ਉਤਰਾਖੰਡ ਦੇ ਸਾਬਕਾ ਮੁਖ ਮੰਤਰੀ ਬੈਲਜੀਅਮ ਦੋਰੇ ਤੇ

ਬੈਲਜੀਅਮ 29 ਜੂਨ (ਅਮਰਜੀਤ ਸਿੰਘ ਭੋਗਲ) 2009 ਤੋ 2011 ਤੱਕ ਉਤਰਾਖੰਡ ਦੇ ਰਹਿ ਚੁਕੇ ਮੁਖ ਮੰਤਰੀ ਅਤੇ ਹੁਣ ਦੀ ਸਰਕਾਰ ਵਿਚ ਹਰਿਦੁਆਰ ਤੋ ਬੀ ਜੇ ਪੀ ਦੇ ਸੰਸਦ ਡਾ: ਰਮੇਸ਼ ਪਾਖਿਰਿਆਲ ਬੈਲਜੀਅਮ ਦੇ ਦੋਰੇ ਤੇ ਆਏ ਜਿਥੇ ਉਨਾ ਦਾ ਸਵਾਗਤ ਐਨ ਆਰ ਆਈ ਸਭਾ ਬੈਲਜੀਅਮ ਦੇ ਪ੍ਰਧਾਨ ਸ: ਤਰਸੇਮ ਸਿੰਘ ਸ਼ੇਰਗਿਲ ਵਲੋ ਆਪਣੇ ਸਾਥੀਆ ਨਾਲ […]

ਦਫਤਰ ਜ਼ਿਲ•ਾ ਲੋਕ ਸੰਪਰਕ ਅਫਸਰ, ਫਿਰੋਜ਼ਪੁਰ

ਪੰਜਾਬ ’ਚ ਸ਼ੁਰੂ ਹੋਣਗੇ ਗੱਤਕਾ ਸਿਖਲਾਈ ਕੇਂਦਰ, ਗੁਰੂ ਹਰ ਸਹਾਏ ਵਿਖੇ ਪਹਿਲੇ ਗੱਤਕਾ ਸਿਖਲਾਈ ਕੇਂਦਰ ਖੋਲਣ ਦਾ ਐਲਾਨ : ਰਾਣਾ ਸੋਢੀ ਖੇਡ ਮੰਤਰੀ ਵੱਲੋਂ 8 ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਦਾ ਉਦਘਾਟਨ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਰਾਣਾ ਸੋਢੀ ਦਾ ‘ਸ੍ਰੋਮਣੀ ਖੇਡ ਪ੍ਰੋਮੋਟਰ’ ਐਵਾਰਡ ਨਾਲ ਸਨਮਾਨ ਫਿਰੋਜ਼ਪੁਰ 29 ਜੂਨ (ਪ.ਪ) ਗੱਤਕਾ ਵਿਰਸੇ ਦੀ ਪੁਰਾਤਨ ਖੇਡ ਹੈ ਜੋ […]

‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਡੇਅਰੀ ਵਿਭਾਗ ਵੱਲੋਂ ਦੁੱਧ ਉਤਪਾਦਕ ਜਾਗਰੂਕਤਾ ਕੈਂਪ

ਫਗਵਾੜਾ 29 ਜੂਨ (ਚੇਤਨ ਸ਼ਰਮਾ) ਲੋਕਾਂ ਨੂੰ ਸਾਫ਼-ਸੁਥਰੇ ਅਤੇ ਮਿਲਾਵਟ ਰਹਿਤ ਭੋਜਨ ਪਦਾਰਥਾਂ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਇਅਬ ਦੇ ਦਿਸ਼ਾ-ਨਿਰਦੇਸ਼ਾਂ ’ਤੇ ਡਿਪਟੀ ਡਾਇਰੈਕਟਰ ਡੇਅਰੀ ਕਪੂਰਥਲਾ ਸ੍ਰੀ ਬਲਵਿੰਦਰ ਜੀਤ ਦੀ ਅਗਵਾਈ ਹੇਠ ਫਗਵਾੜਾ ਦੇ ਪਿੰਡ ਚੱਕ ਪ੍ਰੇਮਾ ਵਿਖੇ ਇਕ ਵਿਸ਼ਾਲ […]