ਪ੍ਰਵਾਸੀ ਭਾਰਤੀ ਰਸ਼ਪਾਲ ਸਿੰਘ ਕਾਲਾ ਨੂੰ ਕੀਤਾ ਗਿਆ ਸਨਮਾਨਿਤ

ਕਪੂਰਥਲਾ, 3 ਜੁਲਾਈ, ਵਿਸ਼ੇਸ਼ ਪ੍ਰਤੀਨਿਧ ਰਾਇਲ ਸਪੋਰਟਸ ਕਲ¤ਬ ਡਡਵਿੰਡੀ ਵਲੋਂ ਖੇਡਾਂ ਦੇ ਖੇਤਰ ਵਿਚ ਖ਼ਾਸ ਤੌਰ ‘ਤੇ ਕਬ¤ਡੀ ਮਾਂ ਖੇਡ ਨੂੰ ਪ੍ਰਫੁਲਿਤ ਕਰਨ ਤੇ ਵਿਦੇਸ਼ਾਂ ਵਿਚ ਕਬ¤ਡੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਪ੍ਰਵਾਸੀ ਭਾਰਤੀ ਰਸ਼ਪਾਲ ਸਿੰਘ ਕਾਲਾ ਪ੍ਰਧਾਨ ਸ਼ਹੀਦ ਭਗਤ ਸਿੰਘ ਸਪੋਰਟਸ ਕਲ¤ਬ ਜਰਮਨੀ ਦਾ ਕਲ¤ਬ ਵਲੋਂ ਵਿਸ਼ੇਸ਼ ਸਮਾਗਮ ਦੌਰਾਨ ਸਨਮਾਨ ਕੀਤਾ ਗਿਆ । ਇਸ […]

ਹਿੰਦੂ ਕੰਨਿਆ ਕਾਲਜ ਦੀਆਂ ਵਿਦਿਆਰਥਣਾ ਨੇ ਬਰਕਰਾਰ ਰ¤ਖਿਆ ਕੰਪਿਊਟਰ ਸਾਇੰਸ ਅਤੇ ਆਈ.ਟੀ. ‘ਚ ਦਬਦਬਾ

– ਸਨਿਕਸ਼ਾ ਮੜਿਆ ਬੀਸੀਏ ਫਾਈਨਲ ਵਿ¤ਚ ਦੁਆਬੇ ਵਿ¤ਚ ਪਹਿਲੇ ਅਤੇ ਯੂਨਿਵਰਸਿਟੀ ‘ਚੋਂ ਤੀਜੇ ਸਥਾਨ ਤੇ। ਭਾਵਨਾ ਬੀਐਸਸੀ ਆਈਟੀ ਵਿ¤ਚ ਪਹਿਲੇ ਸਥਾਨ ਤੇ ਕਪੂਰਥਲਾ , 3 ਜੁਲਾਈ, ਗੁਰਦੇਵ ਭੱਟੀ ਸਥਾਨਕ ਹਿੰਦੂ ਕੰਨਿਆ ਕਾਲਜ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਦੁਆਰਾ ਮਈ 2018 ਵਿ¤ਚ ਲਈ ਗਈ ਬੀਸੀਏ ਅਤੇ ਬੀ.ਐਸ.ਸੀ. ਆਈ.ਟੀ ਕਲਾਸਾਂ ਦੇ ਘੋਸ਼ਿਤ ਨਤੀਜਿਆਂ ਵਿ¤ਚ […]

‘ਇਪਟਾ’ ਵੱਲੋਂ ਝਾਰਖੰਡ ਵਿਖੇ ਰੰਗਕਰਮੀ ਲੜਕੀਆਂ ਨਾਲ ਜਬਰ ਜਨਾਹ ਖਿਲਾਫ਼ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ

ਕਪੂਰਥਲਾ, 3 ਜੁਲਾਈ (ਵਿਸ਼ੇਸ਼ ਪ੍ਰਤੀਨਿਧ ਝਾਰਖੰਡ ਵਿਚ ਰੰਗਕਰਮੀਆਂ ਨਾਲ ਅਗਵਾ ਕਰਨ ਤੋਂ ਬਾਅਦ ਸਮੂਹਕ ਜਬਰ ਜਨਾਹ ਦੇ ਖਿਲਾਫ਼ ‘ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ ਪੰਜਾਬ’ (ਇਪਟਾ) ਜ਼ਿਲ•ਾ ਕਪੂਰਥਲਾ ਵੱਲੋਂ ਮਾਨਯੋਗ ਰਾਸ਼ਟਰਪਤੀ ਦੇ ਨਾਂਅ ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਇਅਬ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ‘ਇਪਟਾ’ ਦੇ ਜਨਰਲ ਸਕੱਤਰ ਸ੍ਰੀ ਗੁਰਮੁਖ ਸਿੰਘ ਢੋਡ ਨੇ ਦੱਸਿਆ ਕਿ ਝਾਰਖੰਡ […]

ਸ਼੍ਰੋਮਣੀ ਅਕਾਲੀ ਦਲ ਅੰਮ੍ਰਿੰਤਸਰ ਦੀ ਹੋਈ ਮੀਟਿੰਗ

ਕਪੂਰਥਲਾ, 3 ਜੁਲਾਈ, ਵਿਸ਼ੇਸ਼ ਪ੍ਰਤੀਨਿਧ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਪੰਜਾਬ ਦੇ ਵ¤ਖ-ਵ¤ਖ ਪਿੰਡਾਂ ਵਿਚ ਸਿ¤ਖ ਸੰਗਤਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ । ਇਸੇ ਕੜੀ ਤਹਿਤ ਜਥੇਦਾਰ ਰਾਜਿੰਦਰ ਸਿੰਘ ਫ਼ੌਜੀ ਮੈਂਬਰ ਅਡਜੈਕਟਿਵ ਕਾਰਜਕਾਰਨੀ ਸ਼੍ਰੋਮਣੀ ਅਕਾਲੀ ਅੰਮ੍ਰਿਤਸਰ ਦੀ ਅਗਵਾਈ ਵਿਚ ਪਿੰਡ […]

ਸੰਤਰੀ ਤੇ ਮੰਤਰੀ ’ਚ ਗੂੜੀ ਸਾਂਝ, ਕਿਵੇ ਨਸ਼ਿਆਂ ਤੋਂ ਮੁਕਤ ਹੋਵੇਗਾ ਪੰਜਾਬ-ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ

ਕਪੂਰਥਲਾ, 3 ਜੁਲਾਈ, ਵਿਸ਼ੇਸ਼ ਪ੍ਰਤੀਨਿਧ ਸ਼੍ਰੋਮਣੀ ਅਕਾਲੀ ਦਲ ਅੰਮ੍ਰਿੰਤਸਰ ਦੇ ਜ਼ਿਲ•ਾ ਪ੍ਰਧਾਨ ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ ਨੇ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਪੰਜਾਬ ’ਚ ਮੌਜੂਦਾ ਹਲਾਤਾਂ ਵਿਚ ਵੀ ਬਾਦਲਾਂ ਦੇ ਰਾਜ ਦੀ ਤਰ•ਾਂ ਸੰਤਰੀ ਤੇ ਮੰਤਰੀ ਵਿਚ ਗੂੜੀ ਸਾਂਝ ਹੈ ਅਜਿਹੇ ਵਿਚ ਨਸ਼ਾ ਮੁਕਤ ਪੰਜਾਬ ਕਿਵੇ ਹੋ ਸਕਦਾ ਹੈ। ਕਿਉਕਿ ਜੇ ਦੁੱਧ ਦੀ […]

ਨਸ਼ੇ ਛ¤ਡੋ ਕੋਹੜ ਵ¤ਢੋ ਦਾ ਨਾਹਰਾ ਲਗਾ ਸ਼ਹਿਰ ‘ਚ ਕ¤ਢੀ ਰੈਲੀ

ਫਗਵਾੜਾ 3 ਜੁਲਾਈ (ਚੇਤਨ ਸ਼ਰਮਾ) ਨਸ਼ੇ ਦਾ ਕੋਹੜ ਦਿਨੋ ਦਿਨ ਪੰਜਾਬ ਦੀ ਜਵਾਨੀ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ। ਲੋਕਾਂ ‘ਚ ਨਸ਼ੇ ਦੇ ਵਿਰੋਧ ਪ੍ਰਤੀ ਰੋਸ ਦਿਨੋ ਦਿਨ ਵ¤ਧ ਰਿਹਾ ਹੈ। ਲੋਕਾਂ ਨੂੰ ਨਸ਼ੇ ਦੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਫਗਵਾੜੇ ਦੀ ਮਾਨਮਤੀ ਸੰਸਥਾ ਸਰਬ ਨੌਜਵਾਨ ਸਭਾ ਅਤੇ ਪ¤ਤਰਕਾਰਾਂ ਦੀ ਚੰਡੀਗੜ•-ਪੰਜਾਬ ਜਰਨਲਿਸਟ ਐਸੋਸੀਏਸ਼ਨ ਨੇ ਮਿਲ […]