ਇਹ ਦੇਸ਼ ਹੈ ਮੇਰਾ, ਜਿਸ ਵਿੱਚ ਕਰੋੜਪਤੀ ਗਰੀਬ ਨੇ!

ਜਸਵੰਤ ਸਿੰਘ ‘ਅਜੀਤ’ ਭਾਰਤ ਸਰਕਾਰ ਵਲੋਂ ‘ਆਯੁਸ਼ਮਾਨ ਭਾਰਤ’ ਯੋਜਨਾ ਅਧੀਨ ਪ੍ਰਧਾਨ ਮੰਤ੍ਰੀ ਰਾਸ਼ਟਰੀ ਸਵਾਸਥ ਸੁਰਖਿਆ ਮਿਸ਼ਨ ਤਹਿਤ ਬੇਘਰਾਂ, ਬੇਸਹਾਰਿਆਂ, ਅਪਾਹਜਾਂ, ਭੂਮੀਹੀਨਾਂ, ਮਜ਼ਦੂਰਾਂ, ਗਰੀਬਾਂ, ਅਨੁਸੂਚਿਤ ਜਾਤੀ, ਜਨਜਾਤੀ ਅਤੇ ਕਮਜ਼ੋਰ ਆਮਦਨ ਵਰਗ ਆਦਿ ਨਾਲ ਸੰਬੰਧਤ ਅਜਿਹੇ ਪਰਿਵਾਰਾਂ, ਜਿਨ੍ਹਾਂ ਦੇ ਨਾਂ ਸਮਾਜਕ ਆਰਥਕ ਜਾਤੀ ਜਨਗਣਨਾ-2011 ਦੀ ਸੂਚੀ ਵਿੱਚ ਦਰਜ ਕੀਤੇ ਗਏ ਹੋਏ ਹਨ, ਉਨ੍ਹਾਂ ਨੂੰ ਇਸ ਯੋਜਨਾ ਦਾ […]

ਐਨ ਆਰ ਆਈ ਚੜਦੀ ਕਲਾ ਸਪੋਰਟਸ ਕਲੱਬ ਬੈਲਜੀਅਮ ਵਲੋ ਕਰਵਾਇਆ ਕਬੱਡੀ ਮੇਲਾ ਕਾਮਯਾਬ ਹੋ ਨਿਬੜਿਆ

ਤਸਵੀਰ ਪਹਿਲੇ ਅਤੇ ਦੂਜੇ ਨੰਬਰ ਤੇ ਜੇਤੂ ਰਹੀਆ ਟੀਮਾ ਇਕ ਯਾਦਗਾਰੀ ਤਸਵੀਰ ਬੈਲਜੀਅਮ 18 ਜੁਲਾਈ (ਅਮਰਜੀਤ ਸਿੰਘ ਭੋਗਲ ) ਯੂਰਪ ਕਬੱਡੀ ਫੇਡਰੈਸ਼ਨ ਦੇ ਅਸੂਲਾ ਮੁਤਾਬਕ ਪੰਜਾਬੀਆ ਦੇ ਵੱਧ ਵਸੋ ਵਾਲੇ ਸ਼ਹਿਰ ਸੰਤਿਰੂਧਨ ਵਿਖੇ ਗੁਰ ਚਰਨਾ ਵਿਚ ਅਰਦਾਸ ਤੋ ਬਾਦ ਐਨ ਆਰ ਆਈ ਚੜਦੀ ਕਲਾ ਸਪੋਰਟਸ ਕਲੱਬ ਬੈਲਜੀਅਮ ਵਲੋ ਨਸ਼ਾ ਰਹਿਤ ਕਬੱਡੀ ਖੇਡ ਮੇਲਾ ਮੁਖ ਮਹਿਮਾਨ […]

ਲ਼ੋਕ ਇਨਸਾਫ ਪਾਰਟੀ ਯੂਰਪ ਨਾਲ ਹਾਲੈਂਡ ਵੀ ਜੁੜਿਆ

ਨਿਯੁਕਤੀ ਪੱਤਰ ਦੈਦੇ ਹੋਏ ਯੂਰਪ ਇਕਾਈ ਦੇ ਅਹੁਦੇਦਾਰ  ਬੈਲਜੀਅਮ 18 ਜੁਲਾਈ (ਅਮਰਜੀਤ ਸਿੰਘ ਭੋਗਲ) ਲੋਕ ਇਨਸਾਫ ਪਾਰਟੀ ਯੂਰਪ ਦੀ ਇਕਾਈ ਦੇ ਜਨਰਲ ਸਕੱਤਰ ਕਿਰਪਾਲ ਸਿੰਘ ਬਾਜਵਾ ਦੀ ਜਾਣਕਾਰੀ ਮੁਤਾਬਕ ਬੈਲਜੀਅਮ ਵਿਚ ਕੋਰ ਕਮੇਟੀ ਦੀ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਕੁਲਦੀਪ ਸਿੰਘ ਪੱਡਾ ਨੇ ਕੀਤੀ ਅਤੇ ਜਗਤਾਰ ਸਿੰਘ ਮਾਹਲ, ਦਵਿੰਦਰ ਸਿੰਘ ਮੱਲੀ ਅਤੇ ਸ਼ਮਸੇਰ ਸਿੰਘ ਵਿਸੇਸ […]

ਫ਼ਿੰਨਲੈਂਡ ਵਿੱਚ ”ਨੂਰਪੁਰੀ ਨਾਈਟ” ਦੌਰਾਨ ਸੱਭਿਆਚਾਰਕ ਗਾਇਕ ਹਰਮਿੰਦਰ ਨੂਰਪੂਰੀ ਨੇ ਲਾਈਆਂ ਰੌਣਕਾਂ

ਫ਼ਿੰਨਲੈਂਡ 18 ਜੁਲਾਈ (ਵਿੱਕੀ ਮੋਗਾ) ਬੀਤੇ ਦਿਨੀਂ ਫ਼ਿੰਨਲੈਂਡ ਦੀ ਰਾਜਧਾਨੀ ਹਿਲਸਿੰਕੀ ਵਿੱਚ ਪੰਜਾਬ ਕਲਚਰਲ ਸੋਸਾਇਟੀ ਫ਼ਿੰਨਲੈਂਡ ਵਲੋਂ ਮੂਸਤਾ ਹੈਰਕਾ ਰੇਸਤੋਂਰੇਂਟ ਵਿੱਚ ”ਨੂਰਪੁਰੀ ਨਾਈਟ” ਕਾਰਵਾਈ ਗਈ। ਜਿਸ ਵਿੱਚ ਹਰਮਿੰਦਰ ਨੂਰਪੂਰੀ ਨੇ ਆਪਣੇ ਧਾਰਮਿਕ ਅਤੇ ਸੱਭਿਆਚਾਰਕ ਗੀਤਾਂ ਰਹੀ ਖੂਬ ਰੌਣਕਾਂ ਲਾਈਆਂ। ਹਰਮਿੰਦਰ ਨੂਰਪੁਰੀ ਨੇ ਪ੍ਰੋਗਰਾਮ ਦੀ ਸ਼ੁਰੂਆਤ ਹਾਲ ਹੀ ਵਿੱਚ ਆਏ ਆਪਣੇ ਨਵੇਂ ਅਤੇ ਮਸ਼ਹੂਰ ਧਾਰਮਿਕ ਗੀਤ […]

ਸੱਜਣ ਸਿੰਘ ਵਿਰਦੀ ਅਤੇ ਬਾਬਾ ਗੁਰਦਿਆਲ ਰਾਮ ਦਾ ਹੋਵੇਗਾ ਗੋਲਡ ਮੇਡਲ ਨਾਲ ਸਨਮਾਨ

ਬੈਲਜੀਅਮ 18 ਜੁਲਾਈ (ਅਮਰਜੀਤ ਸਿੰਘ ਭੋਗਲ) ਸ਼ੇਰੇ-ਏ-ਪੰਜਾਬ ਸਪੋਰਟਸ ਕਲੱਬ ਬੈਲਜੀਅਮ ਵਲੋ ਇਕ ਨਵੀ ਪਿਰਤ ਪਾਉਦੇ ਹੋਏ 22 ਜੁਲਾਈ ਨੂੰ ਕਬੱਡੀ ਮੇਲੇ ਦੇ ਨਾਲ ਨਾਲ ਜਿਥੇ ਤੀਆ ਵਰਗਾ ਮਹੋਲ ਦੇਣ ਲਈ ਬੀਬੀਆ ਵਾਸਤੇ ਵੱਖਰਾ ਇਤਯਾਮ ਕੀਤਾ ਜਾ ਰਿਹਾ ਹੈ ਜਿਸ ਵਿਚ ਝਲਕ ਪੰਜਾਬ ਦੀ ਭੰਗੜਾ ਗਰੁੱਪ ਵਲੋ ਡੀ ਜੇ ਦਾ ਇਤਯਾਮ ਹੋਵੇਗਾ ਉਥੇ ਨਾਲ ਹੀ ਫ੍ਰੀ […]

ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਦਾ ਮੇਲਾ 22 ਜੁਲਾਈ ਨੂੰ ਹਾਸਲਟ ਵਿਖੇ

ਬੈਲਜੀਅਮ 17ਜੁਲਾਈ (ਅਮਰਜੀਤ ਸਿੰਘ ਭੋਗਲ )ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਬੈਲਜੀਅਮ ਵਲੋ 22 ਜੁਲਾਈ ਦਿਨ ਐਤਵਾਰ ਨੂੰ ਹਾਸਲਟ ਵਿਖੇ ਕਬੱਡੀ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਯੂਰਪ ਭਰ ਦੀਆ ਟੀਮਾ ਆਪਣੇ ਜੋਹਰ ਦਿਖਾਉਣ ਗੀਆ ਇਹ ਜਾਣਕਾਰੀ ਕਲੱਬ ਦੇ ਪ੍ਰਧਾਨ ਸ: ਪ੍ਰਤਾਪ ਸਿੰਘ ਨੇ ਦੇਦੇ ਹੋਏ ਕਿਹਾ ਕਿ ਇਹ ਮੇਲਾ ਯੂਰਪੀਅਨ ਕਬੱਡੀ ਫੈਡਰੈਸ਼ਨ ਦੇ ਕਨੂੰਨ ਮੁਤਾਬਕ […]

ਕਬੱਡੀ ਮੇਲਾ ਹਾਸਲਟ

ਬੈਲਜੀਅਮ 17 ਜੁਲਾਈ (ਅਮਰਜੀਤ ਸਿੰਘ ਭੋਗਲ) ਸ਼ੇਰੇ-ਏ-ਪੰਜਾਬ ਸਪੋਰਟਸ ਕਲੱਬ ਬੈਲਜੀਅਮ ਵਲੋ 22 ਜੁਲਾਈ ਨੂੰ ਹਾਸਲਟ ਵਿਖੇ ਜੋ ਸਪੋਰਟਸ ਕਬੱਡੀ ਮੇਲਾ ਕਰਵਾਇਆ ਜਾ ਰਿਹਾ ਹੈ ਉਸ ਵਿਚ ਐਟਰੀ ਫ੍ਰੀ ਹੋਵੇਗੀ ਅਤੇ ਸਭ ਲੇਡੀਜ ਵਾਸਤੇ ਤੀਆ ਵਾਲਾ ਮਹੋਲ ਸਿਰਜਿਆ ਜਾਵੇਗਾ। ਇਸ ਲਈ ਸਭ ਨੂੰ ਪ੍ਰੀਵਾਰਾ ਸਮੇਤ ਆਉਣ ਦਾ ਖੁਲਾ ਸੱਦਾ ਦਿਤਾ ਜਾ ਰਿਹਾ ਹੈ ਇਸ ਮੇਲੇ ਵਿਚ […]

ਨਸ਼ਿਆਂ ਦਾ ਦਰਿਆ

ਨਸ਼ਿਆਂ ਦਾ ਵਗਦਾ ਦਰਿਆ। ਇਹਦੇ ਵਿਚ ਨਾ ਗੋਤੇ ਖਾ। ਕੈਪਸੂਲ, ਡੋਡੇ, ਭੁੱਕੀ ਮਾੜੀ, ਤੂੰ ਇਨ੍ਹਾਂ ਤੋਂ ਜਾਨ ਛੁਡਾ। ਮਾਂ ਤੇਰੀ ਤੈਨੂੰ ਸਮਝਾਵੇ, ਵਰਜਣ ਤੇਰੇ ਭੈਣ ਭਰਾ। ਧੀ ਤੇਰੇ ਤੋਂ ਉੱਚੀ ਹੋ ਗਈ, ਨਾ ਤੂੰ ਹੱਥੋਂ ਵਕਤ ਗੁਆ। ਫੁੱਲਾਂ ਵਰਗੀ ਘਰ ਵਾਲੀ ਨੂੰ, ਐਵੇਂ ਨਾ ਤੂੰ ਹੋਰ ਸਤਾ। ਰਹਿ ਜਾਣ ਨਾ ਬੱਚੇ ਅਨਪੜ੍ਹ, ਉਨ੍ਹਾਂ ਨੂੰ ਵੀ […]