ਘਲੂ ਘਾਰਾ ਦਿਵਸ ਗੈਂਟ ਦੀਆਂ ਤਸਵੀਰਾਂ ਦੇਖਣ ਲਈ ਕਲਿਕ ਕਰੋ

24 ਜੂਨ ਦਿਨ ਐਤਵਾਰ ਨੂੰ ਗੁਰਦੁਆਰਾ ਮਾਤਾ ਸਾਹਿਬ ਕੌਰ ਗੈਂਟ ਵਿਖੇ 1984 ਵਿਚ ਹੋਏ ਦਰਬਾਰ ਸਾਹਿਬ ਤੇ ਫੋਜੀ ਹਮਲੇ ਅਤੇ ਅਤੇ ਸਮੂਹ ਸ਼ਹੀਦਾ ਦੀ ਯਾਦ ਵਿਚ ਇੰਟਰਨੈਸ਼ਨਲ ਸਿੱਖ ਕੌਂਸਲ ਬੈਲਜੀਅਮ,ਇੰਟਰਨੈਸ਼ਨਲ ਸਿੱਖ ਵੈਲਫੇਅਰ ਬੈਲਜੀਅਮ ਅਤੇ ਸਮੂਹ ਸਾਧ ਸੰਗਤ ਵਲੋ ਅੰਤਰਰਾਸ਼ਟਰੀ ਸ਼ਹੀਦੀ ਸਮਾਗਮ ਕਰਵਾਇਆ ਗਿਆ।

ਜੀ. ਐਨ. ਏ. ਯੂਨੀਵਰਸਿਟੀ ਵਿਖੇ ਯੋਗਾ ਦਿਵਸ ਮਨਾਇਆ

ਫਗਵਾੜਾ 24 ਜੂਨ(ਚੇਤਨ ਸ਼ਰਮਾ) ਐਨ ਐਸ ਐਸ ਵਿੰਗ ਅਤੇ ਜੀ.ਐਨ.ਏ.ਯੂਨੀਵਰਸਿਟੀ ਵਲੋਂ ਯੋਗਾ ਦਿਵਸ ਮਨਾਇਆ ਗਿਆ ਜਿਸ ਵਿੱਚ 100 ਤੋਂ ਵੱਧ ਜੀ.ਐਨ.ਏ.ਐਨ.ਐਸ.ਐਸ. ਦੇ ਵਿਦਿਆਰਥੀਆਂ ਨੇ ਭਾਗ ਲਿਆ। ਡਾ. ਵੀ. ਕੇ ਸਿੰਘ, ਵਾਈਸ ਚਾਂਸਲਰ ਜੀ.ਐਨ .ਏ ਯੂਨੀਵਰਸਿਟੀ ਨੇ ਦੱਸਿਆ ਕੇ ਭਾਰਤ ਯੋਗਾ ਦਾ ਘਰ ਹੈ। ਯੋਗ ਨਾਲ ਜਿਥੇ ਸ਼ਰੀਰ ਸਿਹਤਮੰਦਰਹਿੰਦਾ ਹੈ ਓਥੇ ਹੀ ਮਾਨਸਿਕ ਅਤੇ ਸਰੀਰਕ ਤਣਾਅ […]

ਪੁਨਰਜੋਤ ਅਤੇ ਫਾਈਵਵੇਜ਼ ਫਾਰਮੇਸੀ ਬ੍ਰਮਿੰਘਮ ਵਲੋਂ ਸਾਂਝੀ “ਕੋਰਨੀਅਲ ਬਲਾਈਂਡਨੈੱਸ ਫ੍ਰੀ ਵਰਲਡ” ਮੁਹਿੰਮ ਸ਼ੁਰੂ 

ਫਗਵਾੜਾ 24 ਜੂਨ (ਚੇਤਨ ਸ਼ਰਮਾ)ਬ੍ਰਮਿੰਘਮ (ਯੂਕੇ ) ਸ਼ਹਿਰ ਦੇ ਫਾਈਵਵੇਜ਼ ਆਨ ਲਾਈਨ ਫਾਰਮੇਸੀ ਅਤੇ ਪੁਨਰਜੋਤ ਵਲੋਂਏਸ਼ੀਅਨ ਭਾਈਚਾਰੇ ਨੂੰ ਅੱਖਾਂ ਦਾਨ ਅਤੇ ਅੰਗ ਦਾਨ ਲਈ ਜਾਗਰੂਕ ਕਰਨ ਲਈ “ਕੋਰਨੀਅਲਬਲਾਈਂਡਨੈੱਸ ਫ੍ਰੀ ਵਰਲਡ” ਮਿਸ਼ਨ ਦੇ ਅਧੀਨ ਮੁਹਿੰਮ ਸ਼ੁਰੂ ਕੀਤੀ ਗਈ ਹੈ ਙ ਪੁਨਰਜੋਤ ਦੇਇੰਟਰਨੈਸ਼ਨਲ ਕੋਆਰਡੀਨੇਟਰ ਅਸ਼ੋਕ ਮਹਿਰਾ ਅਤੇ ਮਿਡਲੈਂਡਜ਼ ਦੇਪੁਨਰਜੋਤ ਕੋਆਰਡੀਨੇਟਰ ਕੁਲਦੀਪ ਸਿੰਘ “ਦੀਪੀ” ਨੇ ਫਾਈਵਵੇਜ਼ ਦੇ ਮਾਲਿਕ […]

ਖੂਨ ਦੀ ਕਮੀ ਕਾਰਣ ਹੋਈ ਮੌਤ ਲਈ ਜ਼ਿੰਮੇਵਾਰੀ ਸਮਾਜ ਸਿਰ-ਹੇਮ ਰਾਜ

ਪਿੰਡ ਵਿਰਕ ਵਿਖੇ ਹਜ਼ਰਤ ਬਾਬਾ ਮਾਣੇ ਦਰਬਾਰ ਤੇ ਜੋੜ ਮੇਲੇ ਤੇ 51 ਨੇ ਕੀਤਾ ਖੂਨਦਾਨ ਫਗਵਾੜਾ 24 ਜੂਨ (ਚੇਤਨ ਸ਼ਰਮਾ) ਪਿੰਡ ਵਿਰਕ ਵਿਖੇ ਹਜ਼ਰਤ ਬਾਬਾ ਮਾਣੇ ਸ਼ਾਹ ਦਰਬਾਰ ਤੇ ਜੋੜ ਮੇਲੇ ਦੌਰਾਨ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਜ਼ ਕਲੱਬ ( ਰਜ਼ਿ.) ਫਗਵਾੜਾ ਵਲੋਂ ਸ਼ਹੀਦ ਭਗਤ ਸਿੰਘ ਸਪੋਰਟਸ ਲੋਕ ਭਲਾਈ ਕਲੱਬ ( ਰਜ਼ਿ.) ਵਿਰਕ ਦੇ ਸਹਿਯੋਗ ਨਾਲ ਖੁਨ […]