ਬੇਅਦਬੀ ਕਾਂਡ ਦੇ ਖੁਲਾਸਿਆਂ ਨੂੰ ਕਿਓੁਂ ਲਮਕਾ ਰਹੀ ਹੈ ਪੰਜਾਬ ਸਰਕਾਰ ? ਜਥੇਦਾਰ ਰੇਸ਼ਮ ਸਿੰਘ ਬੱਬਰ

ਇਨਸਾਫ਼ ਮੋਰਚੇ ਦੀ ਡਟ ਕੇ ਹਿਮਾਇਤ ਕਰੇ ਦੁਨੀਆਂ ਭਰ ਦੀ ਸਿੱਖ ਸੰਗਤ ਈਪਰ, ਬੈਲਜੀਅਮ ( ਪ੍ਰਗਟ ਸਿੰਘ ਜੋਧਪੁਰੀ ) ਇੱਕ ਜੂਨ ‘ਤੋਂ ਬਰਗਾੜੀ ਵਿਖੇ ਲੱਗੇ ਇਨਸਾਫ਼ ਮੋਰਚੇ ਨੂੰ ਦੁਨੀਆਂ ਭਰ ਦੀ ਸਮੂਹ ਸਿੱਖ ਸੰਗਤ ਡਟ ਕੇ ਹਿਮਾਇਤ ਕਰੇ ਤਾਂ ਜੋ ਕੌਂਮੀ ਇੱਕਜੁਟਦਾ ਦਾ ਪ੍ਰਗਟਾਵਾ ਕਰਦੇ ਹੋਏ ਸਫਲਤਾ ਵੱਲ ਕਦਮ ਵਧਾ ਸਕੀਏ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ […]

25 ਕਰੋੜ ਦੀ ਗ੍ਰਾਂਟ ਦੇਣ ਲਈ ਫਗਵਾੜਾ ਕਾਂਗਰਸ ਵਲੋਂ ਕੈਪਟਨ ਅਮਰਿੰਦਰ ਅਤੇ ਨਵਜੋਤ ਸਿ¤ਧੂ ਦਾ ਧੰਨਵਾਦ

* ਹਲਕੇ ਦੇ ਵਿਕਾਸਅਤੇ ਲੋਕਾਂ ਦੀਸੇਵਾ ਨੂੰ ਸਮਰਪਿਤ ਹੈ ਕਾਂਗਰਸ – ਮਾਨ ਫਗਵਾੜਾ 18ਜੂਨ (ਅਸ਼ੋਕਸ਼ਰਮਾ) ਫਗਵਾੜਾਸ਼ਹਿਰਦੀਸੀਵਰੇਜ਼ ਸਮ¤ਸਿਆਦਾਹਲਕਰਨਲਈ 25 ਕਰੋੜਰੁਪਏ ਦੀ ਗਰਾਂਟਦੇਣਲਈਅ¤ਜ ਫਗਵਾੜਾਕਾਂਗਰਸਕਮੇਟੀ ਨੇਪੰਜਾਬਦੇ ਮੁ¤ਖ ਮੰਤਰੀਕੈਪਟਨਅਮਰਿੰਦਰਸਿੰਘ ਅਤੇ ਪੰਜਾਬ ਦੇ ਸਥਾਨਕਸਰਕਾਰਮੰਤਰੀਨਵਜੋਤਸਿੰਘਸਿ¤ਧੂਦਾਤਹਿਦਿਲੋਂਧੰਨਵਾਦਕੀਤਾ।ਪੰਜਾਬ ਦੇ ਸਾਬਕਾਮੰਤਰੀ ਤੇਜ਼ਿਲਾ ਕਾਂਗਰਸਕਮੇਟੀਕਪੂਰਥਲਾ ਦੇ ਪ੍ਰਧਾਨਸ.ਜੋਗਿੰਦਰਸਿੰਘ ਮਾਨਦੀਰਿਹਾਇਸ਼ਵਿਖੇ ਹੋਈ ਮੀਟਿੰਗ ਵਿਚ ਕਾਂਗਰਸਪਾਰਟੀ ਦੇ ਕੋਂਸਲਰਸੰਜੀਵਸ਼ਰਮਾ ਬ¤ੁਗਾ,ਰਾਮਪਾਲਉ¤ਪਲ, ਮਨੀਸ਼ਪ੍ਰਭਾਕਰ, ਜਤਿੰਦਰਵਰਮਾਨੀ, ਸੰਗੀਤਾਗੁਪਤਾ, ਪਰਿਵੰਦਰਕੌਰ ਰਘਬੋਤਰਾ, ਸਤਿ¤ਆਦੇਵੀ, ਰਮਾਰਾਣੀਅਤੇ ਦਰਸ਼ਨਲਾਲਧਰਮਸੋਤ ਤੇਕਾਂਗਰਸੀ ਆਗੂ ਅਵਿਨਾਸ਼ ਗੁਪਤਾਬਾਸ਼ੀ, […]

ਪੰਜਵੀਪਾਤਸ਼ਾਹੀ ਦੇ ਸ਼ਹੀਦੀਦਿਹਾੜੇ ਨੂੰ ਸਮਰਪਿਤ ਲੰਗਰ ਵਰਤਾਇਆ

ਫਗਵਾੜਾ 18 ਜੂਨ ( ਅਸ਼ੋਕ ਸ਼ਰਮਾ) ਸ਼ਾਂਤੀ ਦੇ ਪੁੰਜ ਅਤੇ ਸਿ¤ਖ ਕੌਮ ਦੇ ਪਹਿਲੇ ਸ਼ਹੀਦ ਪੰਜਵੀ ਪਾਤਸ਼ਾਹੀ ਸ੍ਰੀ ਗੁਰੂ ਅਰਜਨਦੇਵ ਜੀ ਮਹਾਰਾਜ ਦੇ ਮਹਾਨਸ਼ਹੀਦੀ ਗੁਰਪੁਰਬ ਨੂੰ ਸਮਰਪਿਤਛੋਲੇ ਪੂਰੀਆਂ ਦੇ ਲੰਗਰ ਦੀਸੇਵਾ ਪਿੰਡ ਅਠੌਲੀ ਵਿਖੇ ਸਮੂਹਸਾਧ ਸੰਗਤ ਵਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਦੀਮੇਨਰੋਡਵਿਖੇ ਸ਼ਰਧਾਪੂਰਵਕਵਰਤਾਇਆ ਗਿਆ। ਲੰਗਰ ਦੀਸੇਵਾਦਾ ਸ਼ੁਭ ਆਰੰਭ ਪਿੰਡ ਦੇ ਸਰਪੰਚ ਬਲਵੰਤ ਸਿੰਘ […]

ਸੌਰਵ ਜੈਨ ਅਤੇ ਸਿ਼ਲਪੀ ਜੈਨ ਨੂੰ ਕੀਤਾ ਸਨਮਾਨਿਤ

ਬ੍ਰਹਮਾ ਕੁਮਾਰੀਜ ਰਾਜਯੋਗ ਸੈਟਂਰ ਗਿਆਨ ਗੰਗਾ ਭਵਨ ਬ੍ਰਹਮਾ ਕੁਮਾਰੀਜ ਰੋਡ ਰਾਜਯੋਗ ਸੈਂਟਰ ਸਨੌਰ ਵਿਖੇ ਆਯੌਜਿਤ ਸਪਤਾਹਿਕ ਵਿਸ਼ੇਸ਼ ਅਮ੍ਰਿੰਤ ਪ੍ਰੋਗਰਾਮ ਵਿੱਚ ਸੌਰਵ ਜੈਨ ਮੈਨੇਜਿੰਗ ਡਾਇਰੈਕਟਰ ਵਰਧਮਾਨ ਮਹਾਂਵੀਰ ਹੈਲਥ ਕੇਅਰ ਅਤੇ ਉਨਾਂ ਦੀ ਧਰਮ ਪਤਨੀ ਸਿ਼ਲਪੀ ਜੈਨ ਨੂੰ ਸਨਮਾਨਿਤ ਕੀਤਾ ਗਿਆ । ਬ੍ਰਹਮਾ ਕੁਮਾਰੀ ਯੋਗਿਨੀ ਦੀਦੀ ਨੇ ਪ੍ਰਵਚਨ ਕਰਦੇ ਹੋਏ ਕਿਹਾ ਕਿ ਸਾਨੂੰ ਬੇਫਿਕਰ ਬਾਦਸ਼ਾਤ ਦੀ ਸ਼ਾਨ […]