ਬਲਵੀਰ ਰਾਣੀ ਸੋਢੀ ਨੇ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨਾਲ ਚੰਡੀਗੜ• ’ਚ ਕੀਤੀ ਮੀਟਿੰਗ

* ਬਲਾਕ ਸੰਮਤੀ ਅਤੇ ਜਿਲ•ਾ ਪਰੀਸ਼ਦ ਚੋਣਾਂ ਬਾਰੇ ਹੋਈਆਂ ਵਿਚਾਰਾਂ ਫਗਵਾੜਾ 10 ਜੁਲਾਈ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਮਹਿਲਾ ਕਾਂਗਰਸ ਪੰਜਾਬ ਦੀ ਸੂਬਾ ਮੀਤ ਪ੍ਰਧਾਨ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਮੈਂਬਰ ਸ੍ਰੀਮਤੀ ਬਲਵੀਰ ਰਾਣੀ ਸੋਢੀ ਨੇ ਚੰਡੀਗੜ• ਵਿਖੇ ਸੂਬਾ ਕਾਂਗਰਸ ਪ੍ਰਧਾਨ ਅਤੇ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਸ੍ਰੀ ਸੁਨੀਲ ਜਾਖੜ ਨਾਲ ਮੁਲਾਕਾਤ ਕੀਤੀ। ਇਸ […]

ਗਾਇਕ ਨਰੇਸ਼ ਸਾਗਰ ਦੇ ਸਿੰਗਲ ਟਰੈਕ ” ਮਿੱਤਰਾਂ ਦਾ ਨਾਂ ” ਦਾ ਪੋਸਟਰ ਰਿਲੀਜ

ਫਗਵਾੜਾ (ਚੇਤਨ ਸ਼ਰਮਾ) ਗਾਇਕ ਨਰੇਸ਼ ਸਾਗਰ ਦੇ ਸਿੰਗਲ ਟਰੈਕ “ਮਿੱਤਰਾਂ ਦਾ ਨਾਂ” ਦਾ ਪੋਸਟਰ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪ੍ਰਸਿੱਧ ਗਾਇਕ ਰਾਜੂ ਮਾਹੀ, ਗਾਇਕ ਜਸਵੀਰ ਮਾਹੀ, ਡਾਇਰੈਕਟਰ ਸੀਟੂ ਬਾਈ ਵਲੋਂ ਸਾਂਝੇ ਤੌਰ ਤੇ ਰਿਲੀਜ ਕੀਤਾ ਗਿਆ। ਇਸ ਮੌਕੇ ਗਾਇਕ ਨਰੇਸ਼ ਸਾਗਰ ਨੇ ਦੱਸਿਆ ਕਿ ਇਸ ਟਰੈਕ ਨੂੰ ਲਿਖਿਆ ਹੈ ਗੀਤਕਾਰ ਅਜੈ ਸੂਰਾਪੁਰੀ ਨੇ ਅਤੇ ਇਸ […]

ਨਸ਼ੇ ਦੀ ਸਮਸਿ¤ਆ ਗਠਜੋੜ ਦੀ ਦੇਣ ਜਿਸਦੇ ਹ¤ਥ ਨਸ਼ੇ ਨਾਲ ਮਰਨ ਵਾਲੇ ਬੇਗੁਨਾਹਾਂ ਦੇ ਲਹੂ ਦੇ ਨਾਲ ਰੰਗੇ ਹਨ-ਮਾਨ

* ਅਕਾਲੀ ਭਾਜਪਾ ਗਠਜੋੜ ਨੂੰ ਬੇਤੁਕੀ ਬਿਆਨਬਾਜੀ ਕਰਨ ਦਾ ਅਧਿਕਾਰ ਨਹੀਂ ਫਗਵਾੜਾ 10 ਜੁਲਾਈ (ਚੇਤਨ ਸ਼ਰਮਾ) ਪੰਜਾਬ ਦੇ ਸਾਬਕਾ ਮੰਤਰੀ ਅਤੇ ਜ਼ਿਲ•ਾ ਕਪੂਰਥਲਾ ਕਾਂਗਰਸ ਕਮੇਟੀ ਦੇ ਪਧਾਨ ਜੋਗਿੰਦਰ ਸਿੰਘ ਮਾਨ ਨੇ ਅ¤ਜ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਦੇ ਆਗੂਆਂ ਨੂੰ ਨਸ਼ਿਆਂ ਦੀ ਸਮ¤ਸਿਆ ਬਾਰੇ ਕੋਈ ਵੀ ਗ¤ਲ ਕਰਨ ਦਾ ਨੈਤਿਕ ਹ¤ਕ ਨਹੀਂ ਹੈ। ਕਿਉਂਕਿ ਇਹ […]