FIFA WORLD CUP RUSSIA 2018

ਬੈਲਜੀਅਮ 06 ਜੁਲਾਈ (ਯ.ਸ) ਅੱਜ ਇਕ ਵਾਰ ਫੇਰ ਬੈਲਜੀਅਮ ਦੀ ਫੂਟਬਾਲ ਦੀ ਟੀਮ ਨੇ ਫੀਫਾ ਵਰਲਡ ਕੱਪ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਦਿੱਤਾ। ਬੈਲਜੀਅਮ ਦੀ ਟੀਮ ਦਾ ਮੈਚ ਫੂਟਬਾਲ ਦੀ ਦੁਨੀਆਂ ਵਿੱਚ ਮੰਨੀ ਬਰਾਜੀਲ ਦੀ ਟੀਮ ਨਾਲ ਸੀ। ਇਸ ਦੋਰਾਨ ਬੈਲਜੀਅਮ ਦੀ ਟੀਮ ਨੇ ਬਰਾਜੀਲ ਦੀ ਟੀਮ ਨੂੰ 2-1 ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ […]

ਰੁੜਕਾ ਪ੍ਰਇਮਰੀ ਸਕੂਲ ਵੱਲੋਂ “ਤੰਦਰੁਸਤ ਪੰਜਾਬ” ਮਿਸ਼ਨ ਦਾ ਆਰੰਭ

“ਸਿੱਖਿਆ ਅਫ਼ਸਰ ਕਮਲਜੀਤ ਸਿੰਘ ਜੀ ਤੇ ਪਿੰਡ ਦੇ ਡਾਕਟਰੀ ਭਾਈਚਾ ਵੀ ਹੋਇਆ ਸ਼ਾਮਲ” ਫਗਵਾੜਾ 5 ਜੁਲਾਈ (ਚੇਤਨ ਸ਼ਰਮਾ) ਸਰਕਾਰੀ ਪ੍ਰਾਇਮਰੀ ਸਕੂਲ ਰੁੜਕਾ ਕਲਾਂ ਕੁੜੀਆਂ ਸਕੂਲ ਵਿੱਚ ਮੁੱਖ ਅਧਿਆਪਕ ਸ਼੍ਰੀ ਬੂਟਾ ਰਾਮ ਜੀ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਂਜਾਬ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਸਕੂਲ ਵਿੱਚ ਪੌਦੇ ਲਗਾਉਣ ਦਾ ਉੋਪਰਾਲਾ ਕੀਤਾ […]

ਸਿਹਤ ਵਿਭਾਗ ਲੋਕਾਂ ਦੀ ਚੰਗੀ ਸਿਹਤ ਲਈ ਵਚਨਵੱਧ – ਸਿਵਲ ਸਰਜਨ

ਲੋਕਾਂ ਨੂੰ ਜਾਗਰੂਕ ਕਰਨ ਲਈ ਖੁਦ ਫੀਲਡ ਵਿੱਚ ਗਏ ਸਿਵਲ ਸਰਜਨ ਫਗਵਾੜਾ 5 ਜੁਲਾਈ (ਚੇਤਨ ਸ਼ਰਮਾ) ਸਿਹਤ ਵਿਭਾਗ ਲੋਕਾਂ ਦੀ ਚੰਗੀ ਸਿਹਤ ਲਈ ਵਚਨਬੱਧ ਹੈ ਤੇ ਬੀਮਾਰੀਆਂ ਤੋਂ ਬਚਾਅ ਲਈ ਯਤਨਸ਼ੀਲ ਹੈ ਪਰ ਇਹ ਯਤਨ ਤਦ ਹੀ ਸਫਲ ਹਨ ਜਦ ਲੋਕ ਸਿਹਤ ਵਿਭਾਗ ਦਾ ਸਹਿਯੋਗ ਕਰਨ। ਇਹ ਸ਼ਬਦ ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਬਰਸਾਤੀ […]

ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਬਲਾਕ ਪ੍ਰਧਾਨਾਂ ਸਮੇਤ ਸਿਵਲ ਹਸਪਤਾਲ ’ਚ ਕਰਵਾਇਆ ਡੋਪ ਟੈਸਟ

* ਸਿਆਸੀ ਆਗੂਆਂ ਪ੍ਰਤੀ ਲੋਕਾਂ ਦਾ ਵਿਸ਼ਵਾਸ ਕਾਇਮ ਰਹਿਣਾ ਜਰੂਰੀ ਫਗਵਾੜਾ 6 ਜੁਲਾਈ (ਚੇਤਨ ਸ਼ਰਮਾ) ਪੰਜਾਬ ਦੇ ਮੁ¤ਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੁਲਿਸ ਮਹਿਕਮੇ ਸਮੇਤ ਸੂਬੇ ਦੇ ਸਰਕਾਰੀ ਵਿਭਾਗਾਂ ਵਿਚ ਤਾਇਨਾਤ ਸਮੂਹ ਮੁਲਾਜਮਾ ਦੇ ਡੋਪ ਟੈਸਟ ਕਰਾਉਣ ਦੇ ਐਲਾਨ ਤੋਂ ਬਾਅਦ ਆਮ ਲੋਕਾਂ ਅਤੇ ਸੋਸ਼ਲ ਮੀਡੀਆ ਵਿਚ ਚਰਚਾ ਜੋਰਾਂ ਤੇ ਸੀ ਕਿ ਸਿਆਸੀ ਆਗੂਆਂ […]