ ਜੋਧਪੁਰੀਆਂ ਦਾ ਕੇਸ ਹਾਈ ਕੋਰਟ ‘ਚੋ ਵਾਪਸ ਲਵੇ ਕਪੂਰਥਲਾ,16 ਜੂਨ, ਵਿਸ਼ੇਸ਼ ਪ੍ਰਤੀਨਿਧ 1984 […]

ਬੇਗੋਵਾਲ ,ਚ ਤੇਲ ਦੀਆਂ ਕੀਮਤਾਂ ,ਚ ਬੇਤਹਾਸ਼ਾ ਵਾਧੇ ਖਿਲਾਫ ਕਾਂਗਰਸੀਆਂ, ਮੋਦੀ ਦਾ ਪੁਤਲਾ ਸਾੜਿਆ

ਕਪੂਰਥਲਾ, 16 ਜੂਨ, ਤੇਲ ਦੀਆਂ ਕੀਮਤਾਂ ,ਚ ਕੀਤੇ ਬੇਤਹਾਸ਼ਾ ਵਾਧੇ ਖਿਲਾਫ ਖਿਲਾਫ਼ ਬੇਗੋਵਾਲ ਦੇ ਕਾਂਗਰਸੀ ਵਰਕਰਾਂ ਨੇ ਵਿਧਾਇਕ ਰਮਨਜੀਤ ਸਿੰਘ ਸਿ¤ਕੀ ਦੀ ਅਗਵਾਈ ਹੇਠ ਭਾਰੀ ਰੋਸ ਮੁਜਾਹਰਾ ਕੀਤਾ ਤੇ ਕੇਦਰ ਸਰਕਾਰ ਖਿਲਾਫ ਜੰਮ ਕੇ ਨਾਹਰੇਬਾਜੀ ਕਰਦਿਆਂ ਮੋਦੀ ਦਾ ਪੁਤਲਾ ਸਾੜਿਆ।ਕਾਂਗਰਸੀ ਆਗੂਆਂ ਰਛਪਾਲ ਸਿੰਘ ਬ¤ਚਾਜੀਵੀ, ਜਾਰਜ ਸ਼ੁਭ ਕਮਲ, ਮਾਸਟਰ ਬਲਕਾਰ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ […]

ਪੰਜਾਬੀ ਫੀਚਰ ਫਿਲਮ ‘ਲਾਲਟੈਨ’ ਦਾ ਸ਼ੁੱਭ ਮਹੂਰਤ

ਪ੍ਰੈਸ ਨੋਟ ਪਟਿਆਲਾ : 16 ਜੂਨ : ਸ਼ਾਹੀ ਸ਼ਹਿਰ ਪਟਿਆਲਾ ਵਿਖੇ ਅੱਜ ਹੋਟਲ ਇਕਬਾਲ ਇਨ ਵਿੱਚ ਪੰਜਾਬੀ ਫੀਚਰ ਫਿਲਮ ‘ਲਾਲਟੈਨ’ ਦਾ ਸ਼ੁਭ ਮਹੂਰਤ ਉੱਘੇ ਰੰਗ ਕਰਮੀ ਸਤਿਆਜੀਤ ਅਤੇ ਫਿਲਮਕਾਰ ਇਕਬਾਲ ਗੱਜਣ ਵੱਲੋਂ ਕੀਤਾ ਗਿਆ। ਇਸ ਮੌਕੇ ਫਿਲਮ ਲਾਲਟੈਨ ਦੇ ਲੇਖਕ ਕਰਨਲ ਮੋਹਰ ਸਿੰਘ ਨੇ ਦੱਸਿਆ ਕਿ ਇਸ ਫਿਲਮ ਦੇ ਡਾਇਰੈਕਟਰ ਰਵਿੰਦਰ ਰਵੀ ਸਮਾਣਾ, ਡੀ.ਓ.ਪੀ. ਹਰਪ੍ਰੀਤ […]