ਗੁਰਦਵਾਰਾ ਗੁਰੂ ਨਾਨਕ ਸਾਹਿਬ ਵਿਲਵੋਰਦੇ ਖੁੱਲ ਗਿਆ ਹੈ ਸੰਗਤਾਂ ਲਈ: ਮੱਲ੍ਹੀ

ਸੰਗਤਾਂ ਅਫ਼ਵਾਹਾਂ ‘ਤੋਂ ਬਚਣ ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਤਕਰੀਬਨ ਪਿਛਲੇ ਦੋ ਸਾਲਾਂ ‘ਤੋਂ ਬੰਦ ਗੁਰਦਵਾਰਾ ਗੁਰੂ ਨਾਨਕ ਸਾਹਿਬ ਵਿਲਵੋਰਦੇ ਬਰੱਸਲਜ਼ ਪਿਛਲੇ ਮੁੜ ਖੁੱਲ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਗੁਰਦੀਪ ਸਿੰਘ ਮੱਲ੍ਹੀ ਨੇ ਦੱਸਿਆ ਕਿ ਯੂਰਪ ਦੀ ਰਾਜਧਾਨੀ ਬਰੱਸਲਜ਼ ਅਤੇ ਨੇੜਲੇ ਸ਼ਹਿਰਾਂ ਦੀਆਂ ਗੁਰੂ ਨਾਨਕ ਲੇਵਾ ਸਿੱਖ ਸੰਗਤਾਂ ਵਾਸਤੇ ਇਹ ਚੰਗੀ ਖ਼ਬਰ ਹੈ। […]

ਪੰਜਾਬ ‘ਚ ਸਿੱਖਿਆ ਦੀ ਮਾਣਮਤੀ ਸੰਸਥਾ ਰਾਮਗੜ੍ਹੀਆਂ ਐਜੂਕੇਸ਼ਨ ਕੌਂਸਲ

ਫਗਵਾੜਾ8ਜੂਨ(ਅਸ਼ੋਕ ਸ਼ਰਮਾ) ਵਿਦਿਆ ਨੂੰ ਮਨੁੱਖ ਦਾ ‘ਤੀਜਾ ਨੇਤਰ’ ਮੰਨਿਆ ਜਾਂਦਾ ਹੈ। ਵਿਦਿਆ ਜਿਥੇ ਮਨੁੱਖ ਨੂੰ ਜੀਵਨ ਜਾਚ ਸਿਖਾਉਂਦੀ ਹੈ ਓਥੇ ਹੀ ਦੁਨੀਆਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਚਲਣ ਦੀ ਸਿੱਖ ਦਿੰਦੀ ਹੈ। ਪਰ ਵਿਦਿਆ ਦੇ ਵਪਾਰੀਕਰਨ ਨੇ ਵਿਦਿਆ ਨੂੰ ਗਹਿਰੀ ਠੇਸ ਪਹੁੰਚਾਈ ਹੈ, ਇਨ੍ਹਾਂ ਹਲਾਤਾਂ ਦੇ ਵਿੱਚ ਵੀ ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਫਗਵਾੜੇ ਦੀ ਹੀ […]

ਰਜਿੰਦਰ ਸਿੰਘ ਫ਼ੌਜੀ ਜ਼ਿਲ•ਾ ਨਵਾਂ ਸ਼ਹਿਰ ਦੇ ਇੰਚਾਰਜ ਨਿਯੁਕਤ

ਕਪੂਰਥਲਾ, ਵਿਸ਼ੇਸ਼ ਪ੍ਰਤੀਨਿਧ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਗਜੈਕਟਿਵ ਮੈਂਬਰ ਸ. ਰਜਿੰਦਰ ਸਿੰਘ ਫ਼ੌਜੀ ਦੀਆਂ ਪਾਰਟੀ ਪ੍ਰਤੀ ਜਿੰਮੇਵਾਰੀਆ ਨੂੰ ਦੇਖਦੇ ਹੋਏ ਉਨ•ਾਂ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀਆਂ ਹਦਾਇਤਾ ਤੇ ਜ਼ਿਲ•ਾ ਨਵਾ ਸ਼ਹਿਰ ਦਾ ਇੰਚਾਰਜ ਲਗਾਇਆ ਹੈ । ਕਿਉਂਕਿ ਸ. ਰਜਿੰਦਰ ਸਿੰਘ ਫ਼ੌਜੀ ਨੂੰ ਪਾਰਟੀ ਵ¤ਲੋਂ ਦਿ¤ਤੇ ਗਏ ਪ੍ਰੋਗਰਾਮਾਂ ਨੂੰ […]