ਘੱਲੂਘਾਰਾ ਦਿਵਸ 24 ਨੂੰ ਗੈਂਟ ਵਿਖੇ

ਬੈਲਜੀਅਮ 19 ਜੂਨ (ਅਮਰਜੀਤ ਸਿੰਘ ਭੋਗਲ)24 ਜੂਨ ਦਿਨ ਐਤਵਾਰ ਨੂੰ ਗੁਰਦੁਆਰਾ ਮਾਤਾ ਸਾਹਿਬ ਕੌਰ ਗੈਂਟ ਵਿਖੇ 1984 ਵਿਚ ਹੋਏ ਦਰਬਾਰ ਸਾਹਿਬ ਤੇ ਫੋਜੀ ਹਮਲੇ ਅਤੇ ਅਤੇ ਸਮੂਹ ਸ਼ਹੀਦਾ ਦੀ ਯਾਦ ਵਿਚ ਇੰਟਰਨੈਸ਼ਨਲ ਸਿੱਖ ਕੌਂਸਲ ਬੈਲਜੀਅਮ,ਇੰਟਰਨੈਸ਼ਨਲ ਸਿੱਖ ਵੈਲਫੇਅਰ ਬੈਲਜੀਅਮ ਅਤੇ ਸਮੂਹ ਸਾਧ ਸੰਗਤ ਵਲੋ ਅੰਤਰਰਾਸ਼ਟਰੀ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ ਇਹ ਜਾਣਕਾਰੀ ਦੇਂਦੇ ਹੋਏ ਭਾਈ […]

ਮੈ ਤੇ ਮੇਰੀ ਬੱਲੇ-ਬੱਲੇ

ਅਮਰਜੀਤ ਸਿੰਘ ਭੋਗਲ ਬੈਲਜੀਅਮ ਮੈ ਜਦੋ ਵੀ ਪਿਛਲੇ ਸਮੇ ਦੁਰਾਨ ਕਦੀ ਕਿਸੇ ਦੇਸ ਘੁੱਮਣ ਗਿਆ ਤਾ ਇਕ ਨਵੇ ਤੁਜਾਰਬੇ ਨਾਲ ਵਾਪਿਸ ਆਇਆ ਬੜੀਆ ਚੀਜਾ ਸਿੱਖਣ ਨੂੰ ਮਿਲੀਆ ਦੱਸ ਪੰਦਰਾ ਦਿਨ ਦੀ ਹਰ ਫੇਰੀ ਵਿਚ ਮੈ ਆਪਣਾ ਆਪ ਵੀ ਕਈ ਵਾਰ ਭੁਲ ਗਿਆ ਅਤੇ ਦਿਲ ਦਾ ਨਾ ਵਾਪਿਸ ਆਪਣੇ ਘਰ ਆਉਣਾ ਇਹ ਦਰਸਾਉਦਾ ਸੀ ਕਿ ਮੈ […]

ਬਰਗਾੜੀ ਕਾਂਡ ਦੇ ਲੱਗੇ ਮੋਰਚੇ ਨੂੰ ਸਹਿਯੋਗ ਦੀ ਅਪੀਲ

ਬੈਲਜੀਅਮ 19 ਜੂਨ (ਅਮਰਜੀਤ ਸਿੰਘ ਭੋਗਲ) ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਬਰਗਾੜੀ ਵਿਖੇ ਇਕ ਜੂਨ ਤੋਂ ਚੱਲ ਰਹੇ ਇਨਸਾਫ ਮੋਰਚੇ ਦੀ ਹਮਾਇਤ ਕਰਦੇ ਹੋਏ ਭਾਈ ਕਰਨੈਲ ਸਿੰਘ ਪ੍ਰਧਾਨ ਅਤੇ ਸਮੂਹ ਪ੍ਰਬੰਧਕ ਕਮੇਟੀ ਗੁਰਦੁਆਰਾ ਸੰਗਤ ਸਾਹਿਬ ਸੰਤਿਰੂਧਨ ਵਲੋਂ ਦੁਨੀਆ ਭਰ ਵਿਚ ਵਸਦੇ ਸਿੱਖਾ ਨੂੰ ਅਪੀਲ ਕੀਤੀ ਹੈ ਕਿ ਕੋਮੀ ਇੱਕਜੁਟਤਾ ਦਾ ਪ੍ਰਗਟਾਵਾ […]

ਮੋਦੀਸਰਕਾਰਦੀਆਂ ਲੋਕਮਾਰੂਨੀਤੀਆਂ ਖਿਲਾਫਪਿੰਡਾਂ ’ਚ ਕਾਂਗਰਸ ਦੇ ਧਰਨੇ ਜਾਰੀ

* ਮਹਿੰਗਾਈ ਤੋਂ ਵਚਣਲਈਮੋਦੀਸਰਕਾਰ ਨੂੰ ਚਲਦਾਕਰਨਾਜਰੂਰੀ- ਮਾਨ * ਦਰਵੇਸ਼ ਪਿੰਡ, ਚ¤ਕ ਪ੍ਰੇਮਾ, ਰਾਵਲਪਿੰਡੀ, ਪਲਾਹੀ ’ਚ ਲਾਏ ਧਰਨੇ ਫਗਵਾੜਾ 19ਜੂਨ ( ਚੇਤਨਸ਼ਰਮਾ) ਪੈਟ੍ਰੋਲ, ਡੀਜਲ, ਰਸੋਈ ਗੈਸ਼ਆਦਿਦੀਆਂ ਬੇਕਾਬੂਕੀਮਤਾਂ ਦੇ ਵਿਰੋਧਵਿਚ ਕੇਂਦਰਦੀਮੋਦੀਸਰਕਾਰ ਦੇ ਖਿਲਾਫਬਲਾਕ ਕਾਂਗਰਸਫਗਵਾੜਾਦਿਹਾਤੀਵਲੋਂ ਮੁ¤ਖ ਮੰਤਰੀਕੈਪਟਨਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸਪ੍ਰਧਾਨ ਸੁਨੀਲ ਜਾਖੜਮੈਂਬਰਪਾਰਲੀਮੈਂਟਦੀਹਦਾਇਤ ਅਨੁਸਾਰ ਦਿਹਾਤੀ ਕਾਂਗਰਸਪ੍ਰਧਾਨਦਲਜੀਤਰਾਜੂਦਰਵੇਸ਼ ਪਿੰਡ ਦੀਦੇਖਰੇਖਅਤੇ ਜਿਲ•ਾਕਪੂਰਥਲਾ ਕਾਂਗਰਸਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਮਾਨਸਾਬਕਾਮੰਤਰੀਦੀਅਗਵਾਈਹੇਠਹਲਕੇ ਦੇ ਪਿੰਡਾਂ ਵਿਚਧਰਨਿਆਂ […]