ਐਨ ਆਰ ਆਈ ਅਤੇ ਚੜਦੀ ਕਲਾ ਸਪੋਰਟਸ ਕਲੱਬ ਵਲੋ ਸਾਂਝਾ ਕਬੱਡੀ ਮੇਲਾ 15 ਜੁਲਾਈ ਨੂੰ

ਬੈਲਜੀਅਮ 20 ਜੂਨ (ਅਮਰਜੀਤ ਸਿੰਘ ਭੋਗਲ)ਚੜਦੀ ਕਲਾ ਸਪੋਰਟਸ ਕਲੱਬ ਅਤੇ ਐਨ ਆਰ ਆਈ ਸਪੋਰਟਸ ਕਲੱਬ ਬੈਲਜੀਅਮ ਵਲੋ ਸਾਝੇ ਤੋਰ ਤੇ 15 ਜੁਲਾਈ ਨੂੰ ਸੱਭਿਆਚਰਕ ਕਬੱਡੀ ਮੇਲਾ ਸੰਤਿਰੂਧਨ ਵਿਖੇ ਕਰਵਾਇਆ ਜਾ ਰਿਹਾ ਹੈ ਇਹ ਜਾਣਕਾਰੀ ਦੋਹਾ ਕਲੱਬਾ ਦੇ ਸਾਝੇ ਬੁਲਾਰੇ ਅਤੇ ਸੀਨੀਅਰ ਆਗੂ ਸੁਰਜੀਤ ਸਿੰਘ ਖੇਰਾ ਨੇ ਦਿਤੀ ਉਨਾ ਕਿਹਾ ਕਿ ਇਸ ਮੇਲੇ ਵਿਚ ਬੱਚਿਆ ਦੀਆ […]

ਗੋਰਾ ਸ਼ੋਪ ਕਿਰਮਿਤ ਤੇ ਲੁਟੇਰਿਆ ਵਲੋ ਲੁਟਣ ਦੀ ਸੋਚ ਨਾਲ ਗੋਲੀ ਚਲਾਈ ਪਰ ਅਸਫਲ ਹੋ ਗਏ

ਬੈਲਜੀਅਮ 20 ਜੂਨ (ਅਮਰਜੀਤ ਸਿੰਘ ਭੋਗਲ) ਪਿਛਲੇ ਕਾਫੀ ਸਮੇ ਤੋ ਬੈਲਜੀਅਮ ਵਿਚ ਲੁਟਾ ਖੋਹਾ ਕਰਨ ਵਾਲੇ ਗੈਂਗ ਸਰਗਰਮ ਹਨ ਜੋ ਆਏ ਦਿਨ ਕਿਸੇ ਨਾ ਕਿਸੇ ਰਾਤ ਦੀ ਦੁਕਾਨ ਤੇ ਧਾਵਾ ਬੋਲ ਕੇ ਨਗਦੀ ਅਤੇ ਸਿਗਰਟਾ ਸ਼ਰਾਬ ਆਦੀ ਚੀਜਾ ਲੁਟ ਕੇ ਲੈ ਜਾਦੇ ਹਨ ਇਸੇ ਹੀ ਤਰਾ ਦੀ ਇਕ ਹੋਰ ਖਬਰ ਸਾਹਮਣੇ ਆਈ ਹੈ ਜਿਸ ਵਿਚ […]

ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਬੈਲਜੀਅਮ ਦੋਰੇ ਤੇ

ਤਸਵੀਰ ਭਾਰਤੀ ਸੇਨਾ ਦੇ ਜਹਾਜ ਤੋ ਉਤਰ ਦੀ ਮੈਡਮ ਸੇਸ਼ਮਾ ਸਵਰਾਜ ਹੇਠਾ ਰਾਜਦੂਤ ਮੇ: ਕੁਮਾਰ ਸਵਾਗਤ ਕਰਦੀ ਹੋਈ ਤੇ ਲੁਕਸਬਰਗ ਦੇ ਪ੍ਰਧਾਨ ਮੰਤਰੀ ਸਵਾਗਤ ਕਰਦੇ ਹੋਏ ਤਸਵੀਰ ਭੋਗਲ ਬੈਲਜੀਅਮ ਬੈਲਜੀਅਮ 20 ਜੂਨ( ਅਮਰਜੀਤ ਸਿੰਘ ਭੋਗਲ) ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਬੀਤੇ ਦਿਨ ਤੋ ਲੁਕਸਮਬਰਗ ਅਤੇ ਬੈਲਜੀਅਮ ਦੇ ਦੋਰੇ ਤੇ ਆਏ ਹਨ ਜਿਥੇ ਉਨਾ ਦਾ ਲੁਕਸਮਬਰਗ ਵਿਖੇ […]

24 ਜੂਨ ਦੇ ਸਮਾਗਮ ਵਿਚ ਸਾਮਲ ਹੋਣਗੇ ਰੈਫਰੰਡਮ 2020 ਦੇ ਅਵਤਾਰ ਸਿੰਘ ਪੁਨੂੰ ਤੇ ਉਨਾ ਦੇ ਸਾਥੀ

ਬੈਲਜੀਅਮ 20 ਜੂਨ (ਅਮਰਜੀਤ ਸਿੰਘ ਭੋਗਲ) ਇੰਟਰਨੈਸ਼ਨਲ ਸਿੱਖ ਕੌਂਸਲ ,ਅਤੇ ਇੰਟਰਨੈਸ਼ਨਲ ਸਿੱਖ ਵੈਲਫੇਅਰ ਕੌਂਸਲ ਵਲੋ 24 ਜੂਨ ਨੂੰ ਮਾਤਾ ਸਾਹਿਬ ਕੌਰ ਗੁਰਦੁਆਰਾ ਗੈਂਟ ਵਿਖੇ ਕਰਵਾਏ ਜਾ ਰਹੇ ਘੱਲੂਘਾਰਾ ਦਿਵਸ ਵਿਚ ਜਿਥੇ ਯੂਰਪ ਭਰ ਦੇ ਬੁਲਾਰੇ ਆ ਰਹੇ ਹਨ ਉਥੇ ਨਾਲ ਹੀ ਰੈਫਰੰਡਮ 2020 ਦੇ ਅਵਤਾਰ ਸਿੰਘ ਪੁਨੂੰ ਸੁਖਵਿੰਦਰ ਸਿੰਘ ਧਾਣਾ, ਜਸਵੀਰ ਸਿੰਘ ਮੁਖ ਗਵਾਹ ਦਿੱਲੀ […]

ਜਿਉਂਦੇ ਜੀ ਖੂਨ ਦਾਨ ਮਰਨ ਓਪਰੰਤ ਅੱਖਾਂ ਦਾਨ ਹੀ ਮਹਾਨ ਦਾਨ ਹੈ — ਗੁਰਬਾਣੀ ਕੌਰ

ਡੈਡੀਕੇਟਿਡ ਬ੍ਰਦਰਜ਼ ਗਰੁੱਪ ਪੰਜਾਬ ਦੇ ਸੰਸਥਾਪਕ ਅਤੇ ਪ੍ਰਧਾਨ ਡਾ. ਰਾਕੇਸ਼ ਵਰਮੀ ਦੀ ਅਗਵਾਈ ਵਿੱਚ ਭਾਸ਼ਾ ਭਵਨ ਪਟਿਆਲਾ ਵਿਖੇ ਅੱਖਾਂਾ ਦਾਨ ਅਤੇ ਖੂਨ ਦਾਨ ਕਰਨ ਦੇ ਮਹੱਤਵ ਤੇ ਸੈਮੀਨਾਰ ਆਯੋਜਿਤ ਕੀਤਾ ਗਿਆ ਜਿਸ ਵਿੱਚ ਪਟਿਆਲਾ ਸਕੂਲ ਦੀ ਟਾਪਰ ਵਿਦਿਆਰਥਣ ਗੁਰਬਾਣੀ ਕੌਰ ਨੇ ਮਰਨ ਉਪਰੰਤ ਆਪਣੀਆਂ ਅੱਖਾਂ ਦਾਨ ਕਰਨ ਲਈ ਪ੍ਰਣ ਕਰਦੇ ਹੋਏ ਕਿਹਾ ਸਾਨੂੰ ਮਨੁੱਖੀ ਚੋਲਾ […]