ਬੈਲਜੀਅਮ ਨੇ 0-1 ਨਾਲ ਹਰਾਇਆ ਇੰਗਲੈਂਡ

ਬੈਲਜੀਅਮ ਅਤੇ ਇੰਗਲੈਂਡ ਦੇ ਫੂਟਬਾਲ ਮੈਚ ਦੋਰਾਨ ਬੈਲਜੀਅਮ ਟੀਮ ਨੇ ਇੰਗਲੈਡ ਨੂੰ 0-1 ਨਾਲ ਹਰਾ ਕੇ ਕੀਤੀ ਸ਼ਨਾਦਾਰ ਜਿੱਤ ਹਾਸਿਲ। ਬੈਲਜੀਅਮ ਦਾ ਅਗਲਾ ਮੈਚ 2 ਜੁਲਾਈ ਸ਼ਾਮ 8 ਵਜੇ ਜਾਪਾਨ ਦੀ ਟੀਮ ਨਾਲ ਹੋਵੇਗਾ।

ਪਿੰਡ ਅਕਾਲਗੜ• ਦੀ ਪੰਚਾਇਤ ਅਕਾਲੀ ਭਾਜਪਾ ਗਠਜੋੜ ਨੂੰ ਛ¤ਡ ਹੋਈ ਕਾਂਗਰਸ ’ਚ ਸ਼ਾਮਲ

* ਜੋਗਿੰਦਰ ਸਿੰਘ ਮਾਨ ਨੇ ਕੀਤਾ ਨਿ¤ਘਾ ਸਵਾਗਤ ਫਗਵਾੜਾ 28 ਜੂਨ (ਚੇਤਨ ਸ਼ਰਮਾ) ਵਿਧਾਨਸਬਾ ਹਲਕਾ ਫਗਵਾੜਾ ਦੇ ਪਿੰਡ ਅਕਾਲਗੜ• ਵਿਖੇ ਅਕਾਲੀ-ਭਾਜਪਾ ਗਠਜੋੜ ਨੂੰ ਉਸ ਸਮੇਂ ਵ¤ਡਾ ਸਿਆਸੀ ਝ¤ਟਕਾ ਲ¤ਗਾ ਜਦੋਂ ਪਿੰਡ ਦੇ ਸਰਪੰਚ ਸਤਨਾਮ ਸਿੰਘ ਦੀ ਅਗਵਾਈ ਹੇਠ ਸਾਰੀ ਪੰਚਾਇਤ ਨੇ ਕਾਂਗਰਸ ਪਾਰਟੀ ’ਚ ਸ਼ਾਮਲ ਹੋਣ ਦਾ ਐਲਾਨ ਕਰ ਦਿ¤ਤਾ। ਇਸ ਮੌਕੇ ਪੰਚਾਇਤ ਮੈਂਬਰਾਂ ਨੂੰ […]

ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਠਮਰੋ ਜਾਂ ਵਿਰੋਧ ਕਰੋਠ ਦੀ ਨੀਤੀ ਹੀ ਕਾਰਗਰ ਹੋ ਸਕਦੀ ਹੈ-ਕਾਲਮਨਵੀਸ ਪ¤ਤਰਕਾਰ ਮੰਚ

ਸਿਆਸੀ ਰੋਟੀਆਂ ਸੇਕਣ ਵਾਲਿਆਂ ਤੋਂ ਦੂਰ ਰਹਿਕੇ ਨਸ਼ਿਆਂ ਵਿਰੁ¤ਧ ਇਕਮੁ¤ਠ ਹੋਣ ਦਾ ਵੇਲਾ ਆ ਗਿਆ ਹੈ-ਪ¤ਤਰਕਾਰ ਮੰਚ ਫਗਵਾੜਾ 28 ਜੂਨ(ਚੇਤਨ ਸ਼ਰਮਾ) ਪੰਜਾਬੀ ਕਾਲਮਨਵੀਸ ਪ¤ਤਰਕਾਰ ਮੰਚ(ਰਜਿ:) ਵਲੋਂ ਸਮੁ¤ਚੇ ਪੰਜਾਬੀਆਂ ਵਲੋਂ ਠਚਿ¤ਟੇੂ ਦੇ ਵਿਰੋਧ ਵਿ¤ਚ ਪਹਿਲੀ ਜੁਲਾਈ ਤੋਂ ਸ¤ਤ ਜੁਲਾਈ ਤ¤ਕ ਮਨਾਏ ਜਾ ਰਹੇ ਕਾਲੇ-ਹਫ਼ਤੇ ਦੀ ਹਮਾਇਤ ਕਰਦਿਆਂ, ਕਾਲਮ ਨਵੀਸ ਭਾਈਚਾਰੇ, ਪ¤ਤਰਕਾਰਾਂ, ਲੇਖਕਾਂ, ਬੁ¤ਧੀਜੀਵੀਆਂ, ਅਧਿਆਪਕਾਂ ਨੂੰ ਵਿਸ਼ੇਸ਼ […]

ਗਤਕੇ ਨੂੰ ਓਲੰਪਿਕ ਤੱਕ ਲਿਜਾਣ ਲਈ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਠਰੋਡ ਮੈਪਠ ਤਿਆਰ : ਗਰੇਵਾਲ

ਠਵਿਜ਼ਨ ਡਾਕੂਮੈਂਟ 2030ਠਤਹਿਤ ਹਰ ਪੰਜ ਸਾਲਾਂ ਪਿੱਛੋਂ ਹੋਵੇਗੀ ਪ੍ਰਾਪਤੀਆਂ ਦੀ ਪੜਚੋਲ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਵਿਚ ਭਾਗ ਲੈਣਗੀਆਂ 14 ਰਾਜਾਂ ਦੀਆਂ ਗੱਤਕਾ ਟੀਮਾਂ ਗੁਰੂ ਹਰਸਹਾਏ 28 ਜੂਨ – ਨੈਸ਼ਨਲ ਗ¤ਤਕਾ ਐਸੋਸੀਏਸ਼ਨ ਆਫ ਇੰਡੀਆ ਵ¤ਲੋਂ ਇੰਟਰਨੈਸ਼ਨਲ ਸਿ¤ਖ ਮਾਰਸ਼ਲ ਆਰਟ ਅਕੈਡਮੀ ਅਤੇ ਵਰਲਡ ਗੱਤਕਾ ਫੈਡਰੇਸ਼ਨ ਦੇ ਸਹਿਯੋਗ ਨਾਲ ਇਤਿਹਾਸਕ ਜੰਗਜੂ ਕਲਾ ਗਤਕੇ ਨੂੰ ਓਲੰਪਿਕ ਖੇਡਾਂ ਵਿੱਚ ਸ਼ਾਮਲ ਕਰਵਾਉਣ […]

ਐਮਰਜੈਂਸੀ ਦੀ 43ਵੀਂ ਵਰ੍ਹੇਗੰਢ ਤੇ : -ਜਸਵੰਤ ਸਿੰਘ ‘ਅਜੀਤ’

ਐਮਰਜੈਂਸੀ ਬਨਾਮ ਸਿੱਖ ਲੀਡਰਸ਼ਿਪ… ਗਲ ਜੂਨ, 1975 ਦੇ ਅਖੀਰ ਦੀ ਹੈ, ਜਦੋਂ ਭਾਰਤ ਦੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਵਲੋਂ, ਦੇਸ਼ ਵਿਚ ਐਮਰਜੈਂਸੀ ਲਾਗੂ ਕੀਤੀ ਗਈ ਸੀ। ਐਮਰਜੈਂਸੀ ਦਾ ਐਲਾਨ ਹੁੰਦਿਆਂ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ, ਬਾਕੀ ਲਗਭਗ ਸਾਰੀਆਂ ਹੀ ਕਾਂਗ੍ਰਸ-ਵਿਰੋਧੀ ਪਾਰਟੀਆਂ ਦੇ ਆਗੂਆਂ ਸਮੇਤ ਤਕਰੀਬਨ ੰਿਤੰਨ ਹਜ਼ਾਰ ਰਾਜਸੀ ਵਿਅਕਤੀਆਂ ਨੂੰ […]

ਸ਼ਿਲਾਂਗ ਦੇ ਸਿੱਖਾਂ ਦੇ ਸਿਰ ’ਤੇ ਉਜਾੜੇ ਦੀ ਤਲਵਾਰ?

-ਜਸਵੰਤ ਸਿੰਘ ‘ਅਜੀਤ’ ਮੇਘਾਲਯ ਦੇ ਸ਼ਿਲਾਂਗ ਸ਼ਹਿਰ ਦੀ ‘ਪੰਜਾਬੀ ਹਰੀਜਨ ਬਸਤੀ’ ਵਿੱਚ 150 ਤੋਂ ਵੀ ਵੱਧ ਵਰ੍ਹਿਆਂ ਤੋਂ ਅਮਨ-ਸ਼ਾਂਤੀ ਅਤੇ ਸਦਭਾਵਨਾ ਨਾਲ ਰਹਿ ਰਹੇ ਸਿੱਖਾਂ ਦੇ ਸਿਰ ’ਤੇ ਬੀਤੇ ਕੁਝ ਸਮੇਂ ਤੋਂ ਉਜਾੜੇ ਦੀ ਤਲਵਾਰ ਲਟਕਣ ਲਗੀ ਹੈ। ਮਿਲ ਰਹੀ ਜਾਣਕਰੀ ਅਨੁਸਾਰ ‘ਪੰਜਾਬੀ ਹਰੀਜਨ ਬਸਤੀ’ ਨੂੰ ਵਰਤਮਾਨ ਜਗ੍ਹਾ ਤੋਂ ਉਠਾ ਸ਼ਹਿਰ ਦੇ ਬਾਹਰ ਕਿਸੇ ਹੋਰ […]