ਫੀਫਾ ਵਰਲਡ ਕੱਪ 2018

ਬੈਲਜੀਅਮ 2 ਜੁਲਾਈ (ਯ.ਸ) ਅੱਜ ਬੈਲਜੀਅਮ ਦਾ ਜਾਪਾਨ ਨਾਲ ਫੂਟਬਾਲ ਮੈਚ ਪੂਰੀ ਟੱਕਰ ਦਾ ਰਿਹਾ। ਜਾਪਾਨ ਨੇ ਬੜੇ ਹੀ ਵਧੀਆ ਅਤੇ ਸੂਝ ਬੂਝ ਨਾਲ ਬੈਲਜੀਅਮ ਨੂੰ ਟੱਕਰ ਦਿੱਤੀ। ਪਹਿਲੇ 2 ਗੋਲ ਜਾਪਾਨ ਦੀ ਟੀਮ ਵਲੋਂ ਕੀਤੇ ਗਏ ਅਤੇ ਉਸ ਤੋਂ ਬਾਦ ਬੈਲਜੀਅਮ ਦੀ ਟੀਮ ਨੇ ਵੀ ਆਪਣਾ ਜੋਸ਼ ਦਿਖਾਇਆ ਅਤੇ 3-2 ਨਾਲ ਬੈਲਜੀਅਮ ਨੇ ਜਾਪਾਨ […]

ਡੈਡਿਕੇਟਿਡ ਬ੍ਰਦਰਜ਼ ਗਰੁੱਪ ਨੇ ਪ੍ਰਿੰਸੀਪਲ ਸਰਕਾਰੀ ਰਜਿੰਦਰਾ ਮੈਡੀਕਲ ਕਾਲਜ ਨੂੰ ਕੀਤਾ ਸਨਾਮਾਨਿਤ

(ਹਰਪ੍ਰੀਤ ਸਿੰਘ ਸੰਧੂ)ਡੈਡੀਕੇਟਿਡ ਬ੍ਰਦਰਜ਼ ਗਰੁੱਪ ਪੰਜਾਬ ਦੇ ਸੰਸਥਾਪਕ ਅਤੇ ਪ੍ਰਧਾਨ ਡਾ. ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ 251ਵਾਂ ਸਨਮਾਨ ਸਮਾਰੋਹ ਭਾਸ਼ਾ ਭਵਨ ਪਟਿਆਲਾ ਵਿਖੇ ਆਯੋਜਿਤ ਕੀਤਾ ਗਿਆ ਜਿਸ ਦੇ ਮੁੱਖ ਮਹਿਮਾਨ ਡਾ. ਬੀ.ਐਸ. ਸਿੱਧੂ, ਪ੍ਰਿੰਸੀਪਲ ਸਰਕਾਰੀ ਰਜਿੰਦਰਾ ਮੈਡੀਕਲ ਕਾਲਜ ਪਟਿਆਲਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਡਾ. ਸਿੱਧੂ ਨੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ […]