ਫ਼ਿੰਨਲੈਂਡ ਵਿੱਚ ਵਸਦੇ ਭਾਰਤੀ ਭਾਈਚਾਰੇ ਨੇ ਹੀਮਾ ਦਾਸ ਨੂੰ ਇੱਕ ਲੱਖ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ

ਫ਼ਿੰਨਲੈਂਡ 16 ਜੁਲਾਈ (ਵਿੱਕੀ ਮੋਗਾ) ਬੀਤੇ ਐਤਵਾਰ ਫ਼ਿੰਨਲੈਂਡ ਦੇ ਸ਼ਹਿਰ ਤਾਂਪਰੇ ਵਿੱਚ ਚੱਲ ਰਹੀ ਆਈ.ਏ.ਏ.ਐਫ਼ ਅੰਡਰ 20 ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਹੀਮਾ ਦਾਸ ਨੇ 400 ਮੀਟਰ ਦੌੜ ਵਿੱਚ ਸੋਨੇ ਦਾ ਤਮਗਾ ਜਿੱਤ ਕਿ ਇਤਿਹਾਸ ਰੱਚ ਦਿੱਤਾ ਜਿਸ ਤੋਂ ਪ੍ਰਭਾਵਿਤ ਹੋਕੇ ਫ਼ਿੰਨਲੈਂਡ ਵਿੱਚ ਵਸਦੇ ਭਾਰਤੀ ਭਾਈਚਾਰੇ ਨੇ ਮਾਣ ਮਹਿਸੂਸ ਕਰਦਿਆਂ ਹੀਮਾ ਦਾਸ ਨੂੰ ਇੱਕ ਲੱਖ […]

ਦਾਜ-ਦਹੇਜ ਘਟਾਉਣ ਖਾਤਰ ਵਿਆਹਾਂ ਦੇ ਖਰਚੇ ਦਾ ਸਬੂਤ ਰੱਖਣ ਲਈ ਕਾਨੂੰਨ ’ਚ ਸੋਧ ਹੋਵੇ : ਪੰਜਾਬੀ ਕਲਚਰਲ ਕੌਂਸਲ ਦੀ ਮੰਗ

੍ਹ ਅਦਾਲਤਾਂ ਨੂੰ ਵੀ ਤਲਾਕ ਤੇ ਦਾਜ ਪੀੜਤਾਂ ਦੇ ਮੁਕੱਦਮੇ ਹੱਲ ਕਰਨਾ ਹੋਵੇਗਾ ਸੁਖਾਲਾ ੍ਹ ਚੋਰ ਮੋਰੀਆਂ ਬੰਦ ਹੋਣ ’ਤੇ ਸਰਕਾਰ ਨੂੰ ਵੈਟ ਤੇ ਆਮਦਨ ਕਰ ਰਾਹੀਂ ਇਕੱਠਾ ਹੋਵੇਗਾ ਮਾਲੀਆ ੍ਹ ਲੋਕਾਂ ਨੂੰ ਵਾਧੂ ਖਰਚੇ, ਕਰਜੇ ਤੇ ਫਾਲਤੂ ਦਿਖਾਵਿਆਂ ਤੋਂ ਬਚਣ ਦੀ ਅਪੀਲ ਚੰਡੀਗੜ• 15 ਜੁਲਾਈ : ਸਮਾਜ ਵਿਚ ਨਿਵੇਕਲੇ ਸਮਾਜਕ ਸੁਧਾਰਾਂ ਨੂੰ ਲਾਗੂ ਕਰਾਉਣ […]

ਹਰਜੀਤ ਸਿੱਧੂ ਤੇ ਪ੍ਰਵੀਨ ਦਰਦੀ ਦੀ ਦੋਗਾਣਾ ਜੋੜੀ ਨੇ ਲੁੱਟਿਆ ਮੰਨਣ ਦੋਨਾ ਦਾ ਸਭਿਆਚਾਰਕ ਮੇਲਾ

ਕਪੂਰਥਲਾ, ਵਿਸ਼ੇਸ਼ ਪ੍ਰਤੀਨਿਧ ਬਾਬਾ ਬਾਹੜ ਸ਼ਾਹ ਗੁਲਜ਼ਾਰ ਸ਼ਾਹ ਦੇ ਅਸਥਾਨ ਤੇ ਮੇਲਾ ਪ੍ਰਬੰਧਕ ਕਮੇਟੀ, ਸਮੂਹ ਗ੍ਰਾਮ ਪੰਚਾਇਤ, ਪ੍ਰਵਾਸੀ ਵੀਰਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਵਾਇਆ ਗਿਆ। ਮੇਲੇ ਦੌਰਾਨ ਦਰਬਾਰ ਤੇ ਚਾਂਦਰ ਤੇ ਝੰਡਾ ਚੜ੍ਹਾਉਣ ਦੀ ਰਸਮ ਸਮੂਹ ਮੇਲਾ ਪ੍ਰਬੰਧਕ ਕਮੇਟੀ ਵਲੋ ਅਦਾ ਕੀਤੀ ਗਈ। ਇਸ ਤੋਂ […]

ਹਜ਼ਰਤ ਪੀਰ ਬਾਬਾ ਬੋਦੇ ਸ਼ਾਹ ਦੀ ਦਰਗਾਹ ‘ਤੇ ਕਰਵਾਇਆ ਸਲਾਨਾ ਮੇਲਾ

-ਕੇਐਸ ਮੱਖਣ, ਕੰਠ ਕਲੇਰ ਤੇ ਗਿੱਲ ਸਿਸਟਰ ਨੇ ਪੇਸ਼ ਕੀਤੇ ਆਪਣੇ ਗੀਤ ਕਪੂਰਥਲਾ, ਵਿਸ਼ੇਸ਼ ਪ੍ਰਤੀਨਿਧ ਹਜ਼ਰਤ ਪੀਰ ਬਾਬਾ ਬੋਦੇ ਸ਼ਾਹ ਦੀ ਦਰਗਾਹ ‘ਤੇ ਪਿੰਡ ਕੜਾਲ੍ਹ ਕਲਾਂ ਵਿਖੇ ਮੇਲਾ ਪ੍ਰਬੰਧਕ ਕਮੇਟੀ ਵਲੋਂ ਸਾਲਾਨਾ ਮੇਲਾ ਕਰਵਾਇਆ ਗਿਆ । ਮੇਲੇ ਦੀ ਸ਼ੁਰੂਆਤ ਮੇਲਾ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤਾਂ ਵਲੋਂ ਸਾਂਝੇ ਤੌਰ ਉਤੇ ਦਰਗਾਹ ‘ਤੇ ਚਾਦਰ ਅਤੇ ਝੰਡਾ ਚੜ੍ਹਾਉਣ […]

ਸੀਨੀਅਰ ਪੱਤਰਕਾਰ ਰਣਯੋਧ ਥਿੰਦ ਦਾ ਦੇਹਾਂਤ, ਜੱਦੀ ਪਿੰਡ ’ਚ ਹੋਇਆ ਅੰਤਮ ਸੰਸਕਾਰ

-ਵੱਖ ਵੱਖ ਰਾਜਨੀਤਿਕ, ਧਾਰਮਕ ਤੇ ਸਮਾਜਿਕ ਸੰਸਥਾਵਾਂ ਵਲੋ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਪੂਰਥਲਾ, ਵਿਸ਼ੇਸ਼ ਪ੍ਰਤੀਨਿਧ ਜ¦ਧਰ ਤੋਂ ਛਪਦੇ ਇਕ ਪੰਜਾਬੀ ਅਖਬਾਰ ’ਚ ਬਤੌਰ ਸਮਾਚਾਰ ਸੰਪਾਦਕ ਕੰਮ ਕਰ ਰਹੇ ਸੀਨੀਅਰ ਪੱਤਰਕਾਰ ਰਣਯੋਧ ਸਿੰਘ ਥਿੰਦ ਦਾ ਬੀਤੇ ਦਿਨ ¦ਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਹ ਪਿਛਲੇ ਕਈ ਦਿਨਾਂ ਤੋਂ ਮੋਹਾਲੀ ਦੇ ਇਕ ਨਿੱਜੀ ਹਸਪਤਾਲ […]

ਦੇਸ਼ ਤੇ ਵਿਦੇਸ਼ ’ਚ ਵਸਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਖਤ ਕਦਮ ਚੁੱਕੇ ਕੇਂਦਰ ਸਰਕਾਰ-ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ

-ਕਿਹਾ ਵਿਦੇਸ਼ ਤਾਂ ਹੀ ਦੇਸ਼ ’ਚ ਹੀ ਸੁਰੱਖਿਅਤ ਨਹੀ ਸਿੱਖ ਭਾਈਚਾਰਾ -ਬਰਤਾਨੀਆ ਦੀ ਤਰ੍ਹਾਂ ਭਾਰਤ ਸਰਕਾਰ ਵੀ ਜੂਨ 1984 ਦੇ ਫ਼ੌਜੀ ਹਮਲੇ ਦੇ ਸਾਰੇ ਦਸਤਾਵੇਜ਼ ਜਨਤਕ ਕਰੇ ਕਪੂਰਥਲਾ, ਵਿਸ਼ੇਸ਼ ਪ੍ਰਤੀਨਿਧ ਅਫ਼ਗਾਨ ਸਿ¤ਖਾ ‘ਤੇ ਹੋਏ ਹਮਲੇ ਨੂੰ ਕ¤ਟੜਵਾਦ ਦ¤ਸਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿੰਤਸਰ ਦੇ ਜ਼ਿਲ੍ਹਾ ਪ੍ਰਧਾਨ ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ ਨੇ ਇਸ ਆਤਮਘਾਤੀ ਹਮਲੇ ਦੌਰਾਨ ਲੋਕਾ […]

ਐਨ ਆਰ ਆਈ ਚੜ੍ਹਦੀ ਕਲਾ ਸਪੋਰਟਸ ਕਲੱਬ ਬੈਲਜ਼ੀਅਮ ਵੱਲੋਂ ਸਿੰਤਰੂਧਨ ਵਿੱਚ ਖੇਡ ਮੇਲਾ ਅੱਜ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਵਿਸ਼ਵ ਭਰ ਵਿੱਚ ਵਸਦੇ ਪ੍ਰਵਾਸੀ ਪੰਜਾਬੀਆਂ ਵੱਲੋਂ ਅਪਣੀ ਮਾਂ ਖੇਡ ਕਬੱਡੀ ਅਤੇ ਪੰਜਾਬੀ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਹਿੱਤ ਖੇਡ ਮੇਲੇ ਕਰਵਾਏ ਜਾਂਦੇ ਹਨ। ਬੈਲਜ਼ੀਅਮ ਵਿੱਚ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਸਿੰਤਰੂਧਨ ਵਿਖੇ ਅੱਜ 15 ਜੁਲਾਈ ਦਿਨ ਐਤਵਾਰ ਨੂੰ ਇੱਕ ਵਿਸ਼ਾਲ ਖੇਡ ਮੇਲਾ ਐਨ ਆਰ ਆਈ ਚੜ੍ਹਦੀ ਕਲਾ […]

22 ਜੁਲਾਈ ਦਿਨ ਐਤਵਾਰ ਨੂੰ ਸ਼ੇਰੇ-ਏ-ਪੰਜਾਬ ਸਪੋਰਟਸ ਕਲੱਬ ਬੈਲਜੀਅਮ ਵਲੋ ਹਾਸਲਟ ਵਿਖੇ ਕਬੱਡੀ ਖੇਡ ਮੇਲਾ

ਬੈਲਜੀਅਮ 13 ਜੁਲਾਈ(ਅਮਰਜੀਤ ਸਿੰਘ ਭੋਗਲ) 22 ਜੁਲਾਈ ਦਿਨ ਐਤਵਾਰ ਨੂੰ ਸ਼ੇਰੇ-ਏ-ਪੰਜਾਬ ਸਪੋਰਟਸ ਕਲੱਬ ਬੈਲਜੀਅਮ ਵਲੋ ਹਾਸਲਟ ਵਿਖੇ ਕਬੱਡੀ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ ਇਹ ਜਾਣਕਾਰੀ ਕਲੱਬ ਵਲੋ ਦੇਂਦੇ ਹੋਏ ਕਿਹਾ ਕਿ ਮੇਲੇ ਦੀਆ ਸਾਰੀਆ ਤਿਆਰੀਆ ਮਕੰਮਲ ਕਰ ਲਈਆ ਗਈਆ ਹਨ ਜਿਸ ਨਾਲ ਨਸ਼ਾ ਰਹਿਤ ਮੇਲਾ ਕਾਮਯਾਬ ਹੋਵੇ ਅਤੇ ਯੁਰਪ ਭਰ ਦੇ ਦਰਸ਼ਕ ਇਸ ਮੇਲੇ […]