ਲੋਕ ਇਨਸਾਫ ਪਾਰਟੀ ਪੰਜਾਬ ਵਿਚ ਵੱਧ ਰਹੇ ਨਸ਼ਿਆਂ ਤੋ ਫਿਕਰਮੰਦ ਹੈ

ਬੈਲਜੀਅਮ 9 ਜੁਲਾਈ (ਹਰਚਰਨ ਸਿੰਘ ਢਿੱਲੋਂ) ਲੋਕ ਇਨਸਾਫ ਪਾਰਟੀ ਦੀ ਕੋਰ ਕਮੇਟੀ ਯੂਰਪ ਅਤੇ ਯੂ ਕੇ ਦੀ ਮੀਟਿੰਗ ਵਿਚ ਕ੍ਰਿਪਾਲ ਸਿੰਘ ਬਾਜਵਾ ਸਕੱਤਰ ਲੋਕ ਇਨਸਾਫ ਪਾਰਟੀ ਯੂਰਪ ਅਤੇ ਯੂ ਕੇ ਨੇ ਦਸਿਆ ਕੇ ਸਾਡੀ ਪਾਰਟੀ ਹਰੇਕ ਉਸ ਵਿਆਕਤੀ ਦੇ ਨਾਲ ਹੈ ਜੋ ਨਸ਼ਿਆਂ ਦਾ ਖਾਤਮਾ ਕਰਨ ਲਈ ਉਪਰਾਲੇ ਕਰ ਰਹੇ ਹਨ , ਕੌਰ ਕਮੇਟੀ ਯੂਰਪ […]

ਤੰਦਰੁਸਤ ਪੰਜਾਬ ਦੀ ਸਿਰਜਣਾ ਲਈ ਬੱਚਿਆਂ ਦਾ ਸਿਹਤਮੰਦ ਹੋਣਾ ਜਰੂਰੀ-ਸਿਵਲ ਸਰਜਨ

ਓ. ਆਰ.ਐੱਸ. ਤੇ ਜਿੰਕ ਕਾਰਨਰ ਦਾ ਉਦਘਾਟਨ ਫਗਵਾੜਾ 9 ਜੁਲਾਈ (ਚੇਤਨ ਸ਼ਰਮਾ) 9 ਜੁਲਾਈ ਤੋਂ 21 ਜੁਲਾਈ ਤੱਕ ਚਲੱਣ ਵਾਲੇ ਤੀਵਰ ਦਸਤ ਰੋਕੂ ਪੰਦਰਵਾੜਾ ਦੇ ਸੰਬੰਧ ਵਿੱਚ ਅੱਜ ਸਿਵਲ ਹਸਪਤਾਲ ਵਿਖੇ ਓ.ਆਰ.ਐੱਸ ਅਤੇ ਜਿੰਕ ਕਾਰਨਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਕਿਹਾ ਕਿ ਤੰਦਰੁਸਤ ਪੰਜਾਬ ਦੀ ਸਿਰਜਣਾ ਲਈ ਬੱਚਿਆਂ […]

ਸੋਮਵਾਰ 09 ਜੁਲਾਈ ਤੋਂ ਇੰਟੈਂਸੀਫਾਇਡ ਡਾਇਰੀਆ ਕੰਟਰੋਲ ਪੰਦਰਵਾੜੇ ਦੀ ਸ਼ੁਰੂਆਤ ਕੀਤੀ

ਫਗਵਾੜਾ 09 ਜੁਲਾਈ (ਚੇਤਨ ਸ਼ਰਮਾ ) ਸਿਹਤ ਵਿਭਾਗ ਪੰਜਾਬ ਵੱਲੋਂ ਲੋਕਾਂ ਨੂੰ ਡਾਇਰੀਆ ਰੋਗ ਦੇ ਬਾਰੇ ਵਿੱਚ ਜਾਗਰੂਕ ਕਰਨ ਅਤੇ ਪੰਜ ਸਾਲ ਤੋਂ ਛੋਟੇ ਬੱਚਿਆਂ ਦੀ ਡਾਇਰੀਆਂ ਕਾਰਣ ਹੋਣ ਵਾਲੀਆਂ ਮੌਤਾਂ ਨੂੰ ਖਤਮ ਕਰਨ ਦੇ ਮਕਸਦ ਨਾਲ ਸੋਮਵਾਰ 09 ਜੁਲਾਈ ਤੋਂ ਇੰਟੈਂਸੀਫਾਇਡ ਡਾਇਰੀਆ ਕੰਟਰੋਲ ਪੰਦਰਵਾੜੇ ਦੀ ਸ਼ੁਰੂਆਤ ਕੀਤੀ ਗਈ।ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਸੇਖੋਂ ਦੀ […]

ਅਰਬਨ ਅਸਟੇਟ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਨੇ ਸਮ¤ਸਿਆਵਾਂ ਸਬੰਧੀ ਜੋਗਿੰਦਰ ਸਿੰਘ ਮਾਨ ਨੂੰ ਦਿ¤ਤਾ ਮੰਗ ਪ¤ਤਰ

* ਸੀਵਰੇਜ ਤੇ ਸਟ੍ਰੀਟ ਲਾਈਟਾਂ ਦੀ ਸਮ¤ਸਿਆ ਹਲ ਕਰਾਉਣ ਦੀ ਕੀਤੀ ਮੰਗ * ਫਗਵਾੜਾ 9 ਜੁਲਾਈ (ਚੇਤਨ ਸ਼ਰਮਾ) ਅਰਬਨ ਅਸਟੇਟ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਰਜਿ. ਫਗਵਾੜਾ ਵਲੋਂ ਇਲਾਕੇ ਦੀਆਂ ਸਮ¤ਸਿਆਵਾਂ ਸਬੰਧੀ ਇਕ ਮੰਗ ਪ¤ਤਰ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਅਤੇ ਜਿਲ•ਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਜੋਗਿੰਦਰ ਿਸਿੰਘ ਮਾਨ ਨੂੰ ਦਿ¤ਤਾ ਗਿਆ। ਐਸੋਸੀਏਸ਼ਨ ਦੇ ਚੇਅਰਮੈਨ ਆਰ.ਸੀ. […]