ਬੈਲਜੀਅਮ ਵਿਚ ਅੰਤਰਰਾਸ਼ਟਰੀ ਪੱਧਰ ਤੇ ਘਲੂਘਾਰਾ ਦਿਵਸ ਮਨਾਇਆ

Share ਤਸਵੀਰ ਉਪਰ ਪੰਥਕ ਬੁਲਾਰੇ ਅਤੇ ਜਾਗੋ ਵਾਲਾ ਜਥਾ ਹੇਠਾ ਸੰਗਤਾ ਤਸਵੀਰ ਭੋਗਲ ਬੇਲਜੀਅਮ ਬੈਲਜੀਅਮ26 ਜੂਨ (ਅਮਰਜੀਤ ਸਿੰਘ ਭੋਗਲ) ਇੰਟਰਨੈਸ਼ਨਲ ਸਿੱਖ ਕੌਂਸਲ ਬੈਲਜੀਅਮ ਅਤੇ ਸਿੱਖ ਵੈਲਫੈਅਰ ਕੌਸਲ ਬੈਲਜੀਅਮ ਵਲੋ ਸਾਝੇ ਤੋਰ ਤੇ ਸੰਗਤਾ ਦੇ ਸਹਿਯੋਗ ਨਾਲ ਘੱਲੂਘਾਰਾ ਦਿਵਸ ਗੁਰੂ ਗਰੰਥ ਸਾਹਿਬ ਦੇ ਭੋਗ ਉਪਰੰਤ ਗੁਰਦੁਆਰਾ ਮਾਤਾ ਸਾਹਿਬ ਕੌਰ ਗੈਂਟ ਵਿਖੇ ਅੰਤਰਰਾਸ਼ਟਰੀ ਪੱਧਰ ਤੇ ਮਨਾਇਆ ਜਿਸ […]

ਅੱਖਾਂ ਦਾਨ ਅੰਗ ਦਾਨ ਲਈ ਧਾਰਮਿਕ ਸੰਸਥਾਵਾਂ, ਸੰਗਤਾਂ ਨੂੰ ਲਗਾਤਾਰ ਜਾਗਰੂਕ ਕਰਨ ਲਈ ਇੱਕ ਸਾਰਥਿਕ ਕੋਸ਼ਿਸ਼..

Share ਫਗਵਾੜਾ 26ਜੂਨ (ਚੇਤਨ ਸ਼ਰਮਾ) ਬ੍ਰਮਿੰਘਮ ਦੇ ਗੁਰੂਦਵਾਰਾ ਸ਼ਹੀਦ ਬਾਬਾ ਦੀਪ ਸਿੰਘ ਅਤੇ ਰਾਮਗੜ੍ਹੀਆਗੁਰੂਦਵਾਰਾ ਸਾਹਿਬ ਵਿਖੇ ਪੁਨਰਜੋਤ ਦੇ ਅੰਤਰਰਾਸ਼ਟਰੀ ਕੋਆਰਡੀਨੇਟਰ ਅਸ਼ੋਕ ਮਹਿਰਾ ਵਲੋਂਸੰਗਤਾਂ ਨੂੰ ਅੱਖਾਂ ਦਾਨ ਅਤੇ ਅੰਗ ਦਾਨ ਲਈ ਜਾਗਰੂਕ ਕੀਤਾ ਗਿਆ ਙ ਉਹਨਾਂ ਦੇ ਨਾਲਮਿਡਲੈਂਡਜ਼ ਦੇ ਕੋਆਰਡੀਨੇਟਰ ਕੁਲਦੀਪ ਸਿੰਘ “ਦੀਪੀ” ਵਲੋਂ ਵੀ ਸੰਗਤਾਂ ਨੂੰਇਸ ਮਹਾਨ ਕਾਰਜ ਲਈ ਪ੍ਰੇਰਿਆ ਗਿਆ ਙ ਬਹੁਤ ਸਾਰੀਆਂ ਸੰਗਤਾਂ […]

ਫਗਵਾੜਾ ਪੱਤਰਕਾਰ ਏਕਤਾ ਦੀ ਇੱਕ ਜਰੂਰੀ ਮੀਟਿੰਗ ਚੇਅਰਮੈਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਅਤੇ ਮਨਦੀਪ ਸੰਧੂ ਦੀ ਪ੍ਰਧਾਨਗੀ ‘ਚ ਸਤਨਾਮਪੁਰਾ ਸਥਿਤ ਦਫਤਰ ਵਿਖੇ ਹੋਈ

Share ਫਗਵਾੜਾ 26 ਜੂਨ (ਚੇਤਨ ਸ਼ਰਮਾ) ਫਗਵਾੜਾ ਪੱਤਰਕਾਰ ਏਕਤਾ ਦੀ ਇੱਕ ਜਰੂਰੀ ਮੀਟਿੰਗ ਚੇਅਰਮੈਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਅਤੇ ਮਨਦੀਪ ਸੰਧੂ ਦੀ ਪ੍ਰਧਾਨਗੀ ‘ਚ ਸਤਨਾਮਪੁਰਾ ਸਥਿਤ ਦਫਤਰ ਵਿਖੇ ਹੋਈ।ਇਸ ਮੌਕੇ ਮੰਚ ਵੱਲੋਂ ਆਪਣੀ ਅਗਲੇਰੀ ਨੀਤੀ ‘ਤੇ ਵਿਚਾਰਾਂ ਕੀਤੀਆਂ ਗਈਆਂ।ਜਿਸ ਤੋਂ ਬਾਅਦ ਸਰਬਸੰਮਤੀ ਨਾਲ ਪਾਸ ਹੋਏ ਮੁੱਦਿਆਂ ਦਾ ਐਲਾਨ ਕੀਤਾ ਗਿਆ।ਇਸ ਮੌਕੇ ਸੱਭ ਤੋਂ ਪਹਿਲਾਂ […]